ਸਮਾਜ/Socialਪਾਕਿਸਤਾਨ : ਵੀਡੀਓ ਬਣਾ ਰਹੀ ਕੁੜੀ ਦੀ ਕੁੱਟਮਾਰ ਤੇ ਕੱਪੜੇ ਤਕ ਪਾੜਨ ਵਾਲੀ ਹਿੰਸਕ ਭੀੜ ਦੇ 400 ਲੋਕਾਂ ’ਤੇ ਮਾਮਲਾ ਦਰਜOn PunjabAugust 18, 2021 by On PunjabAugust 18, 20210463 ਪਾਕਿਸਤਾਨ ’ਚ ਆਜ਼ਾਦੀ ਦੇ ਜਸ਼ਨ ਦੇ ਮੌਕੇ ’ਤੇ ਇਕ ਔਰਤ ਦੇ ਨਾਲ ਦੁਰਵਿਵਹਾਰ ਦਾ ਮਾਮਲਾ ਸਾਹਮਣੇ ਆਇਆ ਹੈ ਜੋ ਬਹੁਤ ਹੀ ਸ਼ਰਮਸਾਰ ਹੈ। ਪੁਲਿਸ ਨੇ...
ਸਮਾਜ/Socialਤਾਲਿਬਾਨ ਦਾ ਵੱਡਾ ਐਲਾਨ – ਅਫ਼ਗਾਨਿਸਤਾਨ ਦੀ ਨਵੀਂ ਸਰਕਾਰ ’ਚ ਔਰਤਾਂ ਨੂੰ ਵੀ ਕਰੇਗਾ ਸ਼ਾਮਿਲOn PunjabAugust 17, 2021 by On PunjabAugust 17, 20210600 ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਹਾਲਾਤ ਬੇਹੱਦ ਖ਼ਰਾਬ ਹਨ। ਲੋਕ ਕਿਸੇ ਵੀ ਤਰ੍ਹਾਂ ਬਸ ਦੇਸ਼ ਤੋਂ ਬਾਹਰ ਜਾਣਾ ਚਾਹੁੰਦੇ ਹਨ। ਭਾਰਤ ਤੇ ਅਮਰੀਕਾ...
ਸਮਾਜ/Socialਲਾਹੌਰ ’ਚ ਫਿਰ ਤੋੜੀ ਮਹਾਰਾਜਾ ਰਣਜੀਤ ਸਿੰਘ ਦੀ ਮੂਰਤ, ਤੀਜੀ ਵਾਰ ਹੋਇਆ ਹਮਲਾ, ਦੋਸ਼ੀ ਗ੍ਰਿਫ਼ਤਾਰ,ਦੇਖੋ ਵੀਡੀਓOn PunjabAugust 17, 2021 by On PunjabAugust 17, 20210565 ਪਾਕਿਸਤਾਨ ਵਿਚ ਘੱਟ ਗਿਣਤੀਆਂ ਦੇ ਪ੍ਰਤੀਕਾਂ, ਧਾਰਮਕ ਸਥਾਨਾਂ ਅਤੇ ਨਿਸ਼ਾਨੀਆਂ ਨੂੰ ਖਤਮ ਕਰਨ ਦੀ ਲਗਾਤਾਰ ਸਾਜਿਸ਼ ਕਰ ਰਿਹਾ ਹੈ। ਪਾਕਿਸਤਾਨ ਦੇ ਕੁਝ ਕੱਟੜਪੰਥੀ ਸੰਗਠਨ ਲਗਾਤਾਰ...
ਸਮਾਜ/Socialਜਾਣੋ ਕੌਣ ਹੈ ਮੁੱਲਾ ਅਬਦੁੱਲ ਗਨੀ ਬਰਾਦਰ, ਜਿਸ ਨੂੰ ਤਾਲਿਬਾਨ ਨੇ ਐਲਾਨਿਆ ਅਫ਼ਗਾਨਿਸਤਾਨ ਦਾ ਰਾਸ਼ਟਰਪਤੀOn PunjabAugust 16, 2021 by On PunjabAugust 16, 20210727 ਮੁੱਲਾ ਅਬਦੁੱਲ ਗਨੀ ਬਰਾਦਰ ਉਨ੍ਹਾਂ ਚਾਰ ਲੋਕਾਂ ਵਿਚੋਂ ਇਕ ਹੈ ਜਿਨ੍ਹਾਂ ਨੇ 1994 ‘ਚ ਅਫ਼ਗਾਨਿਸਤਾਨ ‘ਚ ਤਾਲਿਬਾਨ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ। ਅਫ਼ਗਾਨਿਸਤਾਨ ‘ਚ ਸੱਤਾ...
ਸਮਾਜ/Socialਪਿਛਲੇ 20 ਸਾਲਾਂ ਤੋਂ ਗੁਫ਼ਾ ‘ਚ ਰਹਿ ਰਿਹੈ ਇਹ ਇਨਸਾਨ, ਕੋਰੋਨਾ ਬਾਰੇ ਜਾਣਦੇ ਹੀ ਚੁੱਕਿਆ ਇਹ ਕਦਮOn PunjabAugust 16, 2021 by On PunjabAugust 16, 20210502 ਸਾਊਥ ਸਰਬੀਆ ਦੇ ਪੇਂਡਾ ਪੈਟ੍ਰੋਵਿਕ ਪਿਛਲੇ 20 ਸਾਲਾਂ ਤੋਂ ਸ਼ਹਿਰ ਤੋਂ ਦੂਰ ਸਟਾਰਾ ਪਲਾਨਿਨਾ ਦੀਆਂ ਪਹਾੜੀਆਂ ‘ਤੇ ਬਣੀ ਕਿ ਗੁਫਾ ‘ਚ ਰਹਿ ਰਹੇ ਸਨ। ਉਨ੍ਹਾਂ...
ਸਮਾਜ/Socialਸਰੀ ਦੇ ਲੋਅਰ ਮੇਨਲੈਂਡ ‘ਚ ਚੱਲ ਰਹੀ ਗੈਂਗਵਾਰ ‘ਚ ਕਤਲ ਹੋਏ ਵਿਅਕਤੀ ਦੀ ਪਛਾਣ ਪੰਜਾਬੀ ਨੌਜਵਾਨ ਵਜੋਂ ਹੋਈOn PunjabAugust 13, 2021 by On PunjabAugust 13, 20210467 ਇਥੋਂ ਨੇੜਲੇ ਸ਼ਹਿਰ ਰਿਚਮੰਡ ਵਿਚ ਪਿਛਲੇ ਦਿਨੀਂ ਵਾਪਰੀ ਗੋਲੀਬਾਰੀ ਦੀ ਘਟਨਾ ਵਿਚ ਮਾਰੇ ਗਏ ਵਿਅਕਤੀ ਦੀ ਪਛਾਣ ਡੈਲਟਾ ਸ਼ਹਿਰ ਦੇ ਰਹਿਣ ਵਾਲੇ ਪੰਜਾਬੀ ਨੌਜਵਾਨ 23...
ਸਮਾਜ/Socialਅਮਰੀਕਾ ’ਚ ਕੋਰੋਨਾ ਵੈਕਸੀਨ ਦੀ ਬੂਸਟਰ ਡੋਜ਼ ਨੂੰ ਮਨਜ਼ੂਰੀ, ਕਮਜੋਰ ਇਮਿਊਨਿਟੀ ਵਾਲਿਆਂ ਨੂੰ ਲੱਗੇਗੀ ਥਰਡ ਡੋਜ਼On PunjabAugust 13, 2021 by On PunjabAugust 13, 20210439 ਅਮਰੀਕਾ ’ਚ ਕੋਰੋਨਾ ਵੈਕਸੀਨ ਦੀ ਬੂਸਟਰ ਡੋਜ਼ ਲਗਵਾਉਣ ਨੂੰ ਮਨਜ਼ੂਰੀ ਮਿਲ ਗਈ ਹੈ। ਅਮਰੀਕਾ ’ਚ ਕਮਜੋਰ ਇਮਿਊਨਿਟੀ ਵਾਲੇ ਲੋਕਾਂ ਨੂੰ ਵੈਕਸੀਨ ਦੀ ਤੀਜੀ ਯਾਨੀ ਬੂਸਟਰ...
ਸਮਾਜ/Social7 ਸਾਲ ਦੀ ਇਸ ਬੱਚੀ ਨੇ 7 Asteroids ਲੱਭ ਕੇ NASA ਦੇ ਉਡਾਏ ਹੋਸ਼, ਬਣ ਗਈ ਦੁਨੀਆ ਦੀ ਸਭ ਤੋਂ ਛੋਟੀ ਐਸਟ੍ਰਾਨੌਮਰOn PunjabAugust 12, 2021 by On PunjabAugust 12, 20210568 ਕਦੇ–ਕਦੇ ਕੁਝ ਖ਼ਾਸ ਬੱਚੇ ਆਪਣੀ ਉਮਰ ਨਾਲੋਂ ਵੱਡਾ ਕੰਮ ਕਰ ਕੇ ਦੇਸ਼ ਭਰ ਵਿਚ ਨਾਂ ਕਮਾ ਲੈਂਦੇ ਹਨ, ਇਨ੍ਹਾਂ ਹੀ ਬੱਚਿਆਂ ਵਿਚ ਇਕ ਹੋਰ ਨਾਂ ਸ਼ਾਮਲ...
ਸਮਾਜ/Socialਯੂਰਪ ਦੇਸ਼ਾਂ ‘ਚੋਂ ਇਟਲੀ 48,8 ਡਿਗਰੀ ਸੈਲਸੀਅਸ ਦੇ ਨਾਲ ਰਿਹਾ ਸਭ ਤੋਂ ਵੱਧ ਗਰਮ, 15 ਸ਼ਹਿਰਾ ਨੂੰ ਰੈੱਡ ਹੀਟਵੇਵ ਚੇਤਾਵਨੀOn PunjabAugust 12, 2021 by On PunjabAugust 12, 20210564 ਪਿਛਲੇ ਕਈ ਦਿਨਾਂ ਤੋਂ ਇਟਲੀ ‘ਚ ਪੈ ਰਹੀ ਕਹਿਰ ਦੀ ਗਰਮੀ ਨੇ ਲੋਕਾਂ ਨੂੰ ਹਾਲੋ-ਬੇਹਾਲ ਕੀਤਾ ਹੋਇਆ ਹੈ, ੳੱਥੇ ਹੀ ਯੂਰਪ ਦਾ ਸਭ ਤੋ ਵੱਧ ਉੱਚ...
ਸਮਾਜ/Socialਚੀਨੀ ਅਦਾਲਤ ਨੇ ਖਾਰਜ ਕੀਤੀ ਕੈਨੇਡਾ ਦੇ ਨਾਗਰਿਕ ਦੀ ਅਪੀਲ, ਡਰੱਗ ਮਾਮਲੇ ’ਚ ਮਿਲੀ ਮੌਤ ਦੀ ਸਜ਼ਾOn PunjabAugust 10, 2021 by On PunjabAugust 10, 20210584 ਚੀਨ ਦੀ ਇਕ ਅਦਾਲਤ ਨੇ ਡਰੱਗ ਮਾਮਲੇ ’ਚ ਮੰਗਲਵਾਰ ਨੂੰ ਇਕ ਕੈਨੇਡਾ ਦੇ ਨਾਗਰਿਕ ਦੀ ਅਪੀਲ ਖਾਰਜ ਕਰ ਦਿੱਤੀ, ਜਿਸ ’ਚ ਸਜ਼ਾ ਨੂੰ ਵਧਾ ਕੇ...