ਸਮਾਜ/Socialਅੱਜ ਦੀ ਨਾਰੀ ਨਹੀਂ ਕਿਸੇ ਤੋਂ ਘੱਟ! ਇੱਕੋ ਉਡਾਣ ’ਚ ਮਾਂ-ਧੀ ਦੋਵੇਂ ਪਾਇਲਟ, ਰਚਿਆ ਇਤਿਹਾਸOn PunjabNovember 5, 2020 by On PunjabNovember 5, 20200877 ਕਮਰਸ਼ੀਅਲ ਏਅਰਲਾਈਨ ‘ਸਕਾਈਵੈਸਟ’ ਦੀ ਉਡਾਣ ਵਿੱਚ ਇੱਕੋ ਸਮੇਂ ਪਾਇਲਟ ਬਣਨ ਵਾਲੀ ਮਾਂ-ਧੀ ਦੀ ਦੀ ਪਹਿਲੀ ਜੋੜੀ ਵਜੋਂ ਸੂਜੀ ਗੈਰੇਟ ਤੇ ਡੋਨਾ ਗੈਰੇਟ ਨੇ ਇਤਿਹਾਸ ਰਚ...
ਸਮਾਜ/Socialਕੀ ਤੁਸੀਂ ਜਾਣਦੇ ਅਮਰੀਕੀ ਰਾਸ਼ਟਰਪਤੀ ਨੂੰ ਮਿਲਦੀ ਕਿੰਨੀ ਤਨਖਾਹ? ਹੈਰਾਨ ਕਰ ਦੇਣਗੀਆਂ ਸੁੱਖ ਸਹੂਲਤਾਂOn PunjabNovember 5, 2020 by On PunjabNovember 5, 20200741 ਅਮਰੀਕਾ ਦਾ ਰਾਸ਼ਟਰਪਤੀ ਬਣਨਾ ਨਾ ਕੇਵਲ ਇੱਜ਼ਤ ਤੇ ਮਾਣ ਵਾਲੀ ਗੱਲ ਹੈ, ਸਗੋਂ ਇਸ ਨਾਲ ਕਈ ਹੋਰ ਵੀ ਲਾਭ ਤੇ ਭੱਤੇ ਮਿਲਦੇ ਹਨ। ਰਾਸ਼ਟਰਪਤੀ ਨੂੰ...
ਸਮਾਜ/Socialਅਮਰੀਕੀ ਚੋਣਾਂ ‘ਚ 29 ਸਾਲਾ ਭਾਰਤੀ ਦੀ ਸ਼ਾਨਦਾਰ ਜਿੱਤ, ਪਹਿਲੀ ਵਾਰ ਬਣਾਇਆ ਸੈਨੇਟਰOn PunjabNovember 4, 2020 by On PunjabNovember 4, 202001486 ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਵਿਚਕਾਰ ਭਾਰਤੀਆਂ ਲਈ ਖੁਸ਼ਖਬਰੀ ਹੈ। ਇਹ ਖ਼ਬਰ ਕਮਲਾ ਹੈਰਿਸ ਬਾਰੇ ਨਹੀਂ, ਜਿਸ ਦੀ ਜਿੱਤ ਲਈ ਤਾਮਿਲਨਾਡੂ ਦੇ ਮੰਦਰ ਵਿੱਚ ਪੂਜਾ ਕੀਤੀ...
ਸਮਾਜ/Socialਬਜਟ ਤੋਂ ਪਹਿਲਾਂ ‘ਬੂਸਟਰ ਡੋਜ਼’ ਦੇਣ ਦੀ ਤਿਆਰੀOn PunjabNovember 4, 2020 by On PunjabNovember 4, 20200546 ਕੋਰੋਨਾ ਮਹਾਮਾਰੀ ਦੀ ਮਾਰ ਤੋਂ ਅਰਥਚਾਰੇ ਨੂੰ ਬਾਹਰ ਕੱਢਣ ਦੇ ਸਾਫ਼ ਸੰਕੇਤਾਂ ਨੂੰ ਸਰਕਾਰ ਮੌਕੇ ਵਿਚ ਤਬਦੀਲ ਕਰਨ ਦਾ ਯਤਨ ਕਰ ਰਹੀ ਹੈ। ਰਫ਼ਤਾਰ ਫੜਦੇ...
ਸਮਾਜ/Socialਕੋਰੋਨਾ ਕਾਲ ‘ਚ ਇੰਡੀਗੋ ਏਅਰਲਾਈਨ ਦਾ ਆਪਣੇ ਯਾਤਰੀਆਂ ਲਈ ਵੱਡਾ ਐਲਾਨOn PunjabNovember 3, 2020 by On PunjabNovember 3, 20200725 ਨਵੀਂ ਦਿੱਲੀ: ਭਾਰਤੀ ਏਅਰਲਾਈਨ ਕੰਪਨੀ ਇੰਡੀਗੋ ਨੇ ਯਾਤਰੀਆਂ ਨੂੰ ਪ੍ਰੀ-ਫਲਾਈਟ ਕੋਵਿਡ ਟੈਸਟ ਦੀ ਸੁਵਿਧਾ ਦੇਣ ਲਈ ਸਟੇਮਜ ਹੈਲਥਕੇਅਰ ਨਾਲ ਪਾਰਟਨਰਸ਼ਿਪ ਕੀਤੀ ਹੈ। ਇੰਡੀਗੋ ਨੇ ਸੋਮਵਾਰ...
ਸਮਾਜ/Socialਮਾਂ-ਬੋਲੀ ਤੇ ਮਿੱਟੀ ਦਾ ਮੋਹ : ਨਿਊਜ਼ੀਲੈਂਡ ‘ਚ ਸਾਹਿਤਕ ਸੱਥ ਨੇ ਮਨਾਇਆ ਪੰਜਾਬ ਦਿਹਾੜਾOn PunjabNovember 3, 2020 by On PunjabNovember 3, 20200982 ਪੰਜਾਬੀ ਭਾਸ਼ਾ ਦੇ ਪ੍ਰਚਾਰ-ਪਸਾਰ ਤੇ ਸਾਹਿਤਕ ਸਰਗਰਮੀਆਂ ਪ੍ਰਤੀ ਸਮਰਪਿਤ ਰਹਿਣ ਵਾਲੀ ਸਾਹਿਤਕ ਸੱਥ ਨਿਊਜ਼ੀਲੈਂਡ ਨੇ ਹੈਮਿਲਟਨ ਸ਼ਹਿਰ ‘ਚ ਪੰਜਾਬ ਦਿਹਾੜਾ ਮਨਾਇਆ। ਇਸ ਦੌਰਾਨ ਮਾਂ-ਬੋਲੀ ਤੇ...
ਸਮਾਜ/Socialਦੱਖਣੀ ਕੋਰੀਆ ਦੇ ਸਾਬਕਾ ਰਾਸ਼ਟਰਪਤੀ ਲੀ ਮਿਊਂਗ ਬਾਕ ਮੁੜ ਜੇਲ੍ਹ ਭੇਜੇ ਗਏOn PunjabNovember 2, 2020 by On PunjabNovember 2, 202001211 ਦੱਖਣੀ ਕੋਰੀਆ ਦੇ ਸਾਬਕਾ ਰਾਸ਼ਟਰਪਤੀ ਲੀ ਮਿਊਂਗ ਬਾਕ ਦੋ ਵਾਰ ਜੇਲ੍ਹ ਤੋਂ ਜ਼ਮਾਨਤ ‘ਤੇ ਬਾਹਰ ਆਉਣ ਪਿੱਛੋਂ ਸੁਪਰੀਮ ਕੋਰਟ ਦੇ ਆਦੇਸ਼ ‘ਤੇ ਫਿਰ ਜੇਲ੍ਹ ਭੇਜ...
ਸਮਾਜ/Socialਅਮਰੀਕਾ ਦੇ ਬਲੋਅਰ ਐਡਵਰਡ ਸਨੋਡੇਨ ਆਪਣੀ ਪਤਨੀ ਨਾਲ ਲੈਣਗੇ ਰੂਸ ਦੀ ਨਾਗਰਿਕਤਾOn PunjabNovember 2, 2020 by On PunjabNovember 2, 20200772 ਅਮਰੀਕਾ ਦੇ ਵਿ੍ਹਸਲ-ਬਲੋਅਰ ਐਡਵਰਡ ਸਨੋਡੇਨ ਆਪਣੀ ਪਤਨੀ ਨਾਲ ਰੂਸ ਦੀ ਨਾਗਰਿਕਤਾ ਲੈਣਗੇ। ਉਨ੍ਹਾਂ ਕਿਹਾ ਕਿ ਉਹ ਕੋਰੋਨਾ ਮਹਾਮਾਰੀ ਦੇ ਦੌਰ ਵਿਚ ਆਪਣੇ ਹੋਣ ਵਾਲੇ ਬੱਚੇ...
ਸਮਾਜ/SocialCRPF ਦੇ ਜਵਾਨਾਂ ਨੂੰ ਨਕਲੀ ਫੇਸਬੁੱਕ ਪ੍ਰੋਫਾਈਲ ਤੋਂ ਬਚਾਉਣ ਲਈ ਬਣਾਈ ਗਈ ਯੋਜਨਾOn PunjabNovember 1, 2020 by On PunjabNovember 1, 20200692 ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਜਵਾਨਾਂ ਦੀ ਫੇਸਬੁੱਕ ‘ਤੇ ਨਕਲੀ ਪ੍ਰੋਫਾਈਲ ਬਣਾ ਕੇ ਗੁਪਤ ਸੂਚਨਾ ਪ੍ਰਾਪਤ ਕੀਤੀ ਜਾਂਦੀ ਹੈ। ਹੁਣ...
ਸਮਾਜ/Socialਸੋਸ਼ਲ ਮੀਡੀਆ ‘ਤੇ ਛਾਈ ਹੈ ਚਾਰ ਸਾਲ ਦੀ ਇਹ ਬੱਚੀ, ਪੀਐੱਮ ਮੋਦੀ ਨੇ ਕਹੀ ਇਹ ਗੱਲOn PunjabNovember 1, 2020 by On PunjabNovember 1, 20200866 ਸੋਸ਼ਲ ਮੀਡੀਆ ‘ਚ ਇਸ ਸਮੇਂ ਚਾਰ ਸਾਲ ਦੀ ਇਕ ਬੱਚੀ ਦਾ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਜਿਸ ਦੀ ਬਹੁਤ ਤਾਰੀਫ ਹੋ ਰਹੀ ਹੈ। ਵੀਡੀਓ...