Shweta Tiwari ਨੇ ਅਨੋਖੇ ਅੰਦਾਜ਼ ‘ਚ ਮਨਾਇਆ ਆਪਣਾ ਜਨਮਦਿਨ, ਬੇਟੀ ਪਲਕ ਨੂੰ ਨਹੀਂ ਲੱਗਾ ਚੰਗਾ, ਕਿਹਾ- ‘ਮੈਨੂੰ ਕਾਪੀ ਕੀਤਾ’ ਹਾਲਾਂਕਿ ਸ਼ਵੇਤਾ ਦੀ ਪੋਸਟ ‘ਤੇ ਬੇਟੀ ਪਲਕ ਤਿਵਾੜੀ ਦੇ ਕਮੈਂਟ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਪਲਕ ਨੇ ਲਿਖਿਆ ਕਿ ਉਨ੍ਹਾਂ ਨੇ ਉਸ ਦਾ ਸਟਾਈਲ ਕਾਪੀ ਕੀਤਾ ਹੈ। ਹੁਣ ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ‘ਤੇ ਕਮੈਂਟ ਕਰ ਕੇ ਸ਼ਵੇਤਾ ‘ਤੇ ਕਾਫੀ ਪਿਆਰ ਲੁਟਾ ਰਹੇ ਹਨ।
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਸ਼ਵੇਤਾ ਤਿਵਾੜੀ (shwet tiwari) ਦੇ ਮਨਮੋਹਕ ਅੰਦਾਜ਼ ਦਾ ਹਰ ਕੋਈ ਦੀਵਾਨਾ ਹੈ। ਸੋਸ਼ਲ ਮੀਡੀਆ ‘ਤੇ ਉਸ ਦੀ ਹਰ ਇਕ ਫੋਟੋ ‘ਤੇ...

