ਸਮਾਜ/Socialਜਾਪਾਨ ਨੇ ਬਣਾਈ ਸਭ ਤੋਂ ਤੇਜ਼ ਦੌੜਨ ਵਾਲੀ ਬੁਲੇਟ ਟ੍ਰੇਨ, ਸਾਢੇ 4 ਘੰਟੇ ‘ਚ 1163 ਕਿਮੀ ਸਫ਼ਰ ਤੈਅOn PunjabMay 13, 2019 by On PunjabMay 13, 201901863 ਨਵੀਂ ਦਿੱਲੀ: ਜਾਪਾਨ ਨੇ ਆਪਣੇ ਰਿਸਰਚ ਵਰਕ ਤੇ ਇਨੋਵੇਸ਼ਨ ਨਾਲ ਦੁਨੀਆ ‘ਚ ਆਪਣਾ ਨਾਂ ਕੀਤਾ ਹੈ। ਹਾਲ ਹੀ ‘ਚ ਜਾਪਾਨ ਨੇ ਬੁਲੇਟ ਟ੍ਰੇਨ ਅਲਫਾ ਐਕਸ਼ ਪੇਸ਼...
ਸਮਾਜ/Socialਮਾਂ ਮੇਰੀ…Pritpal KaurMay 11, 2019 by Pritpal KaurMay 11, 201901856 ਜਦੋਂ ਮੈਂ ਮਾਂ ਦੇ ਲਈ ਕੁਝ ਲਿਖਣ ਲੱਗਾ ਤਾਂ ਸ਼ਬਦ ਮੁੱਕ ਜਾਂਦੇ ਨੇ ਜਦੋਂ ਮੈਂ ਉਹਨੂੰ ਮਹਿਸੂਸ ਕਰਾਂ ਮੇਰੇ ਉਹ ਅੰਦਰ ਵਸ ਪੈਂਦੀ ਏ ਮਾਂ...
ਸਮਾਜ/Socialਸਿਆਸਤ ‘ਚ ਪੈਰ ਧਰਦਿਆਂ ਹੀ ਸੰਨੀ ਦਿਓਲ ਵਿਵਾਦਾਂ ‘ਚ ਘਿਰੇ, ਹੁਣ ਸ਼੍ਰੀ ਅਕਾਲ ਤਖ਼ਤ ਸਾਹਿਬ ਪੁੱਜੀ ਸ਼ਿਕਾਇਤOn PunjabMay 8, 2019 by On PunjabMay 8, 201901808 ਅੰਮ੍ਰਿਤਸਰ: ਹਮੇਸ਼ਾਂ ਵਿਵਾਦਾਂ ਤੋਂ ਦੂਰ ਰਹਿਣ ਵਾਲੇ ਅਦਾਕਾਰ ਸੰਨੀ ਦਿਓਲ ਨੂੰ ਸਿਆਸਤ ਵਿੱਚ ਪੈਰ ਧਰਦਿਆਂ ਹੀ ਵਿਵਾਦਾਂ ਨੇ ਘੇਰ ਲਿਆ ਹੈ। ਚੋਣ ਕਮਿਸ਼ਨ ਤੇ ਪੁਲਿਸ...
ਸਮਾਜ/Socialਗ਼ਜਲPritpal KaurMay 7, 2019 by Pritpal KaurMay 7, 201902539 ਥ੍ਰੋਰਾਂ ’ਚ ਘਿਰਿਆ ਬੇਸ਼ਕ , ਚੰਬਾ ਗੁਲਾਬ ਚਾਹੁਨਾਂ। ਮਹਿਕਾਂ ਨੂੰ ਘੱਲੇ ਖ਼ਤ ਦਾ ਜਲਦੀ ਜਵਾਬ ਚਾਹੁਨਾਂ। ਮੈਂ ਸ਼ਾਮ ਤੇ ਸਵੇਰੇ ਸਤਲੁਜ ਦੀ ਖ਼ੈਰ ਮੰਗਾਂ, ਤੇ...
ਸਮਾਜ/Socialਬੇਅਦਬੀ ਮਾਮਲੇ ‘ਚ ਬਾਦਲ ਨੇ ਕਿਹਾ, ‘ਗ਼ਲਤੀ ਹੋਈ ਹੈ ਤਾਂ ਮੁਆਫ਼ੀ ਮੰਗ ਲਵਾਂਗੇ’On PunjabMay 4, 2019May 4, 2019 by On PunjabMay 4, 2019May 4, 201901786 ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਬੰਧੀ ਸ਼੍ਰੋਮਣੀ ਅਕਾਲੀ ਦਲ ਦਾ ਤਿੱਖਾ ਵਿਰੋਧ ਹੋ ਰਿਹਾ ਹੈ। ਇਸ ਮਾਮਲੇ ਬਾਰੇ ਸਾਬਕਾ ਮੁੱਖ ਮੰਤਰੀ ਪਰਕਾਸ਼...
ਸਮਾਜ/Socialਕੁਦਰਤ (ਕਵਿਤਾ)Pritpal KaurMay 2, 2019 by Pritpal KaurMay 2, 201906514 ਮੈਂ ਕੁਦਰਤ ਬੋਲ, ਰਹੀ ਹਾ ? ਧੂੰਆ ਛੱਡਦਾ ਹਰ, ਵੇਲੇ ਤੂੰ , ਕਦੇ ਚਿਮਨੀ ਚੋ, ਵੱਖਰੇ ਵੱਖਰੇ ਵਾਹਨਾਂ ਚੋ, ਵੱਡੇ ਵੱਡੇ ਕੂੜੇ ਦੇ ਢੇਰ...
ਸਮਾਜ/Socialਸਿਹਤ/Health5 ਸਾਲ ਤਕ ਦੇ ਬੱਚਿਆਂ ਨੂੰ ਟੀਵੀ ਤੇ ਮੋਬਾਈਲ ਤੋਂ ਰੱਖੋ ਦੂਰ, ਨਹੀਂ ਤਾਂ ਜਾ ਸਕਦੀ ਜਾਨOn PunjabApril 27, 2019April 27, 2019 by On PunjabApril 27, 2019April 27, 201902029 ਨਵੀਂ ਦਿੱਲੀ: ਵਿਸ਼ਵ ਸਿਹਤ ਸੰਗਠਨ (WHO) ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਜੇ 1 ਤੋਂ 5 ਸਾਲ ਤਕ ਦੇ ਬੱਚਿਆਂ ਲਈ ਕੁਝ ਨਿਰਦੇਸ਼ ਜਾਰੀ ਕਰਦਿਆਂ...
ਸਮਾਜ/Socialਸਿਹਤ/Healthਹੁਣ ਨਹੀਂ ਹੋਵੇਗੀ ਮਲੇਰੀਆ ਨਾਲ ਮੌਤ, 30 ਸਾਲਾਂ ਦੀ ਮਿਹਨਤ ਸਦਕਾ ਵਿਸ਼ੇਸ਼ ਟੀਕਾ ਈਜਾਦOn PunjabApril 27, 2019April 27, 2019 by On PunjabApril 27, 2019April 27, 201901812 ਚੰਡੀਗੜ੍ਹ: ਹੁਣ ਦੁਨੀਆ ਭਰ ਵਿੱਚ ਮਲੇਰੀਆ ਨਾਲ ਹੋਣ ਵਾਲੀਆਂ ਮੌਤਾਂ ‘ਤੇ ਰੋਕ ਲਾਈ ਜਾ ਸਕੇਗੀ ਕਿਉਂਕਿ ਅਫ਼ਰੀਕਾ ਵਿੱਚ ਮਲੇਰੀਆ ਦਾ ਪਹਿਲਾ ਟੀਕਾ ਲਾਂਚ ਹੋ ਗਿਆ...
ਸਮਾਜ/Socialਸਿਹਤ/Healthਪਤਨੀ ਦੀ ਖ਼ੁਸ਼ੀ ‘ਚ ਛੁਪਿਆ ਬੰਦੇ ਦੀ ਲੰਮੀ ਉਮਰ ਦਾ ਰਾਜ਼, ਖੋਜ ਦਾ ਦਾਅਵਾOn PunjabApril 27, 2019 by On PunjabApril 27, 201901853 ਚੰਡੀਗੜ੍ਹ: ਤਾਜ਼ਾ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਜੇ ਤੁਹਾਡੀ ਪਤਨੀ ਖ਼ੁਸ਼ ਹੈ ਤਾਂ ਤੁਸੀਂ ਸਿਹਤਮੰਦ ਰਹੋਗੇ ਤੇ ਲੰਮੀ ਉਮਰ ਜੀਓਗੇ। ਦੂਜੇ ਪਾਸੇ ਜਿਨ੍ਹਾਂ ਦੇ...
ਸਮਾਜ/Socialਜਦ ਦੇ ਬਦਲੇ ਰੁਖ ਹਵਾਵਾਂ,Pritpal KaurApril 13, 2019 by Pritpal KaurApril 13, 201902278 ਜਦ ਦੇ ਬਦਲੇ ਰੁਖ ਹਵਾਵਾਂ, ਪਾਂਧੀ ਵਿਸਰੇ ਆਪਣੀ ਰਾਹਾਂ। ਹੰਸਾ ਦੀ ਪਹਿਚਾਣ ਹੈ ਔਖੀ, ਭੇਸ ਵਟਾ ਲੈ ਬਗਲੇ ਕਾਵਾਂ। ਮਹਿਫਲ ਸੀ ਜੋ ਭਰੀ ਗੁਲਜ਼ਾਰਾ, ਅੱਜ...