ਸਮਾਜ/SocialShark Tank India ਦੇ ਸਭ ਤੋਂ ਅਮੀਰ ਜੱਜ ਹਨ ਅਸ਼ਨੀਰ ਗਰੋਵਰ, ਅਰਬਾਂ ਦੀ ਦੌਲਤ ਨਾਲ ਜੀਉਂਦੇ ਹਨ ਇੰਨੀ ਲਗਜ਼ਰੀ ਜ਼ਿੰਦਗੀOn PunjabFebruary 24, 2022 by On PunjabFebruary 24, 202201811 ‘ਸ਼ਾਰਕ ਟੈਂਕ ਇੰਡੀਆ’ ਟੀਵੀ ‘ਤੇ ਸਭ ਤੋਂ ਮਸ਼ਹੂਰ ਰਿਐਲਿਟੀ ਸ਼ੋਅ ਬਣ ਗਿਆ ਹੈ। ਸ਼ੋਅ ਦੀ ਇਸ ਸ਼ਾਨਦਾਰ ਸਫਲਤਾ ਨੇ ਭਾਰਤੀ ਟੈਲੀਵਿਜ਼ਨ ਵਿੱਚ ਇੱਕ ਨਵੀਂ ਸ਼ੈਲੀ...
ਸਮਾਜ/SocialBill Gates : ਬਿਲ ਗੇਟਸ ਨੇ ਦੁਨੀਆ ਭਰ ‘ਚ ਕੋਰੋਨਾ ਵੈਕਸੀਨ ਪਹੁੰਚਾਉਣ ਲਈ ਭਾਰਤੀ ਨਿਰਮਾਤਾਵਾਂ ਦੀ ਤਾਰੀਫ਼ ਕੀਤੀOn PunjabFebruary 23, 2022 by On PunjabFebruary 23, 20220552 ਅਮਰੀਕੀ ਉਦਯੋਗਪਤੀ ਤੇ ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ Bill Gates ਨੇ ਦੁਨੀਆ ਭਰ ‘ਚ ਜੀਵਨ-ਰੱਖਿਅਕ ਤੇ ਸਸਤੇ ਐਂਟੀ-ਕੋਰੋਨਾ ਟੀਕੇ ਪ੍ਰਦਾਨ ਕਰਨ ਲਈ ਭਾਰਤੀ ਵੈਕਸੀਨ ਨਿਰਮਾਤਾਵਾਂ ਦੀ ਖੁੱਲ੍ਹ...
ਸਮਾਜ/Socialਬਿਲਾਵਲ ਭੁੱਟੋ ਦੀ ਇਮਰਾਨ ਸਰਕਾਰ ਨੂੰ ਚੇਤਾਵਨੀ, ਕਿਹਾ- ਲਾਂਗ ਮਾਰਚ ਰਾਹੀਂ ਅਪਾਹਜ ਸਰਕਾਰ ਦਾ ਤਖ਼ਤਾ ਪਲਟ ਦੇਵਾਂਗੇOn PunjabFebruary 23, 2022 by On PunjabFebruary 23, 20220613 ਪਾਕਿਸਤਾਨ ਦੀ ਇਮਰਾਨ ਖ਼ਾਨ ਸਰਕਾਰ ਖ਼ਿਲਾਫ਼ ਵਿਰੋਧੀ ਪਾਰਟੀਆਂ ਇੱਕਜੁੱਟ ਹੋ ਗਈਆਂ ਹਨ। ਪਾਕਿਸਤਾਨ ਪੀਪਲਜ਼ ਪਾਰਟੀ 27 ਫਰਵਰੀ ਨੂੰ ਇਮਰਾਨ ਖਾਨ ਸਰਕਾਰ ਦੇ ਖ਼ਿਲਾਫ਼ ਕਰਾਚੀ ਤੋਂ...
ਸਮਾਜ/SocialRussia and Ukraine conflict : ਜਾਣੋ, ਰੂਸ-ਯੂਕਰੇਨ ਵਿਚਾਲੇ ਟਕਰਾਅ ਦਾ ਅਸਲ ਕਾਰਨ, ਕੀ ਹੈ ਨਾਟੋ ਤੇ ਅਮਰੀਕਾ ਦੀ ਵੱਡੀ ਭੂਮਿਕਾOn PunjabFebruary 22, 2022 by On PunjabFebruary 22, 2022059963 ਰੂਸ ਤੇ ਯੂਕਰੇਨ ਵਿਚਾਲੇ ਵਿਵਾਦ ਤਾਜ਼ਾ ਨਹੀਂ ਹੈ। ਇਸ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ। ਦਰਅਸਲ ਰੂਸ ਤੇ ਯੂਕਰੇਨ ਸੋਵੀਅਤ ਸੰਘ ਦਾ ਹਿੱਸਾ ਸਨ। ਸੋਵੀਅਤ ਯੂਨੀਅਨ...
ਸਮਾਜ/Socialਇਮਰਾਨ ਖਾਨ ਦੀ ਪਾਰਟੀ ਫੰਡ ਇਕੱਠਾ ਕਰਨ ‘ਚ ਵੀ ਕਰ ਰਹੀ ਹੈ ਧੋਖਾਧੜੀ, ਰਿਪੋਰਟ ‘ਚ ਹੋਇਆ ਖੁਲਾਸਾ – ਚੋਰੀ ਹੋਏ ਕ੍ਰੈਡਿਟ ਕਾਰਡਾਂ ਨਾਲ ਭਰੀ ਸਾਲਾਨਾ ਮੈਂਬਰਸ਼ਿਪOn PunjabFebruary 22, 2022 by On PunjabFebruary 22, 20220755 ਇਮਰਾਨ ਖਾਨ ਦੀ ਅਗਵਾਈ ਵਾਲੀ ਸੱਤਾਧਾਰੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਨੇ ਫੰਡ ਜੁਟਾਉਣ ਲਈ ਕਈ ਤਰ੍ਹਾਂ ਦੇ ਘੁਟਾਲੇ ਕੀਤੇ ਹਨ। ਚੋਰੀ ਹੋਏ ਕ੍ਰੈਡਿਟ ਕਾਰਡਾਂ ਤੋਂ...
ਸਮਾਜ/SocialHijab Controversy : ਹਿਜਾਬ ਨਿਯਮ ਦਾ ਵਿਰੋਧ ਕਰ ਰਹੀਆਂ 10 ਵਿਦਿਆਰਥਣਾਂ ਖਿਲਾਫ FIR, ਧਾਰਾ ਦਾ ਉਲੰਘਣ ਕਰਨ ਦਾ ਦੋਸ਼On PunjabFebruary 20, 2022 by On PunjabFebruary 20, 20220523 ਕਰਨਾਟਕ ਵਿੱਚ ਹਿਜਾਬ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਹਰ ਰੋਜ਼ ਧਰਨੇ-ਮੁਜ਼ਾਹਰੇ ਹੋ ਰਹੇ ਹਨ, ਜਿਸ ਕਾਰਨ ਕਈ ਥਾਵਾਂ ‘ਤੇ ਮਨਾਹੀ ਦੇ ਹੁਕਮ...
ਸਮਾਜ/Socialਹੁਣ ਚੋਣਾਂ ‘ਚ ਰਾਜਨੀਤਕ ਪਾਰਟੀਆਂ ਦੇ ਮੁਫ਼ਤ ਦੇ ਵਾਅਦਿਆਂ ‘ਤੇ ਲੱਗੇਗੀ ਲਗਾਮ, ਸੁਪਰੀਮ ਕੋਰਟ ਕਰ ਸਕਦਾ ਹੈ ਜਵਾਬਦੇਹੀ ਤੈਅOn PunjabFebruary 20, 2022 by On PunjabFebruary 20, 20220643 ਸੁਪਰੀਮ ਕੋਰਟ ਨੇ ਇਕ ਜਨਹਿੱਤ ਪਟੀਸ਼ਨ ਦਾਇਰ ਕਰ ਕੇ ਕੇਂਦਰ ਤੇ ਚੋਣ ਕਮਿਸ਼ਨ ਨੂੰ ਚੋਣ ਮਨੋਰਥ ਪੱਤਰ ਪ੍ਰਤੀ ਪਾਰਟੀਆਂ ਨੂੰ ਨਿਯਮਤ ਕਰਨ ਤੇ ਉਸ ’ਚ...
ਸਮਾਜ/SocialKota Barat Accident : ਰਾਜਸਥਾਨ ਦੇ ਕੋਟਾ ‘ਚ ਵਾਪਰਿਆ ਹਾਦਸਾ, ਚੰਬਲ ਨਦੀ ‘ਚ ਡਿੱਗੀ ਬਰਾਤ ਵਾਲੀ ਕਾਰ, ਲਾੜੇ ਸਮੇਤ 9 ਦੀ ਮੌਤOn PunjabFebruary 20, 2022 by On PunjabFebruary 20, 202204058 ਰਾਜਸਕੋਟਾ ਦੇ ਨਯਾਪੁਰਾ ਚੰਬਲ ਦੇ ਛੋਟੇ ਪੁਲ ਤੋਂ ਬੇਕਾਬੂ ਹੋ ਕੇ ਨਦੀ ‘ਚ ਡਿੱਗੀ ਅਰਟਿਗਾ ਕਾਰ ਹਾਦਸੇ ‘ਚ 9 ਲੋਕਾਂ ਦੀ ਮੌਤ ਹੋ ਗਈ ਹੈ।...
ਸਮਾਜ/Socialਕੈਨੇਡਾ ‘ਚ ਹਜ਼ਾਰਾਂ ਭਾਰਤੀ ਵਿਦਿਆਰਥੀ ਹੋਏ ਧੋਖਾਧੜੀ ਦਾ ਸ਼ਿਕਾਰ, ਲੱਖਾਂ ਡਾਲਰ ਫੀਸ ਲੈ ਕੇ ਹੁਣ ਦੀਵਾਲੀਆ ਹੋਏ ਤਿੰਨ ਕਾਲਜOn PunjabFebruary 18, 2022 by On PunjabFebruary 18, 20220720 ਕੈਨੇਡਾ ਦੇ ਮਾਂਟਰੀਅਲ ਵਿੱਚ ਤਿੰਨ ਕਾਲਜਾਂ ਨੂੰ ਦੀਵਾਲੀਆ ਐਲਾਨੇ ਜਾਣ ਤੋਂ ਬਾਅਦ ਤਾਲਾ ਲਗਾ ਦਿੱਤਾ ਗਿਆ ਹੈ। ਇਸ ਨਾਲ ਇਨ੍ਹਾਂ ਕਾਲਜਾਂ ਵਿੱਚ ਲੱਖਾਂ ਡਾਲਰ ਫੀਸ...
ਸਮਾਜ/SocialEffects of Corona Infection : ਕੋਰੋਨਾ ਪੀੜਤਾ ਨੂੰ ਰੱਖਣਾ ਚਾਹੀਦੈ ਆਪਣਾ ਖ਼ਾਸ ਖ਼ਿਆਲ, ਸਾਲ ਭਰ ਰਹਿੰਦਾ ਹੈ ਮਾਨਸਿਕ ਰੋਗਾਂ ਦਾ ਖ਼ਤਰਾOn PunjabFebruary 17, 2022 by On PunjabFebruary 17, 20220815 ਅਮਰੀਕਾ ਵਿੱਚ ਕੀਤੇ ਗਏ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਕੋਰੋਨਾ ਸੰਕਰਮਣ ਤੋਂ ਬਾਅਦ ਇੱਕ ਸਾਲ ਤਕ ਚਿੰਤਾ, ਡਿਪਰੈਸ਼ਨ ਤੇ ਇਨਸੌਮਨੀਆ ਆਦਿ ਦਾ ਖਤਰਾ...