ਸਮਾਜ/Socialਕੰਬੋਡੀਆ ‘ਚ ਹੁਣ ਤੱਕ 39 ਤੋਂ ਜ਼ਿਆਦਾ ਸੁਰੰਗਾਂ ਖੋਜ ਚੁੱਕਿਆ ਇਹ ਅਫਰੀਕੀ ਚੂਹਾ, ਯੂਕੇ ਦੀ ਸੰਸਥਾ ਨੇ ਦਿੱਤਾ ਵੀਰਤਾ ਸਨਮਾਨOn PunjabSeptember 27, 2020 by On PunjabSeptember 27, 20200969 ਇੱਕ ਅਫਰੀਕੀ ਚੂਹਾ ‘ਮਗਾਵਾ’ ਪੂਰੀ ਦੁਨੀਆ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਮਗਾਵਾ ਇਕ ਅਫਰੀਕੀ ਜਾਇੰਟ ਰੈਟ ਹੈ, ਜੋ ਸਿਰਫ 8 ਸਾਲ ਦਾ ਹੈ।...
ਸਮਾਜ/SocialVoting from space: ਨਾਸਾ ਦੀ ਪੁਲਾੜ ਯਾਤਰੀ ਅਮਰੀਕੀ ਰਾਸ਼ਟਰਪਤੀ ਦੀ ਚੋਣ ਲਈ ਪੁਲਾੜ ਸਟੇਸ਼ਨ ਤੋਂ ਕਰੇਗੀ ਵੋਟਿੰਗ, ਜਾਣੋ ਕਿਵੇਂOn PunjabSeptember 27, 2020 by On PunjabSeptember 27, 20200695 ਵਾਸ਼ਿੰਗਟਨ: ਅਮਰੀਕੀ ਲੋਕਾਂ ਲਈ ਰਾਸ਼ਟਰਪਤੀ ਦੀ ਚੋਣ ਕਿੰਨੀ ਮਹੱਤਵਪੂਰਨ ਹੈ, ਇਹ ਨਾਸਾ ਦੇ ਪੁਲਾੜ ਯਾਤਰੀ ਕੈਥਲੀਨ ਰੁਬਿਨ ਦੇ ਬਿਆਨ ਤੋਂ ਪਤਾ ਲੱਗਦਾ ਹੈ। ਉਨ੍ਹਾਂ ਨੇ...
ਸਮਾਜ/Socialਜੰਮੂ-ਕਸ਼ਮੀਰ ਦੇ ਸ਼ੌਂਪੀਆਂ ‘ਚ ਮਿੰਨੀ ਸਕੱਤਰੇਤ ‘ਤੇ ਅੱਤਵਾਦੀ ਹਮਲਾOn PunjabSeptember 25, 2020 by On PunjabSeptember 25, 20200812 ਜੰਮੂ-ਕਸ਼ਮੀਰ ਦੇ ਸ਼ੌਂਪੀਆ ‘ਚ ਸਥਿਤ ਮਿੰਨੀ ਸਕੱਤਰੇਤ ‘ਤੇ ਅੱਜ ਸਵੇਰ ਅੱਤਵਾਦੀ ਹਮਲਾ ਹੋਇਆ ਹੈ। ਅੱਤਵਾਦੀਆਂ ਨੇ ਮਿੰਨੀ ਸਕੱਤਰੇਤ ਦੇ ਮੁੱਖ ਗੇਟ ‘ਤੇ ਸੀਆਰਪੀਐਫ ਜਵਾਨਾਂ ਨੂੰ...
ਸਮਾਜ/Socialਰੋਹਤਾਂਗ ਟਨਲ ਫੌਜ ਦੇ ਟੀ-90 ਟੈਂਕ ਤੇ ਹੋਰ ਸਮਗਰੀ ਨੂੰ LAC ਤੱਕ ਪਹੁੰਚਾਉਣ ‘ਚ ਕਰੇਗਾ ਵੱਡੀ ਮਦਦOn PunjabSeptember 25, 2020 by On PunjabSeptember 25, 20200776 ਮਨਾਲੀ: ਰੋਹਤਾਂਗ ਪਾਸ ਹਾਈਵੇਅ ਟਨਲ 3 ਅਕਤੂਬਰ ਨੂੰ ਪ੍ਰਧਾਨ ਮੰਤਰੀ ਮੋਦੀ ਵੱਲੋਂ ਉਦਘਾਟਨ ਲਈ ਤਿਆਰ ਹੈ। ਪ੍ਰੋਜੈਕਟ ਇੰਜਨੀਅਰਾਂ ਦਾ ਕਹਿਣਾ ਹੈ ਕਿ ਇਸ ਟਨਲ ਨਾਲ...
ਸਮਾਜ/Socialਭਾਰਤ-ਚੀਨ ਵਿਚਾਲੇ ਹਾਲਾਤ ਅਸਾਧਾਰਨ, ਗੱਲਬਾਤ ਹੀ ਇਕਮਾਤਰ ਜ਼ਰੀਆ-ਐਸ ਜੈਸ਼ਕੰਰOn PunjabSeptember 25, 2020 by On PunjabSeptember 25, 20200753 ਨਵੀਂ ਦਿੱਲੀ: ਭਾਰਤ-ਚੀਨ ਸਰਹੱਦ ‘ਤੇ LOC ‘ਤੇ ਸਥਿਤੀ ਪਿਛਲੇ ਕਈ ਮਹੀਨਿਆਂ ਤੋਂ ਤਣਾਅਪੂਰਵਕ ਹੈ। ਭਾਰਤੀ ਵਿਦੇਸ਼ ਮੰਤਰੀ ਐਸ.ਜੈਸ਼ੰਕਰ ਨੇ LAC ‘ਤੇ ਭਾਰਤ ਚੀਨ ਤਣਾਅ ਦੇ...
ਸਮਾਜ/Socialਦਿੱਲੀ ਹਿੰਸਾ ਮਾਮਲੇ ‘ਚ ਉਮਰ ਖਾਲਿਦ ਨੂੰ 22 ਅਕਤੂਬਰ ਤੱਕ ਜੇਲ੍ਹ ਭੇਜਿਆOn PunjabSeptember 24, 2020 by On PunjabSeptember 24, 202001062 ਨਵੀਂ ਦਿੱਲੀ: ਦਿੱਲੀ ਦੀ ਅਦਾਲਤ ਨੇ UAPA ਤਹਿਤ ਗ੍ਰਿਫਤਾਰ ਜੇਐਨਯੂ ਦੇ ਸਾਬਕਾ ਵਿਦਿਆਰਥੀ ਨੇਤਾ ਉਮਰ ਖਾਲਿਦ ਦੀ ਨਿਆਂਇਕ ਹਿਰਾਸਤ 22 ਅਕਤੂਬਰ ਤੱਕ ਵਧਾ ਦਿੱਤਾ ਹੈ।...
ਸਮਾਜ/Social25 September Kisan protest: 25 ਸਤੰਬਰ ਤੋਂ ਦੇਸ਼ ਭਰ ਦੇ ਕਿਸਾਨ ਕਰਨਗੇ ਚੱਕਾ ਜਾਮ, ਜਾਣੋ ਅੰਦੋਲਨ ਦੀਆਂ ਅਹਿਮ ਗੱਲਾਂOn PunjabSeptember 23, 2020 by On PunjabSeptember 23, 202001961 ਮਨਵੀਰ ਕੌਰ ਰੰਧਾਵਾ ਦੀ ਰਿਪੋਰਟ ਚੰਡੀਗੜ੍ਹ: ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਚੌਧਰੀ ਡਾ. ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਬਹੁਮਤ ਦੇ ਨਸ਼ੇ ‘ਚ ਮਗਰੂਰ...
ਸਮਾਜ/Socialਲਾਹੌਰ ‘ਚ ਲਾਪਤਾ ਹੋਈ ਸਿੱਖ ਲੜਕੀ ਪੁਲਿਸ ਨੂੰ ਮਿਲੀ, ਕੋਰਟ ‘ਚ ਕੀਤਾ ਪੇਸ਼On PunjabSeptember 23, 2020 by On PunjabSeptember 23, 20200752 ਲਾਹੌਰ: ਲਾਹੌਰ ‘ਚ ਲਾਪਤਾ ਹੋਈ ਸਿੱਖ ਗ੍ਰੰਥੀ ਪ੍ਰੀਤਮ ਸਿੰਘ ਦੀ ਲੜਕੀ ਬੁਲਬੁਲ ਮਿਲ ਗਈ। ਬੁੱਲਬੁਲ ਅੱਜ ਕੋਰਟ ‘ਚ ਪੇਸ਼ ਹੋਈ ਤੇ ਉਸ ਨੇ ਕਿਹਾ ਕਿ...
ਸਮਾਜ/Social6 ਮਹੀਨੇ ਦੇ ਬੱਚੇ ਨੇ ਨਦੀ ‘ਚ ਵਾਟਰ ਸਕੀਇੰਗ ਕਰਕੇ ਬਣਾਇਆ ਵਿਸ਼ਵ ਰਿਕਾਰਡ, ਵੀਡੀਓ ਹੋ ਰਿਹਾ ਵਾਇਰਲOn PunjabSeptember 23, 2020 by On PunjabSeptember 23, 20200634 ਅਮਰੀਕਾ ਦੇ ਓਟਾਹ ਦੇ ਰਹਿਣ ਵਾਲੇ ਛੇ ਮਹੀਨੇ ਦੇ ਇਕ ਬੱਚੇ ਦਾ ਵਾਟਰ ਸਕੀਇੰਗ ਕਰਦਿਆਂ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇੰਸਟਾਗ੍ਰਾਮ ‘ਤੇ ਬੱਚੇ ਦੇ...
ਸਮਾਜ/Socialਬਿ੍ਟੇਨ ‘ਚ ਸ਼ਰੀਫ ਨੂੰ ਸੌਂਪਿਆ ਗਿਆ ਗ਼ੈਰ-ਜ਼ਮਾਨਤੀ ਵਾਰੰਟOn PunjabSeptember 22, 2020 by On PunjabSeptember 22, 20200657 ਬਿ੍ਟੇਨ ਦੀ ਰਾਜਧਾਨੀ ਲੰਡਨ ਵਿਚ ਪਿਛਲੇ ਸਾਲ ਨਵੰਬਰ ਮਹੀਨੇ ਤੋਂ ਇਲਾਜ ਕਰਵਾ ਰਹੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਗ਼ੈਰ-ਜ਼ਮਾਨਤੀ ਗਿ੍ਫ਼ਤਾਰੀ ਵਾਰੰਟ ਸੌਂਪ...