ਸਮਾਜ/Socialਸੁਰੰਗੀ ਮਾਸਟਰ (ਵਿੱਕੀ ਅਬੂਆਲ)Pritpal KaurMarch 13, 2020March 14, 2020 by Pritpal KaurMarch 13, 2020March 14, 202001403 ਅੱਜ ਦੇ ਹਲਾਤਾਂ ਵਿੱਚ ਜੇਕਰ ਕਿਸੇ ਮਾਪਿਆਂ ਦਾ ਜਵਾਨ ਪੁੱਤ ਅਪਣੇ – ਆਪ ਨੂੰ ਪੰਜਾਬੀ ਵਿਰਸੇ ਨਾਲ ਜੋੜ ਕੇ ਚਲਦਾ ਹੈ ਤਾਂ ਬੇਹੱਦ ਖੁਸ਼ੀ ਅਤੇ...
ਸਮਾਜ/Socialਪਿਛਲੇ 24 ਘੰਟਿਆਂ ‘ਚ ਇਟਲੀ ਵਿੱਚ 200 ਮੌਤਾਂ, ਦੁਕਾਨਾਂ ਬੰਦ; ਸੜਕਾਂ ਹੋਈਆਂ ਸੁਨਸਾਨOn PunjabMarch 12, 2020 by On PunjabMarch 12, 20200932 ਰੋਮ-ਇਟਲੀ ਵਿਚ ਪਿਛਲੇ 24 ਘੰਟਿਆਂ ਵਿਚ, ਕੋਰੋਨਾਵਾਇਰਸ ਨਾਲ ਸੰਕਰਮਿਤ 200 ਮਰੀਜ਼ਾਂ ਦੀ ਮੌਤ ਹੋ ਗਈ। ਕੋਰੋਨਾਵਾਇਰਸ ਕਰਕੇ ਇਟਲੀ ‘ਚ ਇੱਕ ਦਿਨ ਵਿੱਚ ਮਾਰੇ ਗਏ ਲੋਕਾਂ...
ਸਮਾਜ/Socialਦੋਸ਼ੀ ਪਵਨ ਦੁਬਾਰਾ ਪੰਹੁਚਿਆ ਦਿੱਲੀ ਹਾਈ ਕੋਰਟ, ਇਕਲੌਤੇ ਗਵਾਹ ਦੀ ਭਰੋਸੇਯੋਗਤਾ ਨੂੰ ਦਿੱਤੀ ਚੁਣੌਤੀOn PunjabMarch 12, 2020 by On PunjabMarch 12, 20200899 Nirbhaya convict moves HC: ਨਿਰਭਿਆ ਕੇਸ ਦੇ ਦੋਸ਼ੀ ਪਵਨ ਗੁਪਤਾ ਨੇ 20 ਮਾਰਚ ਨੂੰ ਹੋਣ ਵਾਲੀ ਫਾਂਸੀ ਤੋਂ ਬਚਣ ਲਈ ਇੱਕ ਨਵੀ ਚਾਲ ਚੱਲੀ ਹੈ।...
ਸਮਾਜ/SocialWHO ਨੇ ਕੋਰੋਨਾ ਵਾਇਰਸ ਨੂੰ ਮਹਾਮਾਰੀ ਐਲਾਨਿਆOn PunjabMarch 12, 2020 by On PunjabMarch 12, 20200655 WHO Declares Corona Pandemic ਵਿਸ਼ਵ ਸਿਹਤ ਸੰਗਠਨ (World Health Organisation) ਨੇ ਦੁਨੀਆ ਭਰ ‘ਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਨੂੰ ਮਹਾਮਾਰੀ ਐਲਾਨ ਕਰ ਦਿੱਤਾ...
ਸਮਾਜ/Socialਪਹਾੜੀ ਇਲਾਕਿਆਂ ‘ਚ ਹੋਈ ਬਰਫ਼ਬਾਰੀ ਨੇ ਬਦਲਿਆ ਮੌਸਮ ਦਾ ਮਿਜਾਜ਼On PunjabMarch 11, 2020 by On PunjabMarch 11, 20200920 Heavy rains thunderstorm: ਪਹਾੜੀ ਇਲਾਕਿਆਂ ਵਿੱਚ ਬਰਫ਼ਬਾਰੀ ਅਤੇ ਮੀਂਹ ਕਾਰਨ ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਮੌਸਮ ਬਦਲ ਗਿਆ ਹੈ । ਜਿੱਥੇ ਦੇਰ ਸ਼ਾਮ ਤੋਂ...
ਸਮਾਜ/Social1 ਅਪ੍ਰੈਲ ਤੋਂ ਬਦਲੇ ਜਾਣਗੇ ਇਹਨਾਂ ਬੈਂਕਾਂ ਦੇ ਨਾਮ, ਕੀ ਤੁਹਾਡਾ ਬੈਂਕ ਵੀ ਹੈ ਸ਼ਾਮਿਲ?On PunjabMarch 11, 2020 by On PunjabMarch 11, 2020019121 6 banks name change: ਭਾਰਤ ਵਿੱਚ ਅਗਲੇ ਮਹੀਨੇ ਯਾਨੀ 1 ਅਪ੍ਰੈਲ, 2020 ਤੋਂ ਦੇਸ਼ ਭਰ ਦੇ ਕਈ ਬੈਂਕਾਂ ਦੇ ਨਾਮ ਬਦਲਣ ਜਾ ਰਹੇ ਹਨ। ਪਿੱਛਲੇ...
ਸਮਾਜ/Socialਮਹਿਲਾ ਦਿਵਸ ਮੌਕੇ PM ਮੋਦੀ ਦੇ ਟਵਿੱਟਰ ਹੈਂਡਲ ਤੋਂ ਸਭ ਤੋਂ ਪਹਿਲਾਂ ਟਵੀਟ ਕਰਨ ਵਾਲੀ ਮਹਿਲਾ ਬਣੀ ਸਨੇਹਾOn PunjabMarch 8, 2020 by On PunjabMarch 8, 20200888 International Women’s Day: ਨਵੀਂ ਦਿੱਲੀ: ਦੁਨੀਆ ਭਰ ਚ ਅੱਜ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲਾਂ ਦੇ ਐਲਾਨ...
ਸਮਾਜ/SocialYES ਬੈਂਕ ਦੇ ਸਾਬਕਾ CEO ਰਾਣਾ ਕਪੂਰ 11 ਮਾਰਚ ਤੱਕ ED ਦੀ ਹਿਰਾਸਤ ‘ਚOn PunjabMarch 8, 2020 by On PunjabMarch 8, 2020014535 Rana Kapoor sent ED custody: ਮੁੰਬਈ: Yes ਬੈਂਕ ਦੇ ਸੰਸਥਾਪਕ ਅਤੇ ਸਾਬਕਾ CEO ਰਾਣਾ ਕਪੂਰ ਨੂੰ ਅੱਜ ED ਦੀ ਵਿਸ਼ੇਸ਼ PMLA ਅਦਾਲਤ ਵਿੱਚ ਪੇਸ਼ ਕੀਤਾ...
ਸਮਾਜ/Socialਫਿਲਮ ‘ਚ ਮਾੜੇ ਕਿਰਦਾਰ ਦਾ ਨਾਂ ‘ਨਾਨਕੀ’ ਰੱਖਣ ‘ਤੇ ਸਿਰਸਾ ਨੇ ਭੇਜਿਆ ਲੀਗਲ ਨੋਟਿਸOn PunjabMarch 8, 2020 by On PunjabMarch 8, 20200806 Legal Notice to Film Producer: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਫਿਲਮ ‘ਗਿਲਟੀ’ ’ਚ ਇਕ ਮਾੜੇ ਚਰਿੱਤਰ ਵਾਲੇ ਕਿਰਦਾਰ ਦਾ...
ਸਮਾਜ/SocialChandigarh Airport ਤੋਂ ਸ਼ੁਰੂ ਹੋਈ ਪਟਨਾ ਤੇ ਲਖਨਊ ਲਈ ਸਿੱਧੀ FlightOn PunjabMarch 6, 2020 by On PunjabMarch 6, 202001083 Direct Flights : ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਹੁਣ ਲਖਨਊ ਅਤੇ ਪਟਨਾ ਲਈ ਵੀ ਫਲਾਈਟ ਸ਼ੁਰੂ ਹੋ ਗਈ ਹੈ। ਵੀਰਵਾਰ ਨੂੰ ਇਤਿਹਾਸਕ ਸ਼ਹਿਰ ਪਟਨਾ ਅਤੇ ਨਵਾਬਾਂ...