ਸਮਾਜ/Socialਗ਼ਰੀਬ ਪਾਕਿਸਤਾਨ ‘ਚ ਭੁੱਖ ਕਾਰਨ ਪੁਲਿਸ ਵਾਲਿਆਂ ਨੇ ਸ਼ੁਰੂ ਕੀਤੀਆਂ ਲੁੱਟਾ-ਖੋਹਾਂ, ਪੁਲਿਸ ਮੁਲਾਜ਼ਮ ਸਮੇਤ 5 ਗ੍ਰਿਫ਼ਤਾਰOn PunjabJuly 7, 2023 by On PunjabJuly 7, 20230446 ਪੁਲਿਸ ਨੇ ਮੀਡੀਆ ਨੂੰ ਦੱਸਿਆ ਕਿ ਗਰੋਹ ਨੇ ਗਾਰਡਨ ਹੈੱਡਕੁਆਰਟਰ ਨੇੜੇ ਛਾਪੇਮਾਰੀ ਦੌਰਾਨ ਪੰਜ ਸ਼ੱਕੀਆਂ ਦੀ ਪਛਾਣ ਕੀਤੀ ਸੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਗੋਦਾਮ...
ਸਮਾਜ/Socialਖਬਰਾਂ/NewsNew Zealand Crime : ਨਿਊਜ਼ੀਲੈਂਡ ਦੇ ਚੀਨੀ ਰੈਸਟੋਰੈਂਟ ‘ਚ ਵਿਅਕਤੀ ਨੇ ਕੁਹਾੜੀ ਨਾਲ ਕੀਤਾ ਹਮਲਾ, 4 ਜ਼ਖ਼ਮੀOn PunjabJune 20, 2023 by On PunjabJune 20, 20230490 ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਵਿਚ ਸੋਮਵਾਰ ਰਾਤ ਕੁਹਾੜੀ ਨਾਲ ਲੈਸ ਇਕ ਵਿਅਕਤੀ ਨੇ ਤਿੰਨ ਚੀਨੀ ਰੈਸਟੋਰੈਂਟਾਂ ਵਿਚ ਦਾਖ਼ਲ ਹੋ ਕੇ ਚਾਰ ਲੋਕਾਂ ਨੂੰ...
ਸਮਾਜ/Socialਖਬਰਾਂ/Newsਰੱਥ ਯਾਤਰਾ ‘ਚ ਧੱਕਾ-ਮੁੱਕੀ, 50 ਤੋਂ ਵੱਧ ਲੋਕ ਜ਼ਖਮੀ, ਪੰਜ ਦੀ ਹਾਲਤ ਗੰਭੀਰOn PunjabJune 20, 2023June 20, 2023 by On PunjabJune 20, 2023June 20, 20230477 ਜਗਨਨਾਥ ਪੁਰੀ ‘ਚ ਰੱਥ ਯਾਤਰਾ ਦੀ ਧੂਮ-ਧਾਮ ਵਿਚਾਲੇ ਧੱਕਾ-ਮੁੱਕੀ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪੁਰੀ ਰੱਥ ਯਾਤਰਾ ‘ਚ...
ਸਮਾਜ/Socialਖਬਰਾਂ/NewsCM ਭਗਵੰਤ ਮਾਨ ਨੇ ਜਲੰਧਰ ‘ਚ ਹਜ਼ਾਰਾਂ ਲੋਕਾਂ ਨਾਲ ਕੀਤਾ ਯੋਗ, ਸੂਬੇ ‘ਚ ਸਿਹਤ ਕ੍ਰਾਂਤੀ ਦਾ ਬੰਨ੍ਹਿਆ ਮੁੱਢOn PunjabJune 20, 2023June 20, 2023 by On PunjabJune 20, 2023June 20, 20230446 ਜਤਿੰਦਰ ਪੰਮੀ, ਜਲੰਧਰ- ‘ਸੀਐਁਮ ਦੀ ਯੋਗਸ਼ਾਲਾ’ ਨੂੰ ਲੋਕ ਲਹਿਰ ਵਿੱਚ ਬਦਲਣ ਦੇ ਉਦੇਸ਼ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਿਹਤਮੰਦ, ਪ੍ਰਗਤੀਸ਼ੀਲ ਅਤੇ...
ਸਮਾਜ/Socialਸਾਬਕਾ CM ਬਾਦਲ ਦੇ ਭਰਾ ਦੇ ਆਯੁਰਵੈਦਿਕ ਮੈਡੀਕਲ ਕਾਲਜ ਤੇ ਹਸਪਤਾਲ ‘ਚ ਲੱਖਾਂ ਦਾ ਗਬਨ, ਪ੍ਰਿੰਸੀਪਲ ਤੇ ਦੋ ਲੈਕਚਰਾਰਾਂ ‘ਤੇ ਕੇਸ ਦਰਜOn PunjabJune 18, 2023 by On PunjabJune 18, 20230575 ਬਾਬਾ ਹੀਰਾ ਦਾਸ ਜੀ ਆਯੂਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਪਿੰਡ ਬਾਦਲ ਵਿਖੇ ਤਾਇਨਾਤ ਰਹੇ ਪ੍ਰਿੰਸੀਪਲ ਅਤੇ ਦੋ ਲੈਕਚਰਾਰਾਂ ਨੇ ਆਪਣੇ ਅਹੁਦਿਆਂ ਦੀ ਦੁਰਵਰਤੋਂ ਕਰਦਿਆਂ ਕਾਲਜ...
ਸਮਾਜ/Socialਗਲੂਕੋਨ-ਡੀ ਪੀਣ ਲੱਗੀ ਫੜੀ ਗਈ ‘ਡਾਕੂ ਹਸੀਨਾ’, ਸਾਢੇ 8 ਕਰੋੜ ਲੁੱਟਕਾਂਡ ਦੀ ਹੈ ਮਾਸਟਰਮਾਈਂਡOn PunjabJune 18, 2023 by On PunjabJune 18, 20230435 ਸ਼ਹਿਰ ਦੇ ਰਾਜਗੁਰੂਨਗਰ ਤੋਂ 8 ਕਰੋੜ 49 ਲੱਖ ਰੁਪਏ ਦੀ ਲੁੱਟ-ਖੋਹ ਕਰ ਕੇ ਭੱਜਣ ਵਾਲੀ ਡਾਕੂ ਹਸੀਨਾ ਮਨਦੀਪ ਕੌਰ ਜਦੋਂ ਪਹਾੜੀ ‘ਤੇ ਤਬੀਅਤ ਖਰਾਬ ਹੋਣ...
ਸਮਾਜ/Socialਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤ ਨੂੰ ਗਰਮੀ ਤੋਂ ਰਾਹਤ ਦਿਵਾਉਣ ਲਈ ਕੀਤੇ ਪ੍ਰਬੰਧ, ਦਰਸ਼ਨੀ ਡਿਓਢੀ ਦੇ ਬਾਹਰ ਲਾਏ ਸ਼ਮਿਆਨੇ, ਪੱਖੇ ਤੇ ਕੂਲਰOn PunjabJune 14, 2023 by On PunjabJune 14, 20230546 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੇਸ਼-ਵਿਦੇਸ਼ਾਂ ਤੋਂ ਗਰਮੀ ਵਿਚ ਵੀ ਸੰਗਤ ਦੀ ਆਮਦ ’ਤੇ ਕੋਈ ਅਸਰ ਨਹੀਂ ਪੈ ਰਿਹਾ। ਮੈਨੇਜਰ ਨਿਸ਼ਾਨ ਸਿੰਘ ਨੇ ਦੱਸਿਆ ਕਿ...
ਸਮਾਜ/SocialCyclone Biporjoy:: ਗੁਜਰਾਤ ‘ਚ ਬਿਪਰਜਯ ਦਾ ਅਸਰ, 12 ਹਜ਼ਾਰ ਤੋਂ ਵੱਧ ਬਿਜਲੀ ਦੇ ਖੰਭੇ ਟੁੱਟੇ; ਪੰਜ ਜ਼ਿਲਿਆਂ ‘ਚ ਰੈੱਡ ਅਲਰਟOn PunjabJune 14, 2023 by On PunjabJune 14, 20230729 ਅਰਬ ਸਾਗਰ ‘ਚ ਚੱਕਰਵਾਤੀ ਤੂਫਾਨ ਬਿਪਰਜਯ ਪਹਿਲਾਂ ਨਾਲੋਂ ਜ਼ਿਆਦਾ ਖਤਰਨਾਕ ਹੋ ਗਿਆ ਹੈ। ਕੱਛ ਅਤੇ ਭੁਜ ਵਿੱਚ ਹਜ਼ਾਰਾਂ ਲੋਕਾਂ ਨੂੰ ਰਾਹਤ ਕੈਂਪਾਂ ਵਿੱਚ ਭੇਜਿਆ ਗਿਆ...
ਸਮਾਜ/Socialਪ੍ਰਵੀਨ ਕੁਮਾਰ ਸ੍ਰੀਵਾਸਤਵ ਨਵੇਂ ਕੇਂਦਰੀ ਵਿਜੀਲੈਂਸ ਬਣੇ ਕਮਿਸ਼ਨਰ, ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅਹੁਦੇ ਦੀ ਚੁਕਾਈ ਸਹੁੰOn PunjabMay 29, 2023 by On PunjabMay 29, 20230836 ਰਾਸ਼ਟਰਪਤੀ ਭਵਨ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਵਿਜੀਲੈਂਸ ਕਮਿਸ਼ਨਰ ਪ੍ਰਵੀਨ ਕੁਮਾਰ ਸ੍ਰੀਵਾਸਤਵ ਨੂੰ ਸੋਮਵਾਰ ਨੂੰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕੇਂਦਰੀ ਵਿਜੀਲੈਂਸ ਕਮਿਸ਼ਨਰ...
ਸਮਾਜ/Socialਖਾਸ-ਖਬਰਾਂ/Important NewsItaly : ਝੀਲ ‘ਤੇ ਜਨਮ ਦਿਨ ਮਨਾਉਣ ਗਏ ਸੈਲਾਨੀਆਂ ਦੀ ਪਲਟੀ ਕਿਸ਼ਤੀ, 3 ਲੋਕਾਂ ਦੀ ਮੌਤ; ਬਾਕੀਆਂ ਦੀ ਖੋਜ ਜਾਰੀOn PunjabMay 29, 2023 by On PunjabMay 29, 20230552 ਉੱਤਰੀ ਇਟਲੀ ਦੀ ਇੱਕ ਝੀਲ ਵਿੱਚ ਅਚਾਨਕ ਆਏ ਤੂਫ਼ਾਨ ਕਾਰਨ ਵੱਡਾ ਹਾਦਸਾ ਵਾਪਰ ਗਿਆ ਹੈ। ਦਰਅਸਲ, ਜਿਸ ਸਮੇਂ ਤੂਫਾਨ ਆਇਆ, ਉਸ ਸਮੇਂ ਝੀਲ ‘ਚ ਸੈਲਾਨੀਆਂ...