ਸਮਾਜ/Socialਕਬਜ਼ੇ ਤੋਂ ਬਾਅਦ ਤਾਲਿਬਾਨ ਨੇ ਬੰਦ ਕੀਤਾ ਕਾਬੁਲ ਏਅਰਪੋਟ, ਹੁਣ ਬਾਰਡਰ ਵੱਲੋ ਭੱਜ ਰਹੇ ਲੋਕOn PunjabSeptember 2, 2021 by On PunjabSeptember 2, 20210617 ਆਫ਼ਗਾਨਿਸਤਾਨ ’ਚ 15 ਅਗਸਤ ਦੇ ਦਿਨ ਤਾਲਿਬਾਨ ਦਾ ਕਬਜ਼ਾ ਹੋਣ ਤੋਂ ਬਾਅਦ ਲੋਕ ਵੱਡੀ ਗਿਣਤੀ ’ਚ ਕਾਬੁਲ ਏਅਰਪੋਰਟ ’ਤੇ ਇਕੱਠੇ ਹੋਏ ਸੀ। ਇਹ ਲੋਕ ਤਾਲਿਬਾਨ...
ਸਮਾਜ/Socialਅਮਰੀਕਾ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ, ਅਫ਼ਗਾਨਿਸਤਾਨ ‘ਚੋਂ ਅਮਰੀਕੀਆਂ ਨੂੰ ਕੱਢਣ ਦੀ ਕੋਈ ਸਮਾਂ ਹੱਦ ਨਹੀਂOn PunjabSeptember 1, 2021 by On PunjabSeptember 1, 20210698 ਅਮਰੀਕੀਆਂ ਲਈ ਅਫਗਾਨਿਸਤਾਨ ਛੱਡਣ ਦੀ ਕੋਈ ਸਮਾਂ ਸੀਮਾ ਨਹੀਂ ਹੈ। ਉਹ ਜਿਹੜੇ ਉੱਥੇ ਠਹਿਰੇ ਹੋਏ ਹਨ ਅਤੇ ਆਉਣਾ ਚਾਹੁੰਦੇ ਹਨ ਉਹ ਆ ਸਕਦੇ ਹਨ, ਉਨ੍ਹਾਂ...
ਸਮਾਜ/Socialਅਮਰੀਕੀ ਜਵਾਨਾਂ ਦੇ ਜਾਂਦੇ ਹੀ ਤਾਲਿਬਾਨ ਦੇ ਲੜਾਕਿਆਂ ਨੇ ਪੰਚਸ਼ੀਰ ‘ਤੇ ਬੋਲਿਆ ਹਮਲਾ, ਜਵਾਬੀ ਹਮਲੇ ‘ਚ ਕਈ ਲੜਾਕੇ ਢੇਰOn PunjabAugust 31, 2021 by On PunjabAugust 31, 20210835 ਅਫ਼ਗਾਨਿਸਤਾਨ ‘ਚ ਅਮਰੀਕੀ ਫੌਜੀਆਂ ਦੀ ਵਾਪਸੀ ਤੋਂ ਬਾਅਦ ਤਾਲਿਬਾਨ ਨੇ ਆਪਣੇ ਅਸਲੀ ਚਿਹਰਾ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਤਾਲਿਬਾਨੀ ਅੱਤਵਾਦੀਆਂ ਨੇ ਆਪਣੇ ਵਿਰੋਧੀ ਨਾਰਦਨ ਅਲਾਇੰਸ...
ਸਮਾਜ/SocialAfghanistan Crisis : ਤਾਲਿਬਾਨ ਦੀ ਧਮਕੀ-ਅਮਰੀਕਾ ਦਾ ਸਾਥ ਦੇਣ ਵਾਲੇ ਕੋਰਟ ’ਚ ਹਾਜ਼ਰ ਹੋਣ, ਨਹੀਂ ਤਾਂ ਮਿਲੇਗੀ ਮੌਤOn PunjabAugust 31, 2021 by On PunjabAugust 31, 202101059 ਅਮਰੀਕਾ ਨੇ ਕਾਬੁਲ ਏਅਰਪੋਟ ਤੋਂ ਆਪਣੇ ਸਾਰੇ ਫ਼ੌਜੀਆਂ ਨੂੰ ਵਾਪਸ ਬੁਲਾ ਲਿਆ ਹੈ। 30 ਅਗਸਤ ਦੀ ਰਾਤ ਅਮਰੀਕੀ ਫ਼ੌਜੀਆਂ ਦੀ ਆਖਰੀ ਫ਼ੌਜ ਏਅਰਪੋਰਟ ਤੋਂ ਰਵਾਨਾ...
ਸਮਾਜ/SocialPizza Party in Space Station: ਪੁਲਾਡ਼ ‘ਚ ਪੀਜ਼ਾ ਪਾਰਟੀ, ਸਪੇਸ ਸਟੇਸ਼ਨ ‘ਚ ਪੀਜ਼ਾ ਖਾਂਦੇ ਦਿਸੇ ਐਸਟ੍ਰਾਨੌਟ, ਦੇਖੋ ਵਾਇਰਲ ਵੀਡੀਓOn PunjabAugust 30, 2021 by On PunjabAugust 30, 20210650 ਪੁਲਾੜ ਯਾਤਰੀਆਂ ਲਈ, ਪੁਲਾੜ ਵਿਚ ਯਾਤਰਾ ਕਰਨਾ ਬਹੁਤ ਰੋਮਾਂਚਕ ਹੁੰਦਾ ਹੈ ਅਤੇ ਇਸਦੇ ਲਈ ਉਨ੍ਹਾਂ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਇਸ ਦੇ ਨਾਲ, ਤੁਹਾਡੇ...
ਸਮਾਜ/Socialਮਲੇਸ਼ੀਆ ਦੇ ਨਵ-ਨਿਯੁਕਤ PM ਇਸਮਾਈਲ ਸਾਬਰੀ ਯਾਕੂਬ ਕੋਰੋਨਾ ਇਨਫੈਕਟਿਡ ਵਿਅਕਤੀ ਦੇ ਸੰਪਰਕ ‘ਚ ਆਏ, ਹੋਏ ਕੁਆਰੰਟਾਈਨOn PunjabAugust 30, 2021 by On PunjabAugust 30, 20210661 ਮਲੇਸ਼ੀਆ ਦੇ ਨਵ ਨਿਯੁਕਤ ਪ੍ਰਧਾਨ ਮੰਤਰੀ ਇਸਮਾਈਲ ਸਾਬਰੀ ਯਾਕੂਬ (smail Sabri Yaakob) ਨੂੰ ਕੋਰੋਨਾ ਇਨਫੈਕਟਿਡ ਵਿਅਕਤੀ ਦੇ ਸੰਪਰਕ ‘ਚ ਆਉਣ ਤੋਂ ਬਾਅਦ ਕੁਆਰੰਟਾਈਨ ਕੀਤਾ ਗਿਆ...
ਸਮਾਜ/Socialਮਿਲਾਨ ’ਚ 20 ਮੰਜ਼ਿਲਾ Residential Tower Block ’ਚ ਲੱਗੀ ਭਿਆਨਕ ਅੱਗ, ਨਿਵਾਸੀਆਂ ਨੂੰ ਕੱਢਣ ’ਚ ਲੱਗੇ ਬਚਾਅ ਕਰਮੀOn PunjabAugust 30, 2021 by On PunjabAugust 30, 20210734 ਐਤਵਾਰ ਰਾਤ ਪਲਾਸਟਿਕ ਦੀ ਫੈਕਟਰੀ ’ਚ ਅੱਗ ਦੀਆਂ ਲਪਟਾਂ ਦੇ ਕਾਰਨ ਇਕ 20 ਮੰਜ਼ਿਲਾ ਟਾਵਰ ਮਿੰਟਾਂ ’ਚ ਅੱਗ ਦੀ ਲਪੇਟ ’ਚ ਆ ਗਿਆ। ਇਮਾਰਤ ਨੂੰ...
ਸਮਾਜ/Socialਪਾਕਿਸਤਾਨ ਨੂੰ ਤਾਲਿਬਾਨ ਨੇ ਦਿੱਤਾ ਕਰਾਰਾ ਜਵਾਬ, ਕਿਹਾ – ਟੀਟੀਪੀ ਤੁਹਾਡੀ ਸਮੱਸਿਆ, ਸਾਡੀ ਨਹੀਂ, ਖ਼ੁਦ ਹੀ ਹੱਲ ਕਰੋOn PunjabAugust 29, 2021 by On PunjabAugust 29, 20210673 ਤਾਲਿਬਾਨ ਨੇ ਪਾਕਿਸਤਾਨ ਨੂੰ ਕਰਾਰਾ ਝਟਕਾ ਦਿੰਦੇ ਹੋਏ ਸਪੱਸ਼ਟ ਕਰ ਦਿੱਤਾ ਹੈ ਕਿ ਤਹਿਰੀਕ-ਏ-ਤਾਲਿਬਾਨ ਪਕਿਸਤਾਨ (Tehreek-e-Taliban Pakistan (TTP) ਉਨ੍ਹਾਂ ਦੀ ਸਮੱਸਿਆ ਨਹੀਂ ਹੈ। ਇਸ ਨੂੰ...
ਸਮਾਜ/Socialਕਾਬੁਲ ਦੇ 3 ਏਅਰਪੋਰਟ ਗੇਟਾਂ ’ਤੇ ਤਾਲਿਬਾਨ ਨੇ ਕੀਤਾ ਕਬਜ਼ਾ, ਅੱਤਵਾਦੀ ਹਮਲੇ ਤੋਂ ਬਾਅਦ ਅਮਰੀਕੀ ਫ਼ੌਜ ਹਟੀOn PunjabAugust 29, 2021 by On PunjabAugust 29, 20210620 ਅਫ਼ਗਾਨਿਸਤਾਨ ਦੇ ਕਾਬੁਲ ਏਅਰਪੋਰਟ ਤੋਂ ਬਾਹਰ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਲਾ ਹੀ ਅਮਰੀਕਾ ਨੇ ਡਰੋਨ ਹਮਲੇ ਨੂੰ ਜਵਾਬ ਦਿੱਤਾ ਹੈ, ਪਰ ਤਾਲਿਬਾਨ ਦਾ ਫੈਲਾਅ...
ਸਮਾਜ/Socialਕਾਬੁਲ ਅੱਤਵਾਦੀ ਹਮਲੇ ‘ਚ ਮਾਰੇ ਗਏ ਲੋਕਾਂ ਦੀ ਯਾਦ ‘ਚ 30 ਅਗਸਤ ਤਕ ਅੱਧਾ ਝੁਕਿਆ ਰਹੇਗਾ ਅਮਰੀਕੀ ਝੰਡਾ- ਜੋਅ ਬਾਇਡਨOn PunjabAugust 27, 2021August 27, 2021 by On PunjabAugust 27, 2021August 27, 20210717 ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਵੀਰਵਾਰ (ਸਥਾਨਕ ਸਮੇਂ) ਨੂੰ ਹੁਕਮ ਦਿੱਤਾ ਕਿ ਕਾਬੁਲ ਹਮਲੇ ਦੇ ਪੀੜ੍ਹਤਾਂ ਨੂੰ ਸਨਮਾਨ ਦੇਣ ਲਈ 30 ਅਗਸਤ ਤਕ ਸੰਯੁਕਤ ਰਾਜ...