ਖਾਸ-ਖਬਰਾਂ/Important NewsPCS ਨੂੰਹ ਨੂੰ ਲੈ ਕੇ ਪੂਰੇ ਦੇਸ਼ ‘ਚ ਬਹਿਸ, ਜਾਣੋ ਕੀ ਹੈ ਉਨ੍ਹਾਂ ਦੇ ਪਿੰਡ ਦੇ ਲੋਕਾਂ ਦਾ ਕਹਿਣਾOn PunjabJuly 7, 2023 by On PunjabJuly 7, 20230573 ਮੇਂਹਨਗਰ ਤਹਿਸੀਲ ਦਾ ਪਿੰਡ ਬਛਬਲ ਇਨ੍ਹੀਂ ਦਿਨੀਂ ਪੀਸੀਐੱਸ ਨੂੰਹ ਜੋਤੀ ਮੌਰਿਆ ਨੂੰ ਲੈ ਕੇ ਇੰਟਰਨੈੱਟ ਮੀਡੀਆ ‘ਤੇ ਚਰਚਾ ਵਿੱਚ ਹੈ। ਪਿੰਡ ਵਾਲੇ ਗੋਪਾਲਪੁਰ ਪ੍ਰਾਇਮਰੀ ਸਕੂਲ...
ਖਾਸ-ਖਬਰਾਂ/Important Newsਅੰਮ੍ਰਿਤਸਰ ਦੇ ਦੋ ਅਵਾਰਾ ਕੁੱਤਿਆਂ ਨੂੰ ਜਾਰੀ ਹੋਵੇਗਾ ਪਾਸਪੋਰਟ, ਕੈਨੇਡਾ ਭੇਜਣ ਦੀ ਤਿਆਰੀ ਮੁਕੰਮਲOn PunjabJuly 7, 2023 by On PunjabJuly 7, 20230409 ਅੰਮ੍ਰਿਤਸਰ ਦੇ ਦੋ ਆਵਾਰਾ ਕੁੱਤਿਆਂ ਨੂੰ ਕੈਨੇਡਾ ਭੇਜਣ ਦੀ ਤਿਆਰੀ ਹੋ ਚੁੱਕੀ ਹੈ। ਦੋਹਾਂ ਨੂੰ ਪਾਸਪੋਰਟ ਜਾਰੀ ਕੀਤੇ ਜਾਣਗੇ। ਹੁਣ ਇਹ ਦੋਨੋਂ ਕੁੱਤੇ ਕੈਨੇਡਾ ਦੀ...
ਖਾਸ-ਖਬਰਾਂ/Important Newsਨਿਊਯਾਰਕ ‘ਚ ਦੋ ਬੱਸਾਂ ਵਿਚਾਲੇ ਭਿਆਨਕ ਟੱਕਰ, 80 ਲੋਕ ਜ਼ਖ਼ਮੀOn PunjabJuly 7, 2023 by On PunjabJuly 7, 20230432 ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਇੱਕ ਭਿਆਨਕ ਸੜਕ ਹਾਦਸਾ ਦੇਖਣ ਨੂੰ ਮਿਲਿਆ ਹੈ। ਇੱਥੇ ਦੋ ਬੱਸਾਂ ਦੀ ਟੱਕਰ ਵਿੱਚ 80 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ...
ਖਾਸ-ਖਬਰਾਂ/Important Newsਮਿਲਾਨ ਦੇ ਰਿਟਾਇਰਮੈਂਟ ਹੋਮ ਨੂੰ ਲੱਗੀ ਭਿਆਨਕ ਅੱਗ, 6 ਲੋਕਾਂ ਦੀ ਦਰਦਨਾਕ ਮੌਤ; 80 ਤੋਂ ਵੱਧ ਭੀਰ ਰੂਪ ਨਾਲ ਜ਼ਖ਼ਮੀOn PunjabJuly 7, 2023 by On PunjabJuly 7, 20230447 ਮਿਲਾਨ ਵਿੱਚ ਇੱਕ ਰਿਟਾਇਰਮੈਂਟ ਹੋਮ ਵਿੱਚ ਅੱਗ ਲੱਗਣ ਕਾਰਨ ਛੇ ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ ਅਤੇ 80 ਤੋਂ ਵੱਧ ਜ਼ਖ਼ਮੀ ਹੋ ਗਏ ਹਨ।...
ਖਬਰਾਂ/Newsਖਾਸ-ਖਬਰਾਂ/Important Newsਟਾਈਟੈਨਿਕ ਦੇਖਣ ਗਈ ਪਣਡੁੱਬੀ ਐਟਲਾਂਟਿਕ ‘ਚ ਗਾਇਬ, ਅਰਬਪਤੀ ਸਮੇਤ ਪੰਜ ਲੋਕ ਸਵਾਰ; ਕਿਸੇ ਵੇਲੇ ਵੀ ਖ਼ਤਮ ਹੋ ਸਕਦੀ ਹੈ ਆਕਸੀਜਨOn PunjabJune 20, 2023 by On PunjabJune 20, 20230656 ਟਾਈਟੈਨਿਕ ਦੇ ਮਲਬੇ ਨੂੰ ਦੇਖਣ ਗਈ ਇੱਕ ਸੈਲਾਨੀ ਪਣਡੁੱਬੀ ਐਤਵਾਰ ਨੂੰ ਅਟਲਾਂਟਿਕ ਮਹਾਸਾਗਰ ਵਿੱਚ ਲਾਪਤਾ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਪਣਡੁੱਬੀ ਵਿੱਚ...
ਖਾਸ-ਖਬਰਾਂ/Important Newsਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਬਾਇਡਨ ਦੀ ਗੱਲਬਾਤ ਪੰਜ ਮੁੱਦਿਆਂ ’ਤੇ ਹੋਵੇਗੀ ਕੇਂਦਰਿਤ : ਭਾਰਤੀ ਰਾਜਦੂਤ ਸੰਧੂOn PunjabJune 18, 2023 by On PunjabJune 18, 20230675 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਹਫਤੇ ਅਮਰੀਕਾ ਦੀ ਯਾਤਰਾ ’ਤੇ ਜਾਣਗੇ। ਇਸ ਦੌਰਾਨ ਪੰਜ ਅਹਿਮ ਮੁੱਦਿਆਂ ’ਤੇ ਗੱਲਬਾਤ ਕੇਂਦਰਿਤ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ’ਚ...
ਖਾਸ-ਖਬਰਾਂ/Important Newsਬਰਤਾਨੀਆ ‘ਚ ਜਬਰ ਜਨਾਹ ਦੇ ਮਾਮਲੇ ‘ਚ ਭਾਰਤੀ ਵਿਦਿਆਰਥੀ ਦੋਸ਼ੀ ਕਰਾਰ, ਅਦਾਲਤ ਨੇ ਸੁਣਾਈ ਇੰਨੇ ਸਾਲ ਦੀ ਸਜ਼ਾOn PunjabJune 18, 2023 by On PunjabJune 18, 20230454 ਬਰਤਾਨੀਆ ਵਿੱਚ ਇੱਕ ਭਾਰਤੀ ਵਿਦਿਆਰਥੀ ਪ੍ਰੀਤ ਵਿਕਾਸ ਨੂੰ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਛੇ ਸਾਲ ਅਤੇ ਨੌਂ ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। 20 ਸਾਲਾ...
ਖਾਸ-ਖਬਰਾਂ/Important Newsਬ੍ਰਿਟੇਨ ‘ਚ ਨਜ਼ਰ ਆਇਆ ਰਿਸ਼ੀ ਸੁਨਕ ਦਾ ਨਵਾਂ ਅਵਤਾਰ, ਬੁਲੇਟਪਰੂਫ ਜੈਕੇਟ ਪਹਿਨੇ ਨਜ਼ਰ ਆਏ ਪੀ.ਐੱਮ. ,ਭਾਰੀ ਪੁਲਿਸ ਵੀ ਮੌਜੂਦOn PunjabJune 18, 2023 by On PunjabJune 18, 20230497 ਬ੍ਰਿਟੇਨ ‘ਚ ਗੈਰ-ਕਾਨੂੰਨੀ ਪ੍ਰਵਾਸੀਆਂ ਖਿਲਾਫ ਦੇਸ਼ ਵਿਆਪੀ ਮੁਹਿੰਮ ਚਲਾਈ ਜਾ ਰਹੀ ਹੈ। ਬ੍ਰਿਟੇਨ ਦੇ ਗ੍ਰਹਿ ਵਿਭਾਗ ਦੇ ਇਨਫੋਰਸਮੈਂਟ ਅਫਸਰ ਅਤੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ...
ਖਾਸ-ਖਬਰਾਂ/Important Newsਵਾਸ਼ਿੰਗਟਨ ‘ਚ ਮਿਊਜ਼ਿਕ ਸ਼ੋਅ ਦੌਰਾਨ ਗੋਲੀਬਾਰੀ ‘ਚ ਪੰਜ ਜ਼ਖਮੀ, ਦੋਸ਼ੀ ਗ੍ਰਿਫਤਾਰOn PunjabJune 18, 2023 by On PunjabJune 18, 20230555 ਅਮਰੀਕਾ ਦੇ ਵਾਸ਼ਿੰਗਟਨ ਸੂਬੇ ਦੇ ਕੈਪਗ੍ਰਾਊਂਡ ‘ਚ ਸ਼ਨੀਵਾਰ ਨੂੰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਸ਼ਨੀਵਾਰ ਰਾਤ ਕੈਂਪਗ੍ਰਾਉਂਡ ਵਿੱਚ ਇੱਕ ਸੰਗੀਤ ਸ਼ੋਅ ਦੇ ਨੇੜੇ ਹੋਈ...
ਖਬਰਾਂ/Newsਖਾਸ-ਖਬਰਾਂ/Important Newsਗਿਆਨੀ ਬਲਦੇਵ ਸਿੰਘ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਨਵੇਂ ਜਥੇਦਾਰ ਨਿਯੁਕਤOn PunjabJune 16, 2023 by On PunjabJune 16, 20230485 ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਵੇਂ ਜਥੇਦਾਰ ਦੀ ਨਿਯੁਕਤੀ ਤੋਂ ਬਾਅਦ ਤਖ਼ਤ ਸ੍ਰੀ ਹਰਿਮੰਦਿਰ ਜੀ ਪਟਨਾ ਸਾਹਿਬ ਦਾ ਵੀ ਨਵਾਂ ਜਥੇਦਾਰ ਨਿਯੁਕਤ ਕੀਤਾ ਗਿਆ ਹੈ।...