ਸਮਾਜ/Socialਖਬਰਾਂ/Newsਪਾਕਿਸਤਾਨ ਦਾ ਚਿਹਰਾ ਫਿਰ ਹੋਇਆ ਬੇਨਕਾਬ, ਹਿੰਦੂ ਕੁੜੀਆਂ ਨੂੰ ਫਰਜ਼ੀ ਕਾਗਜ਼ਾਤ ’ਚ ਬਣਾਇਆ ਜਾ ਰਿਹਾ ਮੁਸਲਿਮOn PunjabJuly 27, 2021 by On PunjabJuly 27, 20210653 ਪਾਕਿਸਤਾਨ ’ਚ ਹਿੰਦੂ ਕੁੜੀਆਂ ਦੇ ਕਿਡਨੈਪ ਤੇ ਜ਼ਬਰਨ ਵਿਆਹ ਦੇ ਮਾਮਲਿਆਂ ਅੰਤਰਰਾਸ਼ਟਰੀ ਪੱਧਰ ’ਤੇ ਆਲੋਚਨਾ ਤੋਂ ਬਾਅਦ ਹੁਣ ਇੱਥੇ ਨਵੇਂ ਤਰੀਕੇ ਅਪਨਾਏ ਜਾ ਰਹੇ ਹਨ।...
ਸਮਾਜ/Social27 ਜੁਲਾਈ ਨੂੰ ਭਾਰਤ ਦੌਰੇ ’ਤੇ ਆਉਣਗੇ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ, ਕਈ ਅਹਿਮ ਮੁੱਦਿਆਂ ’ਤੇ ਹੋਵੇਗੀ ਗੱਲਬਾਤOn PunjabJuly 24, 2021 by On PunjabJuly 24, 2021018639 ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਭਾਰਤ ਦੌਰੇ ’ਤੇ ਆ ਰਹੇ ਹਨ। ਉਹ ਦੋ ਦਿਨਾਂ ਤਕ 27 ਤੇ 28 ਜੁਲਾਈ ਨੂੰ ਭਾਰਤ ਦੀ ਯਾਤਰਾ ’ਤੇ...
ਸਮਾਜ/Socialਜਿੱਥੇ ਹੁੰਦਾ ਹੈ ਤਾਲਿਬਾਨ ਦਾ ਰਾਜ਼, ਉੱਥੇ ਬਣਾ ਦਿੱਤੇ ਜਾਂਦੇ ਹਨ ਔਰਤਾਂ ਲਈ ਸਖ਼ਤ ਨਿਯਮ, ਜਾਣੋ ਹਰੇਕ ਜ਼ੁਲਮ ਬਾਰੇOn PunjabJuly 24, 2021 by On PunjabJuly 24, 20210659 ਤਾਲਿਬਾਨ ਤੋਂ ਹਰ ਦੇਸ਼ ਦੂਰ ਰਹਿਣਾ ਚਾਹੁੰਦਾ ਹੈ ਕਿਉਂਕਿ ਜਿੱਥੇ ਤਾਲਿਬਾਨੀ ਹੁੰਦੇ ਹਨ, ਉੱਥੇ ਕਿਸੇ ਹੋਰ ਦਾ ਰਾਜ਼ ਨਹੀਂ ਹੁੰਦਾ। ਜਦੋਂ ਤੋਂ ਤਾਲਿਬਾਨ ਨੇ ਅਫ਼ਗਾਨਿਸਤਾਨ...
ਸਮਾਜ/Socialਸ਼ਾਮ ਢਲਣ ਤੋਂ ਬਾਅਦ ਇਸ ਮੰਦਰ ‘ਚੋਂ ਕੋਈ ਨਹੀਂ ਮੁੜਿਆ, ਜਿਹੜਾ ਰੁਕਿਆ ਬਣ ਗਿਆ ਪੱਥਰ ਦਾOn PunjabJuly 23, 2021 by On PunjabJuly 23, 20210600 ਕਹਿੰਦੇ ਹਨ ਭਾਰਤ ‘ਚ ਕੁੱਲ 10 ਲੱਖ ਤੋਂ ਜਿਆਦਾ ਮੰਦਰ ਹਨ ਪਰ ਇਨ੍ਹਾਂ ਦੀ ਮੁਕੰਮਲ ਗਿਣਤੀ ਦੱਸ ਸਕਣਾ ਮੁਮਕਿਨ ਨਹੀਂ ਹੈ। ਸਾਰੇ ਮੰਦਰਾਂ ਦੀਆਂ ਵੱਖ-ਵੱਖ...
ਸਮਾਜ/Socialਇਟਲੀ ‘ਚ ਭਾਰਤੀਆਂ ਦੀ ਬੱਲੇ-ਬੱਲੇ, ਮਨੀਸ਼ ਕੁਮਾਰ ਸੈਣੀ ਨੇ ਜਿੱਤੀ ਵਿਦੇਸ਼ੀ ਕਮਿਊਨਿਟੀ ਕਮਿਸ਼ਨ ਦੀ ਚੋਣOn PunjabJuly 23, 2021 by On PunjabJuly 23, 20210513 ਲੰਬੇ ਸਮੇਂ ਤੋਂ ਵਿਦੇਸ਼ਾਂ ਵਿੱਚ ਭਾਰਤੀਆਂ ਨੇ ਮੱਲਾਂ ਮਾਰ ਕੇ ਭਾਈਚਾਰੇ ਦਾ ਨਾਂ ਰੌਸ਼ਨ ਕੀਤਾ ਹੈ ਉਥੇ ਹੀ ਇਟਲੀ ਵਿੱਚ ਰਹਿ ਰਹੇ ਭਾਰਤੀ ਵੀ ਜਿੱਥੇੇ...
ਸਮਾਜ/Socialਅਮਰੀਕਾ ‘ਚ ਫਿਰ ਵਧਣ ਲੱਗੇ ਕੋਰੋਨਾ ਦੇ ਮਾਮਲੇ, 24 ਘੰਟਿਆਂ ‘ਚ 56 ਹਜ਼ਾਰ ਤੋਂ ਵੱਧ ਨਵੇਂ ਇਨਫੈਕਟਿਡ ਕੇਸ ਆਏ ਸਾਹਮਣੇOn PunjabJuly 23, 2021 by On PunjabJuly 23, 20210683 ਅਮਰੀਕਾ ‘ਚ ਕੋਰੋਨਾ ਮਹਾਮਾਰੀ ਫਿਰ ਵਧਣ ਨਾਲ ਰੋਜ਼ਾਨਾ ਦੇ ਮਾਮਲਿਆਂ ਵਿਚ ਉਛਾਲ ਆ ਰਿਹਾ ਹੈ। ਦੇਸ਼ ਭਰ ਵਿਚ ਬੀਤੇ 24 ਘੰਟਿਆਂ ‘ਚ 56 ਹਜ਼ਾਰ ਤੋਂ...
ਸਮਾਜ/Socialਸਾਊਦੀ ਅਰਬ ਦਾ ਵੱਡਾ ਫ਼ੈਸਲਾ, ਹਜ ਦੌਰਾਨ ਪਹਿਲੀ ਵਾਰ ਮੱਕਾ ’ਚ ਹੋਈ ਮਹਿਲਾ ਗਾਰਡ ਦੀ ਤਾਇਨਾਤੀOn PunjabJuly 22, 2021 by On PunjabJuly 22, 20210767 ਸਾਊਦੀ ਅਰਬ ਨੂੰ ਅਕਸਰ ਮੰਨਿਆ ਜਾਂਦਾ ਹੈ ਕਿ ਉੱਥੇ ਔਰਤਾਂ ਨੂੰ ਘੱਟ ਆਜ਼ਾਦੀ ਮਿਲਦੀ ਹੈ ਪਰ ਹੁਣ ਸਾਊਦੀ ਨੇ ਹਜ ਦੌਰਾਨ ਮੱਕਾ ਜਿਹੀ ਪਵਿੱਤਰ ਜਗ੍ਹਾ...
ਸਮਾਜ/Socialਹਰਿਆਲੀ ’ਚ ਰਹਿਣ ਨਾਲ ਤੇਜ਼ ਹੋ ਸਕਦੈ ਬੱਚਿਆਂ ਦਾ ਦਿਮਾਗ, ਖੋਜ ’ਚ ਕੀਤਾ ਗਿਆ ਦਾਅਵਾOn PunjabJuly 20, 2021 by On PunjabJuly 20, 20210667 ਕੁਦਰਤ ਤੇ ਹਰਿਆਲੀ ਤੋਂ ਦੂਰੀ ਜ਼ਿੰਦਗੀ ’ਤੇ ਕਿੰਨਾ ਬੁਰਾ ਅਸਰ ਕਰ ਸਕਦੀ ਹੈ, ਇਹ ਜਾਣਦੇ ਹੋਏ ਵੀ ਲੋਕ ਮਹਾਨਗਰਾਂ ’ਚ ਰਹਿਣ ਲਈ ਮਜਬੂਰ ਹਨ। ਇਸਨੂੰ...
ਸਮਾਜ/Socialਆਸਟ੍ਰੇਲੀਆ ਦੇ ਵਿਕਟੋਰੀਆ ’ਚ ਲਾਕਡਾਊਨ ’ਚ ਨਹੀਂ ਮਿਲੇਗੀ ਕੋਈ ਛੂਟ, ਡੈਲਟਾ ਵੇਰੀਐਂਟ ਦੇ ਮਾਮਲਿਆਂ ’ਚ ਆਈ ਕਮੀOn PunjabJuly 19, 2021 by On PunjabJuly 19, 20210686 ਆਸਟ੍ਰੇਲੀਆ ’ਚ ਡੈਲਟਾ ਵੇਰੀਐਂਟ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕਈ ਸੂਬੇ ਹੁਣ ਵੀ ਲਾਕਡਾਊਨ ਦੀ ਲਪੇਟ ’ਚ ਹਨ। ਵਿਕਟੋਰੀਆ ’ਚ ਇਸ ਨੂੰ ਦੇਖਦੇ ਹੋਏ...
ਸਮਾਜ/Socialਈਰਾਨ ‘ਚ ਪੁਲਿਸ ਨੇ ਪਾਣੀ ਮੰਗ ਕਰ ਰਹੇ ਲੋਕਾਂ ‘ਤੇ ਚਲਾਈਆਂ ਗੋਲ਼ੀਆਂ, ਵੀਡੀਓ ‘ਚ ਹੋਇਆ ਖੁਲਾਸਾOn PunjabJuly 19, 2021 by On PunjabJuly 19, 20210589 ਈਰਾਨ ਦੇ ਦੱਖਣ-ਪੱਛਮ ਖੇਤਰ ‘ਚ ਪਾਣੀ ਦੀ ਜ਼ਬਰਦਸਤ ਕਿੱਲਤ ਤੋਂ ਪਰੇਸ਼ਾਨ ਹਜ਼ਾਰਾਂ ਲੋਕਾਂ ਨੇ ਮੁਜ਼ਾਹਰਾ ਕੀਤਾ। ਇਸ ਮੁਜ਼ਾਹਰੇ ਦੌਰਾਨ ਪਾਣੀ ਦੀ ਮੰਗ ਕਰ ਰਹੇ ਲੋਕਾਂ...