Bengal News : ਬੰਗਾਲ ਦੀ ਕੋਲ਼ਾ ਖਾਨ ’ਚ ਧਮਾਕਾ, ਛੇ ਮਜ਼ਦੂਰਾਂ ਦੀ ਮੌਤ; ਕਈ ਮਜ਼ਦੂਰਾਂ ਦੇ ਖਾਨ ‘ਚ ਫਸੇ ਹੋਣ ਦਾ ਸ਼ੱਕ ਬੰਗਾਲ ਵਿਚ ਬੀਰਭੂਮ ਜ਼ਿਲ੍ਹੇ ਦੇ ਗੰਗਾਰਾਮਚਕ ਇਲਾਕੇ ਵਿਚ ਸੋਮਵਾਰ ਨੂੰ ਕੋਲ਼ਾ ਖਾਨ ਵਿਚ ਡੇਟੋਨੇਟਰ ਨਾਲ ਲੱਦੇ ਟਰੱਕ ਵਿਚ ਭਿਆਨਕ ਧਮਾਕਾ ਹੋ ਗਿਆ। ਇਸ ਨਾਲ ਛੇ ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ ਕਈ ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ।
ਕੋਲਕਾਤਾ : ਬੰਗਾਲ ਵਿਚ ਬੀਰਭੂਮ ਜ਼ਿਲ੍ਹੇ ਦੇ ਗੰਗਾਰਾਮਚਕ ਇਲਾਕੇ ਵਿਚ ਸੋਮਵਾਰ ਨੂੰ ਕੋਲ਼ਾ ਖਾਨ ਵਿਚ ਡੇਟੋਨੇਟਰ ਨਾਲ ਲੱਦੇ ਟਰੱਕ ਵਿਚ ਭਿਆਨਕ ਧਮਾਕਾ ਹੋ ਗਿਆ। ਇਸ ਨਾਲ...

