ਸਮਾਜ/Socialਦਿੱਲੀ-ਮੁੰਬਈ ਉਡਾਣ ਤੇ ਰੇਲ ਸੇਵਾਵਾਂ ਹੋਣਗੀਆਂ ਬੰਦ ? ਮਹਾਰਾਸ਼ਟਰ ਸਰਕਾਰ ਲੈ ਸਕਦੀ ਵੱਡਾ ਫੈਸਲਾOn PunjabNovember 20, 2020 by On PunjabNovember 20, 20200559 ਨਵੀਂ ਦਿਲੀ: ਰਾਜਧਾਨੀ ਦਿੱਲੀ ਵਿਚ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਕਰਕੇ ਇਸਦਾ ਅਸਰ ਦਿੱਲੀ-ਮੁੰਬਈ ਦੇ ਹਵਾਈ ਜਹਾਜ਼ਾਂ ਅਤੇ ਰੇਲ ਸੇਵਾਵਾਂ ‘ਤੇ ਵੀ ਪੈ ਸਕਦਾ ਹੈ।...
ਸਮਾਜ/SocialHaryana school Closed: ਕੋਰੋਨਾ ਦੇ ਕਹਿਰ ਮਗਰੋਂ 30 ਨਵੰਬਰ ਤੱਕ ਸਾਰੇ ਸਕੂਲ ਬੰਦOn PunjabNovember 20, 2020November 20, 2020 by On PunjabNovember 20, 2020November 20, 202001279 : ਕੋਵਿਡ-19 (Covid-19) ਦਾ ਸੰਕਰਮਣ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦੇ ਸ਼ਿਕਾਰ ਹੁਣ ਸਕੂਲੀ ਬੱਚੇ ਤੇ ਅਧਿਆਪਕ (Students And Teachers) ਵੀ ਹੋਣੇ ਸ਼ੁਰੂ ਹੋ...
ਸਮਾਜ/Socialਚੀਨ ਨੇ ਘੜੀ ਭਾਰਤ ਖਿਲਾਫ ਸਾਜਿਸ਼, ਗੱਲਬਾਤ ਦਾ ਢੌਂਗ ਕਰਕੇ LAC ‘ਤੇ ਵੱਡੀ ਕਾਰਵਾਈOn PunjabNovember 20, 2020 by On PunjabNovember 20, 20200759 ਨਵੀਂ ਦਿੱਲੀ: ਚੀਨ ਦੋਹਰੀ ਚਾਲ ਖੇਡ ਰਿਹਾ ਹੈ। ਇਸ ਪਾਸੇ ਚੀਨ ਨੇ ਭਾਰਤ ਨਾਲ ਗੱਲਬਾਤ ਦਾ ਦੌਰ ਜਾਰੀ ਰੱਖਿਆ ਹੈ ਤੇ ਦੂਜੇ ਪਾਸੇ ‘ਅਸਲ ਕੰਟਰੋਲ...
ਸਮਾਜ/Socialਇਸਲਾਮਫੋਬੀਆ ਦੇ ਦੌਰ ‘ਚ ਨਿਊਜ਼ੀਲੈਂਡ ਦਾ ਮੁਸਲਿਮ ਔਰਤਾਂ ਲਈ ਅਹਿਮ ਕਦਮOn PunjabNovember 19, 2020 by On PunjabNovember 19, 20200618 ਨਵੀਂਦਿੱਲੀ: ਫਰਾਂਸ ਵਿੱਚ ਇਸਲਾਮਫੋਬੀਆ ਦੇ ਵਿਚਕਾਰ ਨਿਊਜ਼ੀਲੈਂਡ ਦੀ ਪੁਲਿਸ (New Zealand Police) ਨੇ ਨਵੀਂ ਪਹਿਲ ਕੀਤੀ ਹੈ। ਉਨ੍ਹਾਂ ਨੇ ਮੁਸਲਿਮ ਔਰਤਾਂ ਨੂੰ ਪੁਲਿਸ ‘ਚ ਸ਼ਾਮਲ...
ਸਮਾਜ/SocialUAE ਨਹੀਂ ਜਾ ਸਕਣਗੇ 12 ਮੁਲਕਾਂ ਦੇ ਨਾਗਰਿਕ, ਭਾਰਤ ਸੂਚੀ ‘ਚੋਂ ਬਾਹਰOn PunjabNovember 19, 2020 by On PunjabNovember 19, 20200551 ਇਸਲਾਮਾਬਾਦ: ਪਾਕਿਸਤਾਨ (Pakistan) ਨੂੰ ਵੱਡਾ ਝਟਕਾ ਲੱਗਾ ਹੈ। ਸੰਯੁਕਤ ਅਰਬ ਅਮੀਰਾਤ (UAE) ਨੇ ਪਾਕਿਸਤਾਨ ਤੇ 11 ਹੋਰ ਦੇਸ਼ਾਂ ਦੇ ਨਾਗਰਿਕਾਂ ਲਈ ਨਵੇਂ ਵੀਜ਼ਾ (TOURIST VISA)...
ਸੰਪਰਕ/ਸਮਾਜ/Socialਓਬਾਮਾ ਦੀ ਕਿਤਾਬ ਨੇ ਤੋੜੇ ਰਿਕਾਰਡ, 24 ਘੰਟਿਆਂ ‘ਚ 8,90,000 ਕਿਤਾਬਾਂ ਵਿਕੀਆਂOn PunjabNovember 19, 2020 by On PunjabNovember 19, 20200629 ਨਿਊਯਾਰਕ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਕਿਤਾਬ ‘ਏ ਪ੍ਰੋਮਾਈਡਜ਼ ਲੈਂਡ’ ਨੇ ਅਮਰੀਕਾ ਤੇ ਕੈਨੇਡਾ ਵਿੱਚ ਪਹਿਲੇ 24 ਘੰਟਿਆਂ ਵਿੱਚ 8,90,000 ਕਾਪੀਆਂ ਵੇਚੀਆਂ। ਇਸ...
ਸਮਾਜ/Socialਓਬਾਮਾ ਦਾ ਦਾਅਵਾ, ‘ਸਿੰਘ ਵਾਜ਼ ਕਿੰਗ’, ਡਾ. ਮਨਮੋਹਨ ਸਿੰਘ ਬਾਰੇ ਵੱਡੇ ਖੁਲਾਸੇ, ਪੜ੍ਹ ਕੇ ਹੋ ਜਾਵੋਗੇ ਹੈਰਾਨOn PunjabNovember 17, 2020 by On PunjabNovember 17, 20200625 ਚੰਡੀਗੜ੍ਹ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੀ ਕਿਤਾਬ A Promised Land ‘ਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਪ੍ਰਸ਼ੰਸਾ ਕੀਤੀ...
ਸਮਾਜ/Socialਕੁਦਰਤ ਦਾ ਕ੍ਰਿਸ਼ਮਾ! ਸੁਪਰੀਮ ਕੋਰਟ, ਗ੍ਰੀਨ ਟ੍ਰਿਬਿਊਨਲ, ਕੇਂਦਰ ਤੇ ਸੂਬਿਆਂ ਦੀਆਂ ਸਰਕਾਰਾਂ ਜੋ ਮਹੀਨਿਆਂ ਤੱਕ ਨਹੀਂ ਕਰ ਸਕੀਆਂ, ਕੁਦਰਤ ਨੇ ਮਿੰਟਾਂ ‘ਚ ਕਰ ਵਿਖਾਇਆOn PunjabNovember 16, 2020 by On PunjabNovember 16, 20200541 ਨਵੀਂ ਦਿੱਲੀ: ਸੁਪਰੀਮ ਕੋਰਟ, ਕੌਮੀ ਗ੍ਰੀਨ ਟ੍ਰਿਬਿਊਨਲ, ਕੇਂਦਰ ਤੇ ਕਈ ਸੂਬਿਆਂ ਦੀਆਂ ਸਰਕਾਰਾਂ ਜਿਹੜਾ ਕੰਮ ਕਈ ਮਹੀਨਿਆਂ ਤੱਕ ਨਹੀਂ ਕਰ ਸਕੀਆਂ, ਉਸ ਨੂੰ ਕੁਦਰਤ ਨੇ...
ਸਮਾਜ/Socialਇਸ ਸਿੱਖ ਵਿਧਵਾ ਨੂੰ ਇੰਗਲੈਂਡ ਜ਼ਬਰਦਸਤੀ ਭੇਜ ਸਕਦਾ ਭਾਰਤ, ਲੋਕਾਂ ਵਲੋਂ ਆਨਲਾਈਨ ਮੁਹਿੰਮ ਸ਼ੁਰੂ, ਜਾਣੋ ਕੀ ਹੈ ਪੂਰਾ ਮਾਮਲਾOn PunjabNovember 16, 2020 by On PunjabNovember 16, 20200665 ਲੰਡਨ: ਬ੍ਰਿਟੇਨ ਵਿਚ ਰਹਿ ਰਹੀ ਇੱਕ ਬਜ਼ੁਰਗ ਸਿੱਖ ਵਿਧਵਾ ਨੂੰ ਜਬਰਦਸਤੀ ਭਾਰਤ ਭੇਜਣ ਦੇ ਉਨ੍ਹਾਂ ਦੇ ਅਧਿਕਾਰ ਦੇ ਸਮਰਥਨ ਵਿਚ ਹੁਣ ਤਕ 62,000 ਤੋਂ ਵੱਧ...
ਸਮਾਜ/Socialਸਪੇਸਐਕਸ ਰਾਕੇਟ ਚਾਰ ਪੁਲਾੜ ਯਾਤਰੀਆਂ ਸਮੇਤ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਰਵਾਨਾOn PunjabNovember 16, 2020 by On PunjabNovember 16, 20200444 ਵਾਸ਼ਿੰਗਟਨ: ਅਮਰੀਕਾ ਦੇ ਫਲੋਰਿਡਾ ਸਪੇਸ ਸੈਂਟਰ ਤੋਂ ਐਤਵਾਰ ਨੂੰ ਸਪੇਸੈਕਸ ਰਾਕੇਟ (NASA-SpaceX) ਚਾਰ ਪੁਲਾੜ ਯਾਤਰੀਆਂ ਨੂੰ ਲੈ ਕੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਲਈ ਰਵਾਨਾ ਹੋਇਆ।...