ਸਮਾਜ/Socialਅਫ਼ਗਾਨਿਸਤਾਨ : ਘਰ ‘ਚ ਜ਼ਬਰਨ ਵੜੇ ਤਾਲਿਬਾਨੀ ਲੜਾਕੇ, ਘਰਵਾਲਿਆਂ ਨੂੰ ਬੇਰਹਿਮੀ ਨਾਲ ਕੁੱਟਿਆ; ਮਹਿਲਾ ਡਾਕਟਰ ਨੇ ਦੱਸਿਆ ਆਪਣਾ ਦਰਦOn PunjabSeptember 14, 2021 by On PunjabSeptember 14, 20210619 ਅਫਗਾਨਿਸਤਾਨ ਦੇ ਕੰਧਾਰ ਸੂਬੇ ‘ਚ ਤਾਲਿਬਾਨੀ ਲੜਾਕਿਆਂ ਨੇ ਇਕ ਮਹਿਲਾ ਡਾਕਟਰ ਦੇ ਘਰ ‘ਚ ਜਬਰਦਸਤੀ ਵੜ ਕੇ ਘਰਵਾਲਿਆਂ ਨਾਲ ਕੁੱਟਮਾਰ ਕੀਤੀ। ਮਹਿਲਾ ਨੇ ਦਾਅਵਾ ਕੀਤਾ...
ਸਮਾਜ/Socialਪਾਕਿਸਤਾਨ ਸੁਪਰੀਮ ਕੋਰਟ ਨੇ ਪੱਤਰਕਾਰਾਂ ’ਤੇ ਹੋ ਰਹੇ ਹਮਲਿਆਂ ਨੂੰ ਲੈ ਕੇ ਇਸਲਾਮਾਬਾਦ ਪੁਲਿਸ ਨੂੰ ਲਗਾਈ ਫਟਕਾਰOn PunjabSeptember 14, 2021 by On PunjabSeptember 14, 20210649 ਪਾਕਿਸਤਾਨ ’ਚ ਪੱਤਰਕਾਰਾਂ ’ਤੇ ਹੋ ਰਹੇ ਹਮਲਿਆਂ ਨੂੰ ਲੈ ਕੇ ਇੱਥੇ ਦੀ ਸੁਪਰੀਮ ਕੋਰਟ ਨੇ ਇਸਲਾਮਾਬਾਦ ਪੁਲਿਸ ਨੂੰ ਫਟਕਾਰ ਲਗਾਈ ਹੈ। ਇਸ ਮਾਮਲੇ ਦੀ ਸੁਣਵਾਈ...
ਸਮਾਜ/Socialਸ਼ਕਤੀਸ਼ਾਲੀ ਚੰਥੂ ਤੋਂ ਸਹਿਮਿਆ ਚੀਨ, ਤਾਈਵਾਨ ਤੇ ਵੀਅਤਨਾਮ ‘ਤੇ ਮੰਡਰਾਇਆ ਦੋ ਸ਼ਕਤੀਸ਼ਾਲੀ ਤੂਫ਼ਾਨਾਂ ਦਾ ਖ਼ਤਰਾ, ਹੜ੍ਹ ਤੇ ਜ਼ਮੀਨ ਖਿਸਕਣ ਦਾ ਡਰOn PunjabSeptember 13, 2021 by On PunjabSeptember 13, 20210648 ਸ਼ਕਤੀਸ਼ਾਲੀ ਤੂਫ਼ਾਨ ਚੰਥੂ ਨੇ ਵੀਅਤਨਾਮ ਅਤੇ ਤਾਈਵਾਨ ਦੇ ਨਾਲ ਹੁਣ ਚੀਨ ਨੂੰ ਵੀ ਆਪਣੀ ਗ੍ਰਿਫ਼ਤ ‘ਚ ਲੈ ਲਿਆ ਹੈ। ਇਨ੍ਹਾਂ ਦੇਸ਼ਾਂ ਵਿਚ ਤੂਫ਼ਾਨ ਚੰਥੂ ਦਾ...
ਸਮਾਜ/Socialਅਫ਼ਗਾਨਿਸਤਾਨ : ਘਰ ‘ਚ ਜ਼ਬਰਨ ਵੜੇ ਤਾਲਿਬਾਨੀ ਲੜਾਕੇ, ਘਰਵਾਲਿਆਂ ਨੂੰ ਬੇਰਹਿਮੀ ਨਾਲ ਕੁੱਟਿਆ; ਮਹਿਲਾ ਡਾਕਟਰ ਨੇ ਦੱਸਿਆ ਆਪਣਾ ਦਰਦOn PunjabSeptember 13, 2021 by On PunjabSeptember 13, 20210598 ਅਫਗਾਨਿਸਤਾਨ ਦੇ ਕੰਧਾਰ ਸੂਬੇ ‘ਚ ਤਾਲਿਬਾਨੀ ਲੜਾਕਿਆਂ ਨੇ ਇਕ ਮਹਿਲਾ ਡਾਕਟਰ ਦੇ ਘਰ ‘ਚ ਜਬਰਦਸਤੀ ਵੜ ਕੇ ਘਰਵਾਲਿਆਂ ਨਾਲ ਕੁੱਟਮਾਰ ਕੀਤੀ। ਮਹਿਲਾ ਨੇ ਦਾਅਵਾ ਕੀਤਾ...
ਸਮਾਜ/Socialਬੇਨਕਾਬ ਹੋਇਆ ਪਾਕਿ, ਤਾਲਿਬਾਨ ਤੇ ਹੋਰ ਅੱਤਵਾਦੀਆਂ ਦਾ ਪਨਾਹਗਾਹ ਬਣਿਆ, ਇਕ ਹੋਰ ਸੱਚਾਈ ਆਈ ਸਾਹਮਣੇOn PunjabSeptember 11, 2021 by On PunjabSeptember 11, 20210699 ਪਾਕਿਸਤਾਨ ਤੇ ਅੱਤਵਾਦ ਦੀ ਮਿਲੀਭੁਗਤ ਦੀ ਇਕ ਹੋਰ ਸੱਚਾਈ ਉਜਾਗਰ ਹੋਈ ਹੈ। ਹਾਲਾਂਕਿ ਪਾਕਿਸਤਾਨ ਸ਼ੁਰੂ ਤੋਂ ਦੁਨੀਆ ਦੇ ਸਾਹਮਣੇ ਇਹ ਝੂਠ ਬੋਲਦਾ ਰਿਹਾ ਹੈ ਕਿ...
ਸਮਾਜ/Socialਪਾਕਿਸਤਾਨੀ ਪੱਤਰਕਾਰਾਂ ਨੇ PDM ਕਾਨੂੰਨ ਨੂੰ ਕੀਤਾ ਖਾਰਜ, ਦੱਸਿਆ ਮੌਲਿਕ ਅਧਿਕਾਰਾਂ ਦੇ ਖਿਲਾਫ਼On PunjabSeptember 11, 2021 by On PunjabSeptember 11, 20210709 ਪਾਕਿਸਾਤਾਨੀ ਪੱਤਰਕਾਰਾਂ ਨੇ ਸ਼ੁੱਕਰਵਾਰ ਨੂੰ ਪ੍ਰਸਤਾਵਿਤ ਕਾਨੂੰਨ ਪਾਕਿਸਤਾਨ ਮੀਡੀਆ ਡਿਵੈੱਲਪਮੈਂਟ ਅਥਾਰਟੀ ਨੂੰ ਖਾਰਜ ਕਰ ਦਿੱਤਾ ਹੈ। ਉਨ੍ਹਾਂ ਨੇ ਇਸ ਸੰਵਿਧਾਨ ਦੁਆਰਾ ਪ੍ਰਦਾਨ ਕੀਤੇ ਗਏ ਮੌਲਿਕ...
ਸਮਾਜ/Socialਦਿਲ ਕੰਬਾਊ ਘਟਨਾ : ਦੇਸ਼ ‘ਚ ਇਕ ਹੋਰ ਔਰਤ ਨਾਲ ‘ਨਿਰਭੈਆ’ ਵਰਗੀ ਦਰਿੰਦਗੀ, ਜਬਰ ਜਨਾਹ ਤੋਂ ਬਾਅਦ ਕੀਤਾ ਅਜਿਹਾ ਹਾਲOn PunjabSeptember 10, 2021 by On PunjabSeptember 10, 20210881 ਮੁੰਬਈ ‘ਚ ਇਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ। ਇਹ ਕੇਸ ਬਿਲੁਕਲ ਦਿੱਲੀ ਦੇ ਨਿਰਭੈਆ ਕਾਂਡ ਵਰਗਾ ਹੈ। ਮੁੰਬਈ ਦੇ ਸਾਕੀਨਾਕਾ ਇਲਾਕੇ ‘ਚ ਇਕ 30...
ਸਮਾਜ/Socialਅਫ਼ਗ਼ਾਨਿਸਤਾਨ ’ਚ ਦੋ ਪੱਤਰਕਾਰਾਂ ਦੀ ਹੋਈ ਕੁੱਟਮਾਰ ਦਾ ਉਨ੍ਹਾਂ ਦੇ ਸਾਥੀਆਂ ਨੇ ਜੇਲ੍ਹ ਦੇ ਅੰਦਰ ਦਾ ਦੱਸਿਆ ਅੱਖੀਂ ਦੇਖਿਆ ਹਾਲOn PunjabSeptember 10, 2021 by On PunjabSeptember 10, 20210731 ਅਫ਼ਗ਼ਾਨਿਸਤਾਨ ’ਚ ਤਾਲਿਬਾਨੀ ਸੱਤਾ ’ਤੇ ਕਬਜਾ ਹੋਣ ਤੋਂ ਬਾਅਦ ਡਰ ਦਾ ਮਾਹੌਲ ਹੈ। ਤਾਲਿਬਾਨੀ ਲੜਾਕਿਆਂ ਦੁਆਰਾ ਰਾਹ ਚੱਲਦੀਆਂ ਔਰਤਾਂ ਤੇ ਪੱਤਰਕਾਰਾਂ ਨੂੰ ਤਸੀਹੇ ਦੇਣ ਦੀਆਂ...
ਸਮਾਜ/Socialਪੰਜਸ਼ੀਰ ‘ਤੇ ਹਮਲੇ ‘ਚ ਮਦਦ ਕਰਨ ‘ਤੇ ਪਾਕਿਸਤਾਨ ਖ਼ਿਲਾਫ਼ ਹੋਵੇ ਕਾਰਵਾਈ : ਐਡਮ ਕਿਸਿੰਜਰOn PunjabSeptember 9, 2021 by On PunjabSeptember 9, 20210566 ਅਫ਼ਗਾਨਿਸਤਾਨ ਦੇ ਮਸਲੇ ‘ਤੇ ਪਾਕਿ ਪੂਰੀ ਤਰ੍ਹਾਂ ਨਾਲ ਬੇਨਕਾਬ ਹੋ ਗਿਆ ਹੈ। ਹੁਣ ਕੌਮਾਂਤਰੀ ਪੱਧਰ ‘ਤੇ ਵੀ ਉਸਦੇ ਖ਼ਿਲਾਫ਼ ਕਾਰਵਾਈ ਤੇ ਪਾਬੰਦੀ ਦੀ ਮੰਗ ਤੇਜ਼ੀ...
ਸਮਾਜ/Socialਤਾਲਿਬਾਨ ਦੀ ਅੰਤਿ੍ਮ ਸਰਕਾਰ ਨੇ ਦੇਸ਼ ‘ਚ ਸਾਰੇ ਤਰ੍ਹਾਂ ਦੇ ਪ੍ਰਦਰਸ਼ਨਾਂ ‘ਤੇ ਲਾਈ ਰੋਕOn PunjabSeptember 9, 2021 by On PunjabSeptember 9, 20210683 ਤਾਲਿਬਾਨ ਦੀ ਅੰਤਿ੍ਮ ਸਰਕਾਰ ਨੇ ਦੇਸ਼ ‘ਚ ਸਾਰੇ ਤਰ੍ਹਾਂ ਦੇ ਪ੍ਰਦਰਸ਼ਨਾਂ ‘ਤੇ ਰੋਕ ਲਗਾ ਦਿੱਤੀ ਹੈ। ਹਾਲੀਆ ਕਾਬੁਲ ਸਮੇਤ ਦੇਸ਼ ਦੇ ਕਈ ਸ਼ਹਿਰਾਂ ‘ਚ ਔਰਤਾਂ ਆਪਣੇ...