ਸਮਾਜ/Socialਟਰੰਪ ਦੀ ਧੀ ਟਿਫਨੀ ਹੋਈ ਪਿਓ ਖਿਲਾਫ, ਜੌਰਜ ਦੀ ਮੌਤ ‘ਤੇ ਪ੍ਰਦਰਸ਼ਨਕਾਰੀਆਂ ਦੀ ਹਮਾਇਤOn PunjabJune 4, 2020 by On PunjabJune 4, 20200681 ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ (Donald Trump) ਟਰੰਪ ਦੀ ਛੋਟੀ ਧੀ ਟਿਫਨੀ ਟਰੰਪ ਨੇ ਅਫਰੀਕੀ-ਅਮਰੀਕੀ ਨਾਗਰਿਕ ਜੌਰਜ ਫਲੌਈਡ (George Floyd) ਦੀ ਮੌਤ ‘ਤੇ ਪ੍ਰਦਰਸ਼ਨਕਾਰੀਆਂ ਦਾ ਸਮਰਥਨ...
ਸਮਾਜ/Socialਦੱਖਣੀ ਕੋਰੀਆ ਵੱਲੋਂ ਫੌਜੀ ਸਮਝੌਤੇ ਤੋੜਨ ਦੀ ਧਮਕੀOn PunjabJune 4, 2020 by On PunjabJune 4, 20200718 ਸਿਓਲ: ਉੱਤਰ ਕੋਰੀਆ ਨੇ ਦੱਖਣੀ ਕੋਰੀਆ ਨੂੰ ਧਮਕੀ ਦਿੱਤੀ ਹੈ ਕਿ ਜੇ ਉਹ ਆਪਣੇ ਕਾਰਕੁਨਾਂ ਨੂੰ ਪਰਚੇ ਪਾੜਣ ਤੇ ਸਰਹੱਦ ‘ਤੇ ਸੁੱਟਣ ਤੋਂ ਨਹੀਂ ਰੋਕਦਾ...
ਸਮਾਜ/Socialਕਾਬੁਲ ਦੀ ਮਸਜਿਦ ‘ਚ ਜ਼ਬਰਦਸਤ ਧਮਾਕਾ, ਇਮਾਮ ਸਮੇਤ ਦੋ ਦੀ ਮੌਤOn PunjabJune 3, 2020 by On PunjabJune 3, 20200735 ਕਾਬੁਲ: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਮੰਗਲਵਾਰ ਨੂੰ ਇਕ ਮਸਜਿਦ ‘ਚ ਜ਼ਬਰਦਸਤ ਧਮਾਕਾ ਹੋਇਆ। ਇਸ ਘਟਨਾ ਵਿੱਚ ਮਸਜਿਦ ਦੇ ਇਮਾਮ ਸਮੇਤ ਦੋ ਲੋਕ ਮਾਰੇ ਗਏ...
ਸਮਾਜ/Socialਦੁਨੀਆ ਦੇ ਇਸ ਦੇਸ਼ ‘ਚ ਹੈ ਇੱਕ ਝੀਲ ਜਿਸ ‘ਚ ਜੋ ਵੀ ਗਿਆ ਬਣ ਗਿਆ ‘ਪੱਥਰ’On PunjabJune 3, 2020 by On PunjabJune 3, 202001163 ਅਸੀਂ ਤੁਹਾਨੂੰ ਅਜਿਹੀ ਝੀਲ ਦੇ ਬਾਰੇ ਦੱਸਣ ਜਾ ਰਹੇ ਹਾਂ, ਜਿਸ ਦੇ ਪਾਣੀ ਨੂੰ ਛੂਹਣ ਨਾਲ ਕੋਈ ਵੀ ਪੱਥਰ ਬਣ ਜਾਂਦਾ ਹੈ। ਇਹ ਅਜੀਬੋ ਗਰੀਬ...
ਸਮਾਜ/Socialਅਮਰੀਕੀਆਂ ‘ਤੇ ਪੈ ਰਹੀ ਦੋਹਰੀ ਮਾਰ, ਕੋਰੋਨਾ ਨਾਲ 24 ਘੰਟਿਆਂ ‘ਚ 1134 ਮੌਤਾਂ, ਦੂਜੇ ਪਾਸੇ ਕਈ ਸ਼ਹਿਰਾਂ ‘ਚ ਖੂਨ-ਖਰਾਬਾOn PunjabJune 3, 2020 by On PunjabJune 3, 20200550 ਵਾਸ਼ਿੰਗਟਨ: ਅਮਰੀਕਾ (America) ਦੁਨੀਆ ‘ਚ ਕੋਰੋਨਾਵਾਇਰਸ (Coronavirus) ਦਾ ਕੇਂਦਰ ਬਣ ਗਿਆ ਹੈ। ਇੱਥੇ ਮਹਾਮਾਰੀ ਲਗਾਤਾਰ ਡਰਾਉਣਾ ਰੂਪ ਧਾਰਨ ਕਰ ਰਹੀ ਹੈ। ਮੰਗਲਵਾਰ ਨੂੰ ਯੂਐਸ ਵਿੱਚ...
ਸਮਾਜ/Socialਜੌਰਜ ਫਲੌਈਡ ਦੇ ਕਾਤਲ ਪੁਲਿਸ ਅਫਸਰ ਦੀ ਪਤਨੀ ਨੇ ਮੰਗਿਆ ਤਲਾਕOn PunjabJune 3, 2020 by On PunjabJune 3, 20200734 ਵਾਸ਼ਿੰਗਟਨ: ਇੱਕ ਪੁਲਿਸ ਅਧਿਕਾਰੀ ਦੇ ਹੱਥੋਂ ਜੌਰਜ ਫਲੌਈਡ (George Floyd) ਦੀ ਬੇਰਹਿਮੀ ਨਾਲ ਕਤਲ ਕੀਤੇ ਜਾਣ ਤੋਂ ਬਾਅਦ ਅਮਰੀਕਾ (America) ‘ਚ ਵਿਰੋਧ ਪ੍ਰਦਰਸ਼ਨ ਜਾਰੀ ਹੈ।...
ਸਮਾਜ/Socialਚੀਨ ਦੇ ਖ਼ਤਰਨਾਕ ਇਰਾਦੇ! ਫੌਜਾਂ ਨੇ ਸਰਹੱਦ ‘ਤੇ ਬੀੜੀਆਂ ਤੋਪਾਂ, ਲੜਾਕੂ ਜਹਾਜ਼ ਵੀ ਤਾਇਨਾਤOn PunjabJune 3, 2020 by On PunjabJune 3, 20200778 ਨਵੀਂ ਦਿੱਲੀ: ਭਾਰਤੀ ਤੇ ਚੀਨੀ ਸੈਨਾ ਪੂਰਬੀ ਲੱਦਾਖ ਦੇ ਵਿਵਾਦਤ ਖੇਤਰ ਨੇੜੇ ਮਿਲਟਰੀ ‘ਟਿਕਾਣਿਆਂ ‘ਤੇ ਤੋਪਾਂ ਤੇ ਟੈਂਕਾਂ ਸਮੇਤ ਭਾਰੀ ਹਥਿਆਰ ਤੇ ਅਸਲਾ ਇਕੱਠਾ ਕਰ...
ਸਮਾਜ/Socialਸਾਵਧਾਨ! ਅਗਲੇ ਕੁਝ ਘੰਟਿਆਂ ‘ਚ ਮੀਂਹ ਤੇ ਤੂਫਾਨ ਦੀ ਚੇਤਾਵਨੀOn PunjabJune 2, 2020 by On PunjabJune 2, 20200683 ਨਵੀਂ ਦਿੱਲੀ: ਭਾਰਤੀ ਮੌਸਮ ਵਿਭਾਗ (IMD) ਨੇ ਅਗਲੇ ਕੁਝ ਘੰਟਿਆਂ ਵਿੱਚ ਦਿੱਲੀ, ਹਰਿਆਣਾ ਤੇ ਉੱਤਰ ਪ੍ਰਦੇਸ਼ ਵਿੱਚ ਤੂਫਾਨ ਤੇ ਬਾਰਸ਼ ਦੀ ਭਵਿੱਖਬਾਣੀ ਕੀਤੀ ਹੈ। ਮੌਸਮ...
ਸਮਾਜ/SocialUpdates: ਦੁਨੀਆ ਭਰ ‘ਚ ਹੁਣ ਤੱਕ 63 ਲੱਖ ਤੋਂ ਵੱਧ ਕੋਰੋਨਾ ਸੰਕਰਮਿਤ, ਪੌਣੇ ਚਾਰ ਲੱਖ ਲੋਕਾਂ ਦੀ ਮੌਤOn PunjabJune 2, 2020 by On PunjabJune 2, 202003852 Coronavirus: ਕੋਰੋਨਾਵਾਇਰਸ ਦੁਨੀਆ ਦੇ 213 ਦੇਸ਼ਾਂ ਵਿੱਚ ਫੈਲਿਆ ਹੈ। ਪਿਛਲੇ 24 ਘੰਟਿਆਂ ਵਿੱਚ 1 ਲੱਖ 02 ਹਜ਼ਾਰ ਨਵੇਂ ਕੋਰੋਨਾ ਦੇ ਕੇਸ ਸਾਹਮਣੇ ਆਏ ਅਤੇ ਮਰਨ...
ਸਮਾਜ/Socialਚੀਨ ਨੇ ਦਿੱਤੀ ਚੇਤਾਵਨੀ- ਭਾਰਤ ਨਾ ਬਣੇ ਅਮਰੀਕਾ ਨਾਲ ਜਾਰੀ ਕੋਲਡ ਵਾਰ ਦਾ ਹਿੱਸਾOn PunjabJune 1, 2020 by On PunjabJune 1, 20200696 China Threatens India: ਚੀਨ ਅਤੇ ਅਮਰੀਕਾ ਦਰਮਿਆਨ ਲੰਬੇ ਸਮੇਂ ਤੋਂ ਟ੍ਰੇਡ ਵਾਰ ਚੱਲ ਰਿਹਾ ਹੈ । ਉੱਥੇ ਹੀ ਪਿਛਲੇ ਕੁਝ ਦਿਨਾਂ ਤੋਂ ਭਾਰਤ ਅਤੇ ਅਮਰੀਕਾ...