ਸਮਾਜ/Socialਖਾਸ-ਖਬਰਾਂ/Important Newsਮਣੀਪੁਰ ਵਰਗੀ ਇਕ ਹੋਰ ਘਟਨਾ, ਜਬਰ ਜਨਾਹ ਤੋਂ ਬਾਅਦ ਨਾਬਾਲਗਾ ਨੂੰ ਨਿਰਵਸਤਰ ਘੁਮਾਇਆ; VIDEO ਵਾਇਰਲ ਹੋਣ ਤੋਂ ਬਾਅਦ ਮੁਲਜ਼ਮ ਗ੍ਰਿਫ਼ਤਾਰOn PunjabJuly 26, 2023 by On PunjabJuly 26, 20230661 ਮੇਰਠ ਦੇ ਕਿਥੋਰ ਥਾਣਾ ਇਲਾਕੇ ‘ਚ ਇਕ ਸ਼ਰਮਨਾਕ ਘਟਨਾ ਵਾਪਰੀ ਹੈ। ਇਕ ਮੁਲਜ਼ਮ ਨੇ ਪਹਿਲਾਂ ਨਾਬਾਲਗ ਲੜਕੀ ਨਾਲ ਜਬਰ ਜਨਾਹ ਕੀਤਾ। ਇਸ ਤੋਂ ਬਾਅਦ ਮੁਲਜ਼ਮ...
ਖਾਸ-ਖਬਰਾਂ/Important Newsਫਿਲਮ-ਸੰਸਾਰ/Filmyਸ਼੍ਰੋਮਣੀ ਗਾਇਕ ਸੁਰਿੰਦਰ ਛਿੰਦਾ ਦੇ ਦੇਹਾਂਤ ‘ਤੇ CM ਮਾਨ, ਅਨਮੋਲ ਗਗਨ ਮਾਨ ਸਮੇਤ ਸੰਗੀਤ ਜਗਤ ਨੇ ਪ੍ਰਗਟਾਇਆ ਅਫਸੋਸOn PunjabJuly 26, 2023 by On PunjabJuly 26, 20230592 ਸ਼੍ਰੋਮਣੀ ਗਾਇਕ ਸੁਰਿੰਦਰ ਛਿੰਦਾ ਨੇ ਬੁੱਧਵਾਰ ਸਵੇਰੇ ਕਰੀਬ 6.30 ਵਜੇ ਲੁਧਿਆਣਾ ਦੇ ਡੀਐੱਮਸੀ ‘ਚ ਆਖਰੀ ਸਾਹ ਲਿਆ। ਉਨ੍ਹਾਂ ਦੇ ਦੇਹਾਂਤ ਨਾਲ ਪੂਰੇ ਪੰਜਾਬੀ ਸੰਗੀਤ ‘ਚ...
ਖਾਸ-ਖਬਰਾਂ/Important Newsਬਾਇਡਨ ਪ੍ਰਸ਼ਾਸਨ ਨੇ ਅਮਰੀਕਾ-ਮੈਕਸੀਕੋ ਸਰਹੱਦ ‘ਤੇ ਪ੍ਰਵਾਸੀਆਂ ਨੂੰ ਰੋਕਣ ਲਈ ਟੈਕਸਾਸ ਦੇ ਗਵਰਨਰ ਵਿਰੁੱਧ ਦਾਇਰ ਕੀਤਾ ਮੁਕੱਦਮਾOn PunjabJuly 26, 2023 by On PunjabJuly 26, 20230510 ਬਾਇਡੇਨ ਪ੍ਰਸ਼ਾਸਨ ਨੇ ਅਮਰੀਕਾ-ਮੈਕਸੀਕੋ ਸਰਹੱਦ ਪਾਰ ਕਰਨ ਵਾਲੇ ਪ੍ਰਵਾਸੀਆਂ ਨੂੰ ਰੋਕਣ ਲਈ ਟੈਕਸਾਸ ਦੁਆਰਾ ਰੀਓ ਗ੍ਰਾਂਡੇ ਨਦੀ ਵਿੱਚ ਫਲੋਟਿੰਗ ਬੈਰੀਅਰ ਨੂੰ ਲੈ ਕੇ ਟੈਕਸਾਸ ਗਵਰਨਰ...
ਖਾਸ-ਖਬਰਾਂ/Important Newsਆਸਟ੍ਰੇਲੀਆ ਦੇ ਸਮੁੰਦਰੀ ਤੱਟ ‘ਤੇ ਫਸੀਆਂ ਲਗਪਗ 100 ਵ੍ਹੇਲ, 51 ਦੀ ਮੌਤ; ਬਾਕੀਆਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀOn PunjabJuly 26, 2023 by On PunjabJuly 26, 20230374 ਪੱਛਮੀ ਆਸਟ੍ਰੇਲੀਆ ਦੇ ਦੱਖਣ-ਪੱਛਮ ‘ਚ ਚੇਨੇਸ ਤੱਟ ‘ਤੇ ਰਾਤ ਭਰ ਫਸੀਆਂ 51 ਵ੍ਹੇਲਾਂ ਦੀ ਮੌਤ ਹੋ ਗਈ ਹੈ। ਸੂਬੇ ਦੇ ਜੈਵ ਵਿਭਿੰਨਤਾ, ਸੰਭਾਲ ਤੇ ਆਕਰਸ਼ਣ...
ਸਮਾਜ/Socialਖਾਸ-ਖਬਰਾਂ/Important Newsਖਾੜੀ ਖੇਤਰ ‘ਚ ਹੋਰ ਜੰਗੀ ਬੇੜੇ ਭੇਜ ਰਿਹਾ ਅਮਰੀਕਾ, ਰੱਖਿਆ ਸਕੱਤਰ ਲੋਇਡ ਆਸਟਿਨ ਨੇ ਤਾਇਨਾਤੀ ਨੂੰ ਦਿੱਤੀ ਮਨਜ਼ੂਰੀOn PunjabJuly 22, 2023 by On PunjabJuly 22, 20230620 ਈਰਾਨ ਦੇ ਕਬਜ਼ੇ ’ਚੋਂ ਵਣਜੀ ਜਹਾਜ਼ਾਂ ਨੂੰ ਬਚਾਉਣ ਤੇ ਪੱਛਮੀ ਏਸ਼ੀਆ ’ਚ ਸੁਰੱਖਿਆ ਵਧਾਉਣ ਦੇ ਮਕਸਦ ਨਾਲ ਅਮਰੀਕਾ ਖਾੜੀ ਖੇਤਰ ’ਚ ਹੋਰ ਜੰਗੀ ਬੇੜੇ ਤੇ...
ਖਾਸ-ਖਬਰਾਂ/Important NewsAI ਦੇ ਖ਼ਤਰਿਆਂ ਨਾਲ ਨਜਿੱਠਣ ਲਈ ਮਿਲ ਕੇ ਕੰਮ ਕਰਨਗੇ ਭਾਰਤ ਤੇ ਅਮਰੀਕਾ, ਅਮਰੀਕਾ ਦੌਰੇ ਦੌਰਾਨ PM ਮੋਦੀ ਨੇ ਕਈ ਵਾਰ ਕੀਤਾ ਜ਼ਿਕਰOn PunjabJuly 22, 2023 by On PunjabJuly 22, 202301184 ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਦੀ ਵਿਗਿਆਨਕ ਸਲਾਹਕਾਰ ਆਰਤੀ ਪ੍ਰਭਾਕਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸੰਯੁਕਤ ਰਾਜ ਅਤੇ ਭਾਰਤ ਸਮੇਤ ਸਮਾਨ ਸੋਚ ਵਾਲੇ ਦੇਸ਼ਾਂ ਨੂੰ Artificial Intelligence ਦੇ...
ਸਮਾਜ/Socialਖਾਸ-ਖਬਰਾਂ/Important Newsਰੂਸ ਨੇ ਕਾਲਾ ਸਾਗਰ ਅਨਾਜ ਸਮਝੌਤਾ ਤੋੜਿਆ, ਸੰਯੁਕਤ ਰਾਸ਼ਟਰ ਨੇ ਦਿੱਤੀ ਚਿਤਾਵਨੀ – ਗ਼ਰੀਬ ਦੇਸ਼ਾਂ ‘ਚ ਮਰ ਸਕਦੇ ਹਨ ਬਹੁਤ ਸਾਰੇ ਲੋਕOn PunjabJuly 22, 2023 by On PunjabJuly 22, 20230621 ਰੂਸ ਕਾਲੇ ਸਾਗਰ ਅਨਾਜ ਸਮਝੌਤੇ ਤੋਂ ਪਿੱਛੇ ਹਟ ਗਿਆ ਹੈ। ਰੂਸ ਦੇ ਇਸ ਫ਼ੈਸਲੇ ਦਾ ਅਸਰ ਪੂਰੀ ਦੁਨੀਆ ‘ਚ ਦੇਖਿਆ ਜਾ ਸਕਦਾ ਹੈ। ਜ਼ਿਕਰਯੋਗ ਹੈ...
ਖਾਸ-ਖਬਰਾਂ/Important Newsਰਾਸ਼ਟਰਪਤੀ ਬਾਇਡਨ ਦਾ ਇਤਿਹਾਸਕ ਫ਼ੈਸਲਾ, ਐਡਮਿਰਲ ਲੀਜ਼ਾ ਫ੍ਰੈਂਚੈਟੀ ਬਣੇਗੀ ਜਲ ਸੈਨਾ ਦੀ ਅਗਵਾਈ ਕਰਨ ਵਾਲੀ ਪਹਿਲੀ ਮਹਿਲਾOn PunjabJuly 22, 2023 by On PunjabJuly 22, 20230598 ਪੈਂਟਾਗਨ ਦੇ ਅਧਿਕਾਰੀ ਵੀ ਬਾਇਡਨ ਦੇ ਫ਼ੈਸਲੇ ਤੋਂ ਹੈਰਾਨ ਬਾਇਡਨ ਦਾ ਇਹ ਫੈ਼ੈਸਲਾ ਹੈਰਾਨੀਜਨਕ ਹੈ। ਪੈਂਟਾਗਨ ਦੇ ਅਧਿਕਾਰੀਆਂ ਨੇ ਵਿਆਪਕ ਤੌਰ ‘ਤੇ ਨਾਮਜ਼ਦ ਐਡਮਿਰਲ ਸੈਮੂਅਲ...
ਖਾਸ-ਖਬਰਾਂ/Important NewsUkraine : ਬ੍ਰਿਟੇਨ ‘ਚ ਯੂਕਰੇਨ ਦੇ ਰਾਜਦੂਤ ਨੇ ਆਪਣੇ ਹੀ ਰਾਸ਼ਟਰਪਤੀ ਦੀ ਕੀਤੀ ਆਲੋਚਨਾ, ਜ਼ੇਨੈਂਸਕੀ ਨੇ ਕੀਤਾ ਬਰਖ਼ਾਸਤOn PunjabJuly 22, 2023 by On PunjabJuly 22, 20230430 21 ਜੁਲਾਈ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਬ੍ਰਿਟੇਨ ਵਿੱਚ ਯੂਕਰੇਨ ਦੇ ਰਾਜਦੂਤ ਵਾਦਿਮ ਪ੍ਰਿਸਟਾਈਕੋ ਨੂੰ ਬਰਖ਼ਾਸਤ ਕਰ ਦਿੱਤਾ। ਦਰਅਸਲ, ਕੁਝ ਦਿਨ ਪਹਿਲਾਂ ਪ੍ਰਿਸਟਿਕੋ...
ਖਾਸ-ਖਬਰਾਂ/Important Newsਕੰਗਾਲ ਹੋਇਆ ਪਾਕਿਸਤਾਨ, ਕਿੱਦਾਂ ਮੋੜੇਗਾ 2.44 ਅਰਬ ਡਾਲਰ ਦਾ ਵਿਦੇਸ਼ੀ ਕਰਜ਼ਾ; ਸਿਰਫ਼ ਇੰਨੇ ਦਿਨ ਬਾਕੀOn PunjabJuly 22, 2023 by On PunjabJuly 22, 20230404 ਦਿ ਨਿਊਜ਼ ਇੰਟਰਨੈਸ਼ਨਲ ਦੇ ਅਨੁਸਾਰ, ਜੁਲਾਈ 2023 ਦੇ ਮੌਜੂਦਾ ਮਹੀਨੇ ਲਈ ਪਾਕਿਸਤਾਨ ਦੇ ਵਿਦੇਸ਼ੀ ਕਰਜ਼ੇ ਦੀ ਅਦਾਇਗੀ US $ 2.44 ਬਿਲੀਅਨ ਹੈ, ਜਿਸ ਵਿੱਚ ਚੀਨ...