ਸਮਾਜ/Socialਫੋਨ ਕਾਲ ਨੇ ਪਾਈਆਂ ਭਾਜੜਾਂ, ਐਮਰਜੈਂਸੀ ਹਾਲਤ ‘ਚ ਜਹਾਜ਼ ਉਤਾਰਿਆOn PunjabMay 27, 2019 by On PunjabMay 27, 201902129 ਕੋਲਕਾਤਾ: ਬਾਗਡੋਗਰਾ ਤੋਂ ਕੋਲਕਾਤਾ ਜਾ ਰਹੀ ਏਅਰ ਏਸ਼ੀਆ ਦੀ ਉਡਾਣ ਦੇ ਚਾਲਕ ਦਲ ਵਿੱਚ ਐਤਵਾਰ ਨੂੰ ਅਪਰਾ–ਤਫਰੀ ਮੱਚ ਗਈ। ਇਸ ਦਾ ਕਾਰਨ ਧਮਕੀ ਭਰਿਆ ਫੋਨ ਸੀ...
ਸਮਾਜ/Socialਸਿਰਫਿਰੇ ਨੇ ਅਦਾਕਾਰਾ ਨੂੰ ਬੰਦੂਕ ਦੇ ਜ਼ੋਰ ਕੀਤਾ ਅਗਵਾ, ਐਸਪੀ ‘ਤੇ ਚਲਾਈ ਗੋਲੀOn PunjabMay 27, 2019 by On PunjabMay 27, 201901888 ਲਖਨਊ: ਉੱਤਰ ਪ੍ਰੇਦਸ਼ ਦੇ ਸੋਨਭੱਦਰ ਜ਼ਿਲ੍ਹੇ ਦੇ ਰਾਬਰਟਸਗੰਜ ਦੇ ਹੋਟਲ ‘ਚ ਸ਼ਨੀਵਾਰ ਨੂੰ ਬੰਦੂਕਧਾਰੀ ਨੇ ਭੋਜਪੁਰੀ ਅਦਾਕਾਰਾ ਰਿਤੂ ਸਿੰਘ ਨੂੰ ਬੰਧਕ ਬਣਾ ਲਿਆ। ਇਸ ਸਿਰਫਿਰੇ ਨੇ...
ਸਮਾਜ/Socialਅਜੀਬ ਰਿਵਾਜ਼! ਲਾੜੇ ਤੋਂ ਬਗੈਰ ਵਹੁਟੀ ਲੈਣ ਜਾਂਦੀ ਜੰਞ, ਭੈਣ ਲਾੜੀ ਨਾਲ ਲੈਂਦੀ 7 ਫੇਰੇOn PunjabMay 26, 2019 by On PunjabMay 26, 201902263 ਗਾਂਧੀਨਗਰ: ਗੁਜਰਾਤ ਤੇ ਮੱਧ ਪ੍ਰਦੇਸ਼ ਦੀ ਸਰਹੱਦ ਦੇ ਨਾਲ ਲੱਗਦੇ ਪਿੰਡ ਸੁਰਖੇੜਾ, ਸਨਾਡਾ ਤੇ ਅੰਬਾਲਾ ਆਪਣੇ ਵੱਖਰੇ ਰਿਵਾਜ਼ ਲਈ ਜਾਣੇ ਹਨ। ਇੱਥੇ ਵਿਆਹ ਲਈ ਬਾਰਾਤ...
ਸਮਾਜ/Socialਮੋਬਾਈਲ ਚੋਰੀ ਦਾ ਸ਼ੱਕ, ਪੁਲਿਸ ਵਾਲਿਆਂ ਨੇ ਨੌਜਵਾਨ ਦੇ ਮੂੰਹ ‘ਚ ਥੁੰਨਿਆ ਪਿਸਤੌਲ,On PunjabMay 26, 2019 by On PunjabMay 26, 201901834 ਪੀਲੀਭੀਤ: ਉੱਤਰ ਪ੍ਰਦੇਸ਼ ਦੇ ਪੀਲੀਭੀਜ ਜ਼ਿਲ੍ਹੇ ਦੇ ਗਜਰੌਲਾ ਥਾਣਾ ਖੇਤਰ ਵਿੱਚ ਮੋਬਾਈਲ ਚੋਰੀ ਦੇ ਖ਼ਦਸ਼ੇ ਵਿੱਚ ਇੱਕ ਪੇਂਡੂ ਨੌਜਵਾਨ ‘ਤੇ ਪੁਲਿਸ ਦਾ ਕਹਿਰ ਵਰ੍ਹ ਗਿਆ।...
ਸਮਾਜ/Socialਖਾਸ-ਖਬਰਾਂ/Important News15 ਸਾਲਾ ਕੁੜੀ ਨੇ ਦਫਨਾਇਆ ਆਪਣਾ ਜਿਊਂਦਾ ਬੱਚਾ, ਅਪਾਹਿਜ ਕੁੱਤੇ ਨੇ ਬਚਾਈ ਜਾਨOn PunjabMay 18, 2019 by On PunjabMay 18, 201901844 ਥਾਈਲੈਂਡ: ਪਿੰਗ ਪੋਂਗ ਨਾਂਅ ਦਾ ਇੱਕ ਅਪਾਹਜ ਕੁੱਤਾ ਉੱਤਰ–ਪੂਰਬੀ ਥਾਈਲੈਂਡ ‘ਚ ਨਵਜਾਤ ਬੱਚੇ ਦੀ ਜਾਨ ਬਚਾਉਣ ਕਰਕੇ ਪਿੰਡ ਦਾ ਹੀਰੋ ਬਣ ਗਿਆ ਹੈ। ਪਿੰਡ ਵਾਸੀ...
ਸਮਾਜ/Socialਫੇਸਬੁੱਕ ਨੇ 17 ਸਾਲ ਬਾਅਦ ਮਿਲਾਇਆ ਵਿੱਛੜਿਆ ਪਰਿਵਾਰ, ਜਾਣੋ ਦਾਸਤਾਨOn PunjabMay 18, 2019 by On PunjabMay 18, 201901690 ਨਵੀਂ ਦਿੱਲੀ: ਲੰਬੇ ਸਮੇਂ ਤੋਂ ਲਾਪਤਾ ਇੱਕ 37 ਸਾਲਾਂ ਵਿਅਕਤੀ ਨੇ ਮਾਦਵੂਰ ‘ਚ ਵਾਪਸੀ ਕੀਤੀ ਹੈ। ਜੀ ਹਾਂ, ਵਈਅਲਪਿਦੀਅਲ ਮੁਹੰਮਦ ਕਈ ਸਾਲਾਂ ਤੋਂ ਗਾਇਬ ਸੀ ਅਤੇ ਉਸ ਦਾ ਪਰਿਵਾਰ...
ਸਮਾਜ/Socialਖਾਸ-ਖਬਰਾਂ/Important Newsਗੁਦਾਮ ‘ਤੇ ਡਿੱਗਿਆ ਅਮਰੀਕੀ ਜੰਗੀ ਜਹਾਜ਼ ਐਫ-16On PunjabMay 17, 2019 by On PunjabMay 17, 201901869 ਨਵੀਂ ਦਿੱਲੀ: ਅਮਰੀਕਾ ਦੇ ਕੈਲੀਫੋਰਨੀਆ ‘ਚ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇੱਥੇ ਹਾਈਵੇ ‘ਤੇ ਬਣੇ ਗੁਦਾਮ ‘ਚ ਅਮਰੀਕੀ ਲੜਾਕੂ ਜਹਾਜ਼ ਐਫ-16 ਕ੍ਰੈਸ਼ ਹੋ ਕੇ ਜਾ...
ਸਮਾਜ/Socialਹਿੰਦੂ ਅੱਤਵਾਦੀ ਕਹਿਣ ‘ਤੇ ਕਮਲ ਹਾਸਨ ‘ਤੇ ਸੁੱਟੀ ਚਪੱਲOn PunjabMay 16, 2019 by On PunjabMay 16, 201901764 ਚੇਨਈ: ਤਮਿਲਨਾਡੂ ਦੇ ਮਦੁਰੈ ‘ਚ ਬੁੱਧਵਾਰ ਨੂੰ ਇੱਕ ਚੋਣ ਸਭਾ ਦੌਰਾਨ ਮੱਕਲ ਨਿਧੀ ਮਾਇਅਮ (ਐਮਐਨਐਮ) ਪਾਰਟੀ ਦੇ ਸੰਸਥਾਪਕ ਤੇ ਐਕਟਰ ਕਮਲ ਹਾਸਨ ‘ਤੇ ਚੱਪਲ ਸੁੱਟੀ ਗਈ। ਬੇਸ਼ੱਕ ਚੱਪਲ...
ਸਮਾਜ/Socialਸਾਈਬਰ ਹਮਲੇ ਦੇ ਖਤਰੇ ਮਗਰੋਂ ਅਮਰੀਕਾ ਨੇ ਐਲਾਨੀ ਐਮਰਜੈਂਸੀOn PunjabMay 16, 2019 by On PunjabMay 16, 201901881 ਵਾਸ਼ਿੰਗਟਨ: ਅਮਰੀਕਾ ਆਪਣੇ ਸੰਚਾਰ ਨੈੱਟਵਰਕ ਨੂੰ ਵਿਦੇਸ਼ੀ ਦੁਸ਼ਮਨਾਂ ਤੋਂ ਬਚਾਉਣਾ ਚਾਹੁੰਦਾ ਹੈ। ਇਸ ਸਿਲਸਿਲੇ ‘ਚ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕੀਤਾ।...
ਸਮਾਜ/Socialਯੂਕੇ ‘ਚ ਗੋਰਿਆਂ ਨਾਲੋਂ ਵੱਧ ਅਮੀਰ ਭਾਰਤੀ, ਮੱਲੀਆਂ ਅੱਵਲ ਥਾਵਾਂOn PunjabMay 13, 2019 by On PunjabMay 13, 201901710 ਨਵੀਂ ਦਿੱਲੀ: ਬ੍ਰਿਟੇਨ ਦੀ ਅਮੀਰਾਂ ਦੀ ਲਿਸਟ ‘ਚ ਭਾਰਤੀ ਕਾਰੋਬਾਰੀਆਂ ਦਾ ਬੋਲਬਾਲਾ ਰਿਹਾ ਹੈ। ਹਿੰਦੂਜਾ ਗਰੁੱਪ ਦੇ ਮਾਲਕ ਹਿੰਦੂਜਾ ਬ੍ਰਦਰਸ ਬ੍ਰਿਟੇਨ ‘ਚ ਸਭ ਤੋਂ ਅਮੀਰ ਲੋਕਾਂ...