ਖਾਸ-ਖਬਰਾਂ/Important NewsUkraine Russia War : ਰੂਸ ਨੇ ਯੂਕਰੇਨ ‘ਤੇ ਫਿਰ ਕੀਤੇ ਅੰਨ੍ਹੇਵਾਹ ਹਮਲੇ, ਕਈ ਲੋਕਾਂ ਦੀ ਮੌਤOn PunjabOctober 17, 2022 by On PunjabOctober 17, 20220595 ਰੂਸ ਨੇ ਇਕ ਵਾਰ ਫਿਰ ਯੂਕਰੇਨ ‘ਤੇ ਹਵਾਈ ਹਮਲਾ ਕੀਤਾ ਹੈ, ਜਿਸ ‘ਚ ਕਈ ਲੋਕਾਂ ਦੀ ਮੌਤ ਹੋ ਗਈ ਹੈ। ਯੂਕਰੇਨ ਦੇ ਗ੍ਰਹਿ ਮੰਤਰੀ ਡੇਨਿਸ...
ਖਾਸ-ਖਬਰਾਂ/Important Newsਅਮਰੀਕੀ ਰਾਸ਼ਟਰਪਤੀ ਨੇ ਜਦੋਂ ਪਾਕਿਸਤਾਨ ਦੀ ਪ੍ਰਮਾਣੂ ਜ਼ਿੰਮੇਵਾਰੀ ‘ਤੇ ਉਠਾਏ ਸਵਾਲ ਤਾਂ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਤਿਲਮਿਲਾਉਂਦੇ ਰਹਿ ਗਏOn PunjabOctober 16, 2022 by On PunjabOctober 16, 20220583 ਪਾਕਿਸਤਾਨ ਅਤੇ ਅਮਰੀਕਾ ਦੇ ਰਿਸ਼ਤਿਆਂ ‘ਤੇ ਲੱਗੇ ਗ੍ਰਹਿਣ ਨੇ ਇਕ ਵਾਰ ਫਿਰ ਦੋਵਾਂ ਵਿਚਾਲੇ ਤਣਾਅ ਪੈਦਾ ਕਰ ਦਿੱਤਾ ਹੈ। ਪਾਕਿਸਤਾਨ ਦੇ ਪਰਮਾਣੂ ਹਥਿਆਰਾਂ ਬਾਰੇ ਅਮਰੀਕੀ...
ਖਾਸ-ਖਬਰਾਂ/Important Newsਰਾਜਨੀਤੀ/Politicsਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੀ ਖੱਬੀ ਅੱਖ ਦਾ ਮੋਤੀਆਬਿੰਦ ਦਾ ਹੋਇਆ ਆਪ੍ਰੇਸ਼ਨ, ਡਾਕਟਰਾਂ ਨੇ ਆਰਾਮ ਕਰਨ ਦੀ ਦਿੱਤੀ ਸਲਾਹOn PunjabOctober 16, 2022 by On PunjabOctober 16, 20220602 ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਸਵੇਰੇ 11:30 ਵਜੇ ਆਰਮੀ ਹਸਪਤਾਲ ਰਿਸਰਚ ਐਂਡ ਰੈਫਰਲ, ਦਿੱਲੀ ਕੈਂਟ ਵਿਖੇ ਆਪਣੀ ਖੱਬੀ ਅੱਖ ਦੇ ਮੋਤੀਆਬਿੰਦ ਦਾ ਸਫਲ ਆਪ੍ਰੇਸ਼ਨ ਕੀਤਾ।...
ਖਾਸ-ਖਬਰਾਂ/Important NewsUS Shooting:ਅਮਰੀਕਾ ਦੇ ਉੱਤਰੀ ਕੈਰੋਲੀਨਾ ‘ਚ ਅੰਨ੍ਹੇਵਾਹ ਗੋਲੀਬਾਰੀ, ਪੁਲਿਸ ਅਧਿਕਾਰੀ ਸਮੇਤ 5 ਦੀ ਮੌਤOn PunjabOctober 14, 2022 by On PunjabOctober 14, 20220610 ਅਮਰੀਕਾ ਦੇ ਉੱਤਰੀ ਕੈਰੋਲੀਨਾ ‘ਚ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਇਕ ਵਿਅਕਤੀ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ 5 ਲੋਕਾਂ ਦੀ ਹੱਤਿਆ ਕਰ ਦਿੱਤੀ ਹੈ। ਮਰਨ...
ਖਾਸ-ਖਬਰਾਂ/Important Newsਅਮਰੀਕਾ-ਪਾਕਿ ਸਬੰਧਾਂ ਦੀ ਖੁੱਲ੍ਹੀ ਪੋਲ, ਅਮਰੀਕਾ ਦੇ ਦਸਤਾਵੇਜ਼ਾਂ ‘ਚ ਭਾਰਤ ਹੈ ਖ਼ਾਸ, ਪਾਕਿਸਤਾਨ ਦਾ ਨਾਂ ਕਿਤੇ ਵੀ ਸ਼ਾਮਲ ਨਹੀਂਂOn PunjabOctober 14, 2022 by On PunjabOctober 14, 20220496 ਪਿਛਲੇ ਕੁਝ ਮਹੀਨਿਆਂ ‘ਚ ਪਾਕਿਸਤਾਨ ਅਤੇ ਅਮਰੀਕਾ ਦੇ ਰਿਸ਼ਤੇ ਜਿਸ ਤਰ੍ਹਾਂ ਦੇ ਦੁਨੀਆ ਦੇ ਸਾਹਮਣੇ ਆਏ, ਉਸ ‘ਚ ਕੁਝ ਖਿਚੜੀ ਪਕਦੀ ਨਜ਼ਰ ਆਈ। ਮੰਨਿਆ ਜਾ...
ਖਾਸ-ਖਬਰਾਂ/Important Newsਯੁੱਧ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਯੂਕਰੇਨ ਦੇ ਹਸਪਤਾਲਾਂ ‘ਤੇ 620 ਹੋਏ ਹਮਲੇ – WHOOn PunjabOctober 14, 2022 by On PunjabOctober 14, 20220585 ਰੂਸ ਨੇ 8 ਮਹੀਨਿਆਂ ਵਿਚ ਯੂਕਰੇਨ ਵਿਚ ਸਿਹਤ ਸੇਵਾਵਾਂ ‘ਤੇ 600 ਤੋਂ ਵੱਧ ਹਮਲੇ ਕੀਤੇ ਹਨ। ਵਿਸ਼ਵ ਸਿਹਤ ਸੰਗਠਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਰੂਸ...
ਖਾਸ-ਖਬਰਾਂ/Important Newsਯੂਕਰੇਨ ਨਾਲ ਜੰਗ ਦਰਮਿਆਨ ਰਾਸ਼ਟਰਪਤੀ ਪੁਤਿਨ ਨੇ ਕੀਤਾ ਵੱਡਾ ਐਲਾਨ, ਯੂਰਪ ਨੂੰ ਮਿਲ ਸਕਦੀ ਹੈ ਵੱਡੀ ਰਾਹਤOn PunjabOctober 13, 2022 by On PunjabOctober 13, 20220484 ਰੂਸ ਅਤੇ ਯੂਕਰੇਨ ਵਿਚਕਾਰ 7 ਮਹੀਨਿਆਂ ਤੋਂ ਵੱਧ ਦੀ ਜੰਗ ਦੀ ਕੀਮਤ ਪੂਰੇ ਯੂਰਪ ਨੇ ਅਦਾ ਕੀਤੀ ਹੈ। ਇਸ ਕਾਰਨ ਆਏ ਉਤਰਾਅ-ਚੜ੍ਹਾਅ ਦੇ ਵਿਚਕਾਰ ਰੂਸ...
ਖਾਸ-ਖਬਰਾਂ/Important Newsਕੈਲੀਫੋਰਨੀਆ ‘ਚ ਸਿੱਖ ਪਰਿਵਾਰ ਦੀ ਹੱਤਿਆ ਕਰਨ ਵਾਲੇ ਵਿਅਕਤੀ ‘ਤੇ ਮਾਮਲਾ ਦਰਜ, ਤੈਅ ਕੀਤੇ ਗਏ ਦੋਸ਼On PunjabOctober 12, 2022 by On PunjabOctober 12, 20220604 ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਇੱਕ ਸਿੱਖ ਪਰਿਵਾਰ ਦੇ ਚਾਰ ਮੈਂਬਰਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਕਤਲ ਦੇ ਦੋਸ਼ੀ ਜੀਸਸ ਮੈਨੁਅਲ ਸਲਗਾਡੋ ਦੇ...
ਖਾਸ-ਖਬਰਾਂ/Important NewsBritain: ਪੁਰਾਤੱਤਵ ਵਿਗਿਆਨੀਆਂ ਨੇ ਲੱਭੇ 240 ਤੋਂ ਵੱਧ ਲੋਕਾਂ ਦੇ ਪਥਰਾਟ, ਜਾਣੋ ਕੀ ਹੈ ਪੂਰਾ ਮਾਮਲਾOn PunjabOctober 12, 2022 by On PunjabOctober 12, 20220535 ਵੇਲਜ਼, ਯੂਕੇ ਵਿੱਚ ਇੱਕ ਡਿਪਾਰਟਮੈਂਟਲ ਸਟੋਰ ਦੇ ਹੇਠਾਂ 240 ਤੋਂ ਵੱਧ ਲੋਕਾਂ ਦੇ ਪਿੰਜਰ ਮਿਲੇ ਹਨ। ਵੱਡੀ ਗਿਣਤੀ ਵਿਚ ਮਨੁੱਖੀ ਪਥਰਾਟ ਦੇਖ ਕੇ ਹਰ ਕੋਈ...
ਖਾਸ-ਖਬਰਾਂ/Important Newsਕੈਨੇਡਾ ਦਾ ਨਵਾਂ ਐਲਾਨ : ਸਪਾਂਸਰਸ਼ਿਪ ਲਈ 15,000 ਤਕ ਸੰਪੂਰਨ ਅਰਜ਼ੀਆਂ ਨੂੰ ਕੀਤਾ ਜਾਵੇਗਾ ਸਵੀਕਾਰOn PunjabOctober 12, 2022 by On PunjabOctober 12, 20220479 ਕੈਨੇਡਾ ਦੀ IRCC ਵੱਲੋਂ ਇਸ ਸਾਲ ਮਾਤਾ-ਪਿਤਾ ਤੇ ਦਾਦਾ-ਦਾਦੀ ਪ੍ਰੋਗਰਾਮ ਦੇ ਤਹਿਤ ਸਪਾਂਸਰਸ਼ਿਪ ਲਈ 15,000 ਤਕ ਸੰਪੂਰਨ ਅਰਜ਼ੀਆਂ ਨੂੰ ਸਵੀਕਾਰ ਕੀਤਾ ਜਾਵੇਗਾ। ਆਉਣ ਵਾਲੇ ਅਗਲੇ...