AI ਦੇ ਖ਼ਤਰਿਆਂ ਨਾਲ ਨਜਿੱਠਣ ਲਈ ਮਿਲ ਕੇ ਕੰਮ ਕਰਨਗੇ ਭਾਰਤ ਤੇ ਅਮਰੀਕਾ, ਅਮਰੀਕਾ ਦੌਰੇ ਦੌਰਾਨ PM ਮੋਦੀ ਨੇ ਕਈ ਵਾਰ ਕੀਤਾ ਜ਼ਿਕਰ
ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਦੀ ਵਿਗਿਆਨਕ ਸਲਾਹਕਾਰ ਆਰਤੀ ਪ੍ਰਭਾਕਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸੰਯੁਕਤ ਰਾਜ ਅਤੇ ਭਾਰਤ ਸਮੇਤ ਸਮਾਨ ਸੋਚ ਵਾਲੇ ਦੇਸ਼ਾਂ ਨੂੰ Artificial Intelligence ਦੇ...

