ਖਾਸ-ਖਬਰਾਂ/Important Newsਅਮਰੀਕਾ ਦੇ ਮਿਲਟਰੀ ਬੇਸ ‘ਚ ਗੋਲੀਬਾਰੀ, 1 ਦੀ ਮੌਤOn PunjabDecember 5, 2019 by On PunjabDecember 5, 201901137 Pearl Harbor shooting: ਵਾਸ਼ਿੰਗਟਨ: ਅਮਰੀਕਾ ਦੇ ਮਿਲਟਰੀ ਬੇਸ ਪਰਲ ਹਾਰਬਰ ਨੇਵਲ ਸ਼ਿਪਯਾਰਡ ਵਿੱਚ ਬੁੱਧਵਾਰ ਨੂੰ ਗੋਲੀਬਾਰੀ ਹੋਈ । ਜਿਸਦੇ ਬਾਅਦ ਸ਼ਿਪਯਾਰਡ ਨੂੰ ਬੰਦ ਕਰ ਦਿੱਤਾ...
ਖਾਸ-ਖਬਰਾਂ/Important Newsਵਾਸ਼ਿੰਗਟਨ ’ਚ 18 ਦਸੰਬਰ ਨੂੰ ਭਾਰਤ-ਅਮਰੀਕਾ ਵਿਚਕਾਰ ਹੋਵੇਗੀ 2+2 ਗੱਲਬਾਤOn PunjabDecember 5, 2019 by On PunjabDecember 5, 20190911 ਭਾਰਤ ਅਤੇ ਅਮਰੀਕਾ ਵਿਚਾਲੇ ਰਣਨੀਤਕ ਸਬੰਧ ਹੋਰ ਮਜ਼ਬੂਤ ਕਰਨ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਵੱਲੋਂ ਅਮਰੀਕਾ ਦੇ ਰੱਖਿਆ ਮੰਤਰੀ ਮਾਰਕ...
ਖਾਸ-ਖਬਰਾਂ/Important Newsਡਾ. ਮਨਮੋਹਨ ਸਿੰਘ ਨੇ ਸਿੱਖ ਕਤਲੇਆਮ ਬਾਰੇ ਕੀਤਾ ਵੱਡਾ ਖੁਲਾਸਾOn PunjabDecember 5, 2019December 5, 2019 by On PunjabDecember 5, 2019December 5, 201901119 ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਚੁਰਾਸੀ ਸਿੱਖ ਕਤਲੇਆਮ ਬਾਰੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਜੇਕਰ ਉਸ ਵੇਲੇ ਦੇ...
ਖਾਸ-ਖਬਰਾਂ/Important Newsਸੂਡਾਨ ‘ਚ ਭਿਆਨਕ ਹਾਦਸਾ, 18 ਭਾਰਤੀਆਂ ਦੀ ਮੌਤOn PunjabDecember 5, 2019 by On PunjabDecember 5, 20190908 ਨਵੀਂ ਦਿੱਲੀ: ਸੂਡਾਨ ਦੀ ਇੱਕ ਫੈਕਟਰੀ ਵਿੱਚ ਐਲਪੀਜੀ ਟੈਂਕਰ ਵਿਸਫੋਟ ਨਾਲ 18 ਭਾਰਤੀਆਂ ਦੀ ਮੌਤ ਹੋ ਗਈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਟਵੀਟ ਕਰਕੇ ਦੱਸਿਆ...
ਖਾਸ-ਖਬਰਾਂ/Important NewsUP ਦੇ ਰਾਜਭਵਨ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀOn PunjabDecember 4, 2019 by On PunjabDecember 4, 20190893 UP Raj Bhavan threat letter: ਉੱਤਰ ਪ੍ਰਦੇਸ਼ ਦੇ ਲਖਨਊ ਸਥਿਤ ਰਾਜਭਵਨ ਨੂੰ ਮੰਗਲਵਾਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ । ਰਾਜਭਵਨ ਨੂੰ ਉਡਾਉਣ...
ਖਾਸ-ਖਬਰਾਂ/Important Newsਭਾਰਤ ਵੱਲੋਂ ਪ੍ਰਿਥਵੀ–2 ਪ੍ਰਮਾਣੂ ਮਿਸਾਇਲ ਦਾ ਸਫ਼ਲ ਪਰੀਖਣOn PunjabDecember 4, 2019 by On PunjabDecember 4, 20190965 Prithvi-2 missile night trial: ਭਾਰਤ ਵੱਲੋਂ ਮੰਗਲਵਾਰ ਰਾਤ ਨੂੰ ਪ੍ਰਮਾਣੂ ਸਮਰੱਥਾ ਨਾਲ ਲੈਸ ਦੇਸ਼ ਵਿੱਚ ਹੀ ਤਿਆਰ ਪ੍ਰਿਥਵੀ-2 ਮਿਸਾਇਲ ਦਾ ਸਫ਼ਲ ਪਰੀਖਣ ਕੀਤਾ ਗਿਆ ।...
ਖਾਸ-ਖਬਰਾਂ/Important Newsਕਮਲਾ ਹੈਰਿਸ ਅਮਰੀਕੀ ਰਾਸ਼ਟਰਪਤੀ ਚੋਣ ਦੀ ਦੌੜ ‘ਚੋਂ ਬਾਹਰOn PunjabDecember 4, 2019 by On PunjabDecember 4, 20190865 ਵਾਸ਼ਿੰਗਟਨ: ਭਾਰਤੀ ਮੂਲ ਦੀ ਅਮਰੀਕੀ ਸੰਸਦ ਮੈਂਬਰ ਕਮਲਾ ਹੈਰਿਸ ਨੇ ਸਾਲ 2020 ਵਿਚ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਵਿੱਚੋਂ ਆਪਣਾ ਨਾਂ ਵਾਪਸ ਲੈ...
ਖਾਸ-ਖਬਰਾਂ/Important Newsਸੂਡਾਨ ‘ਚ ਭਿਆਨਕ ਹਾਦਸਾ, 18 ਭਾਰਤੀਆਂ ਦੀ ਮੌਤOn PunjabDecember 4, 2019 by On PunjabDecember 4, 20190927 ਨਵੀਂ ਦਿੱਲੀ: ਸੂਡਾਨ ਦੀ ਇੱਕ ਫੈਕਟਰੀ ਵਿੱਚ ਐਲਪੀਜੀ ਟੈਂਕਰ ਵਿਸਫੋਟ ਨਾਲ 18 ਭਾਰਤੀਆਂ ਦੀ ਮੌਤ ਹੋ ਗਈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਟਵੀਟ ਕਰਕੇ ਦੱਸਿਆ...
ਖਾਸ-ਖਬਰਾਂ/Important NewsNASA ਦੇ ਸੈਟੇਲਾਇਟ ਨੇ ਲੱਭਿਆ ਵਿਕਰਮ ਲੈਂਡਰ ਦਾ ਮਲਬਾ,ਤਸਵੀਰ ਜਾਰੀOn PunjabDecember 3, 2019 by On PunjabDecember 3, 201904335 NASA satellite finds Vikram lander: ਬੀਤੇ ਸਤੰਬਰ ਮਹੀਨੇ ਵਿੱਚ ਭਾਰਤੀ ਪੁਲਾੜ ਏਜੇਂਸੀ ਇਸਰੋ ਵੱਲੋਂ ਚੰਦਰਮਾ ਦੀ ਸਤ੍ਹਾ ‘ਤੇ ਵਿਕਰਮ ਲੈਂਡਰ ਭੇਜਿਆ ਗਿਆ ਗਿਆ ਸੀ ,...
ਖਾਸ-ਖਬਰਾਂ/Important Newsਉੱਡਦੇ ਜਹਾਜ਼ ‘ਚ ਇੱਕੋ ਵੇਲੇ 3 ਯਾਤਰੀਆਂ ਨੂੰ ਦਿਲ ਦਾ ਦੌਰਾ, ਜਾਣੋ ਫਿਰ ਕੀ ਹੋਇਆOn PunjabDecember 3, 2019 by On PunjabDecember 3, 20190922 ਇਸਲਾਮਾਬਾਦ: ਪਾਕਿਸਤਾਨ ਇੰਟਰਨੈਸ਼ਨਲ ਏਅਰ ਲਾਈਨ ਦੇ ਇੱਕ ਜਹਾਜ਼ ਵਿੱਚ ਸਵਾਰ ਤਿੰਨ ਯਾਤਰੀਆਂ ਨੂੰ ਦਿਲ ਦਾ ਦੌਰਾ ਪੈ ਗਿਆ। ਇਸ ਨਾਲ ਜਹਾਜ਼ ਵਿੱਚ ਹਫੜਾ-ਦਫੜੀ ਮੱਚ ਗਈ।...