ਸਮਾਜ/SocialSAD NEWS : ਸਰੀ ‘ਚ ਸੜਕ ਹਾਦਸੇ ਦੌਰਾਨ ਤਿੰਨ ਨੌਜਵਾਨਾਂ ਦੀ ਮੌਤOn PunjabAugust 24, 2021 by On PunjabAugust 24, 20210526 ਸਰੀ ਦੇ ਫ੍ਰੇਜਰ ਹਾਈਟ ਇਲਾਕੇ ਵਿੱਚ ਇੱਕ ਸੜਕ ਹਾਦਸੇ ਦੌਰਾਨ ਕਾਰ ਵਿਚ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਪੁਲਿਸ ਸੂਤਰਾਂ ਮੁਤਾਬਿਕ ਸ਼ਨੀਵਾਰ ਸਵੇਰੇ 2:45...
ਸਮਾਜ/Socialਭਾਰਤੀ ਨੌਜਵਾਨ ਦੀ ਇਟਲੀ ‘ਚ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤOn PunjabAugust 24, 2021 by On PunjabAugust 24, 20210464 ਇਟਲੀ ਰਹਿੰਦੇ ਭਾਰਤੀ ਭਾਈਚਾਰੇ ਵਿਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ, ਜਦੋਂ ਬੈਰਗਾਮੋੰ ਦੇ ਪਿੰਡ ਫੌੰਤਾਨੈਲਾ ਵਿੱਚ ਰਹਿੰਦੇ 24 ਸਾਲਾ ਭਾਰਤੀ ਨੌਜਵਾਨ ਸੌਰਵ ਦੀ...
ਸਮਾਜ/Socialਅਫ਼ਗਾਨਿਸਤਾਨ ਦੀ ਪੌਪ ਸਟਾਰ ਆਰੀਆਨਾ ਨੇ ਪਾਕਿਸਤਾਨ ‘ਤੇ ਲਗਾਇਆ ਤਾਲਿਬਾਨ ਦੀ ਫੰਡਿੰਗ ਦਾ ਦੋਸ਼, ਭਾਰਤ ਨੂੰ ਕਿਹਾ- ‘ਸ਼ੁਕਰੀਆ’On PunjabAugust 24, 2021 by On PunjabAugust 24, 20210613 ਅਫ਼ਗਾਨਿਸਤਾਨ ਵਿਚ ਤਾਲਿਬਾਨ ‘ਤੇ ਕਬਜ਼ਾ ਹੋਣ ਪਿੱਛੇ ਪਾਕਿਸਤਾਨ ਦਾ ਹੱਥ ਦੱਸਦੇ ਹੋਏ, ਇਸ ਦੀ ਪੌਪ ਅਦਾਕਾਰਾ ਆਰੀਆਨਾ ਸਈਦ ਨੇ ਮਦਦ ਲਈ ਭਾਰਤ ਦਾ ਧੰਨਵਾਦ ਕੀਤਾ...
ਸਮਾਜ/Socialਅਫ਼ਗਾਨਿਸਤਾਨ ਦੀ ਪੰਚਸ਼ੀਰ ਘਾਟੀ ‘ਤੇ ਆਸਾਨ ਨਹੀਂ ਹੈ ਤਾਲਿਬਾਨ ਲਈ ਕਬਜ਼ਾ ਕਰਨਾOn PunjabAugust 23, 2021 by On PunjabAugust 23, 20210473 ਅਫ਼ਗਾਨਿਸਤਾਨ ਦੀ ਪੰਚਸ਼ੀਰ ਘਾਟੀ ਦੇਸ਼ ਦਾ ਉਹ ਖੇਤਰ ਹੈ ਜਿਸ ‘ਤੇ ਹੁਣ ਤਕ ਤਾਲਿਬਾਨ ਦਾ ਕਬਜ਼ਾ ਨਹੀਂ ਹੋਇਆ ਹੈ। ਇਸ ਦੀ ਵਜ੍ਹਾ ਹੈ ਇੱਥੇ ਦੇ...
ਸਮਾਜ/Socialਨਿਊਜ਼ੀਲੈਂਡ ‘ਚ ਵਧਾਇਆ ਗਿਆ ਕੋਵਿਡ-19 ਲਾਕਡਾਊਨ, ਮਾਮਲੇ 100 ਤੋਂ ਉੱਪਰ ਪਹੁੰਚਣ ‘ਤੇ ਵਧੀ ਚਿੰਤਾOn PunjabAugust 23, 2021 by On PunjabAugust 23, 20210524 Prime Minister Jacinda Ardern ਨੇ ਸੋਮਵਾਰ ਨੂੰ ਨਿਊਜੀਲੈਂਡ ਦੇ ਸਖਤ ਦੇਸ਼ ਵਿਆਪੀ ਕੋਵਿਡ -19 ਲਾਕਡਾਊਨ ਨੂੰ ਇਹ ਕਹਿੰਦੇ ਹੋਏ ਵਧਾ ਦਿੱਤਾ ਹੈ ਕਿ ਕੋਰੋਨਾ ਵਾਇਰਸ...
ਸਮਾਜ/Socialਇਟਲੀ ‘ਚ ਸਿੱਖੀ ‘ਤੇ ਇਟਾਲੀਅਨ ਭਾਸ਼ਾ ‘ਚ ਬਣਾਈ ਗਈ ਫ਼ਿਲਮ ‘ਇੰਡੈਨਟੀਤਾ’On PunjabAugust 22, 2021 by On PunjabAugust 22, 20210474 ਇਟਲੀ ‘ਚ ਸਿੱਖਾਂ ਦੀ ਦਸਤਾਰ ਤੇ ਸਿੱਖੀ ਨੂੰ ਲੈ ਕੇ ਇੱਕ ਸ਼ੋਰਟ ਫਿਲਮ ਇਟਾਲੀਅਨ ਬੋਲੀ ‘ਚ ਬਣਾਈ ਗਈ ਹੈ ਜਿਸ ਵਿੱਚ ਇਟਾਲੀਅਨ ਕਲਾਕਾਰਾ ਵੱਲੋਂ ਵੱਖ-ਵੱਖ...
ਸਮਾਜ/SocialKabul Airport ਨੇੜੇ ਤਾਲਿਬਾਨ ਨੇ ਭੀੜ ‘ਤੇ ਚਲਾਈਆਂ ਗੋਲ਼ੀ, 7 ਅਫਗਾਨੀ ਨਾਗਰਿਕਾਂ ਦੀ ਮੌਤOn PunjabAugust 22, 2021 by On PunjabAugust 22, 202105717 ਅਫ਼ਗਾਨਿਸਤਾਨ (Afghanistan) ਤੇ ਤਾਲਿਬਾਨ (Taliban) ਦੇ ਕਬਜ਼ੇ ਤੋਂ ਬਾਅਦ ਮਚੀ ਭਾਜੜਾਂ ਵਿਚਕਾਰ ਕਾਬੁਲ ਅੰਤਰਰਾਸ਼ਟਰੀ ਏਅਰਪੋਰਟ (Chaos At Kabul International Airport) ਦੇ ਬਾਹਰ ਇਕੱਠੀ ਹੋਈ ਲੋਕਾਂ...
ਸਮਾਜ/Socialਅਮਰੀਕਾ ਨੇ ਬੱਚਿਆਂ ਅੰਦਰ ਪੋਲੀਓ ਵਰਗੀ ਨਵੀਂ ਬਿਮਾਰੀ ਦੀ ਦਿੱਤੀ ਚਿਤਾਵਨੀ : ਸਿਹਤ ਵਿਭਾਗOn PunjabAugust 20, 2021 by On PunjabAugust 20, 20210469 ਅਮਰੀਕਾ ਨੇ ਮਾਪਿਆਂ ਤੇ ਸਿਹਤ ਮੁਲਾਜ਼ਮਾਂ ਨੂੰ ਅਗਲੇ ਕੁਝ ਮਹੀਨਿਆਂ ‘ਚ ਪੋਲੀਓ ਵਰਗੀ ਬਿਮਾਰੀ ਐਕਿਊਟ ਫਲੇਸਿਡ ਮਾਈਲਿਟਿਸ (Acute Flaccid Myelities) ਦੀ ਚਿਤਾਵਨੀ ਦਿੱਤੀ ਹੈ। ਸੈਂਟਰ...
ਸਮਾਜ/Socialਮਹਾਰਾਜਾ ਰਣਜੀਤ ਸਿੰਘ ਦੀ ਮੂਰਤੀ ਤੋੜਨ ਵਾਲੇ ਕੱਟੜਪੰਥੀ ਸੰਗਠਨ ਟੀਐੱਲਪੀ ਦੇ ਸਖ਼ਸ਼ ਨੂੰ ਪਾਕਿਸਤਾਨ ਦੀ ਅਦਾਲਤ ਨੇ ਦਿੱਤੀ ਜ਼ਮਾਨਤOn PunjabAugust 20, 2021 by On PunjabAugust 20, 20210418 ਪਾਕਿਸਤਾਨ ਦੀ ਇਕ ਅਦਾਲਤ ਨੇ ਸ਼ੁੱਕਰਵਾਰ ਨੂੰ ਲਾਹੌਰ ਫੋਰਟ ’ਚ ਸਿੱਖ ਸ਼ਾਸਕ ਮਹਾਰਾਜ ਰਣਜੀਤ ਸਿੰਘ ਦੀ ਮੂਰਤੀ ਤੋੜਨ ਵਾਲੇ ਦੋਸ਼ੀ ਨੂੰ ਜ਼ਮਾਨਤ ਦੇ ਦਿੱਤੀ ਹੈ।...
ਸਮਾਜ/Social20,000 ਅਫਗਾਨ ਸ਼ਰਨਾਰਥੀਆਂ ਦਾ ਕੈਨੇਡਾ ‘ਚ ਹੋਵੇਗਾ ਮੁੜ-ਵਸੇਬਾOn PunjabAugust 18, 2021 by On PunjabAugust 18, 202101994 ਤਾਲਿਬਾਨ ਵੱਲੋਂ ਅਫਗਾਨਿਸਤਾਨ ਉਤੇ ਹਮਲਿਆਂ ਉਪਰੰਤ ਕਬਜ਼ਾ ਕਰਨ ਦੌਰਾਨ ਬਦਲਦੇ ਹਾਲਾਤਾਂ ਦੇ ਮੱਦੇਨਜ਼ਰ ਕੈਨੇਡਾ ਸਰਕਾਰ ਕਰੀਬ 20,000 ਅਫਗਾਨ ਨਾਗਰਿਕਾਂ ਦਾ ਕੈਨੇਡਾ ਵਿੱਚ ਮੁੜ-ਵਸੇਬਾ ਕਰੇਗੀ।ਇਹ ਜਾਣਕਾਰੀ...