ਅੱਤਵਾਦੀ ਹਮਲਿਆਂ ‘ਚ ਵਾਧਾ, ਜੰਮੂ-ਕਸ਼ਮੀਰ ਨੂੰ ਅਸਥਿਰ ਕਰਨ ਦੀ ਸਾਜ਼ਿਸ਼, ISI ਨੂੰ ਪਸੰਦ ਨਹੀਂ ਆ ਰਹੀ ਘਾਟੀ ‘ਚ ਸ਼ਾਂਤੀ ਖਾਸ ਤੌਰ ‘ਤੇ ਨਿਰਮਾਣ ਕਾਰਜਾਂ ‘ਚ ਲੱਗੇ ਮਜ਼ਦੂਰਾਂ ‘ਤੇ ਹਮਲਾ ਕਰਕੇ ਅੱਤਵਾਦੀ ਦੇਸ਼ ਭਰ ‘ਚ ਇਹ ਝੂਠਾ ਪ੍ਰਚਾਰ ਕਰਨਾ ਚਾਹੁੰਦੇ ਹਨ ਕਿ ਜੰਮੂ-ਕਸ਼ਮੀਰ ‘ਚ ਹਾਲਾਤ ਠੀਕ ਨਹੀਂ ਹਨ। ਅੱਤਵਾਦੀ ਸੰਗਠਨ ਅਜਿਹੇ ਹਮਲਿਆਂ ਨੂੰ ਅੰਜਾਮ ਦੇ ਕੇ ਨੌਜਵਾਨਾਂ ਨੂੰ ਭਰਤੀ ਲਈ ਉਕਸਾਉਂਦੇ ਹਨ।
ਆਨਲਾਈਨ ਡੈਸਕ, ਸ੍ਰੀਨਗਰ : ਜੰਮੂ-ਕਸ਼ਮੀਰ ‘ਚ ਆ ਰਿਹਾ ਨਿਵੇਸ਼, ਸੈਲਾਨੀਆਂ ਦੀ ਰਿਕਾਰਡ ਆਮਦ, ਚੋਣਾਂ ‘ਚ ਆਮ ਲੋਕਾਂ ਦੀ ਸ਼ਮੂਲੀਅਤ, ਕਸ਼ਮੀਰ ਮੈਰਾਥਨ ਅਤੇ ਫਾਰਮੂਲਾ ਕਾਰ ਰੇਸ ਵਰਗੀਆਂ...

