ਸਮਾਜ/Socialਸੂਰਜ ਨੇੜੇ ਪੁੱਜੇਗਾ ਮੰਗਲ ਗ੍ਰਹਿ, ਨਜ਼ਰ ਆਉਣਗੇ ਗੁਰੂ, ਸ਼ੁੱਕਰ, ਸ਼ਨੀ ਤੇ ਟੁੱਟਦੇ ਤਾਰੇ, ਅਕਤੂਬਰ ‘ਚ ਕਈ ਖਗੋਲੀ ਘਟਨਾਵਾਂ, ਜਾਣੋ ਤਰੀਕਾਂOn PunjabOctober 5, 2021 by On PunjabOctober 5, 20210425 ਜੇਕਰ ਤੁਸੀਂ ਖਗੋਲ ਸ਼ਾਸਤਰ ‘ਚ ਰੁਚੀ ਰੱਖਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਕੰਮ ਦੀ ਹੈ। ਇਸ ਪੂਰੇ ਅਕਤੂਬਰ ਮਹੀਨੇ ਅਕਾਸ਼ ‘ਚ ਕਈ ਖਗੋਲੀ...
ਸਮਾਜ/Socialਪੰਡੌਰਾ ਪੇਪਰਜ਼ ਲੀਕ ਮਾਮਲੇ ‘ਚ ਫਸੇ ਇਮਰਾਨ ਖ਼ਾਨ ਦੇ ਕਰੀਬੀ, ਜਾਣੋ ਕਿਸ-ਕਿਸ ਮੁਲਕਾਂ ਦੇ ਰਾਜਨੇਤਾ ਤਕ ਪਹੁੰਚੀ ਉਹ ਸਲਾਹOn PunjabOctober 5, 2021 by On PunjabOctober 5, 20210398 ਪੰਡੋਰਾ ਪੇਪਰਜ਼ ਲੀਕ ਮਾਮਲਾ ਇਨ੍ਹਾਂ ਦਿਨਾਂ ਸੁਰਖੀਆਂ ਵਿੱਚ ਹੈ। ਦੁਨੀਆ ਦੇ ਕਈ ਦੇਸ਼ਾਂ ਦੇ ਸਿਆਸਤਦਾਨਾਂ ਅਤੇ ਅਰਬਪਤੀਆਂ ਦੇ ਨਾਂ ਇਸ ਵਿੱਚ ਸਾਹਮਣੇ ਆ ਰਹੇ ਹਨ।...
ਸਮਾਜ/Socialਅਫ਼ਗਾਨਿਸਤਾਨ ‘ਚ ਬੱਚਿਆਂ ਦੀ ਜਾਨ ਲੈ ਰਹੀ ਭੁੱਖਮਰੀ, ਤਾਲਿਬਾਨ ਦੇ ਰਾਜ ‘ਚ ਗ਼ਰੀਬੀ ਨਾਲ ਮਰ ਰਹੇ ਮਾਸੂਮOn PunjabOctober 5, 2021 by On PunjabOctober 5, 20210660 ਅਫ਼ਗਾਨਿਸਤਾਨ (Afghanistan) ਇਕ ਹੋਰ ਵੱਡੇ ਖ਼ਤਰੇ ਵੱਲ ਵਧ ਰਿਹਾ ਹੈ। ਅਫ਼ਗਾਨਿਸਤਾਨ “ਚ ਤਾਲਿਬਾਨ ਦੇ ਸ਼ਾਸਨ ‘ਚ ਬੱਚਿਆਂ ਦੀ ਤਰਸਯੋਗ ਹਾਲਤ ਹੋ ਗਈ ਹੈ। ਅਫ਼ਗਾਨਿਸਤਾਨ ‘ਚ...
ਸਮਾਜ/Socialਮਿਲਾਨ ‘ਚ ਲੈਂਡਿੰਗ ਤੋਂ ਪਹਿਲਾਂ ਜਹਾਜ਼ ਦੀ ਮੰਜ਼ਿਲਾ ਖਾਲੀ ਇਮਾਰਤ ਨਾਲ ਟਕਰਾਇਆ, ਇੱਕ ਬੱਚੇ ਸਣੇ ਅੱਠ ਦੀ ਮੌਤOn PunjabOctober 4, 2021 by On PunjabOctober 4, 20210519 ਇਟਲੀ ਦੇ ਸ਼ਹਿਰ ਮਿਲਾਨ ਵਿੱਚ ਐਤਵਾਰ ਨੂੰ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਕ ਛੋਟਾ ਜਹਾਜ਼ ਰਨਵੇਅ ‘ਤੇ ਉਤਰਨ ਤੋਂ ਪਹਿਲਾਂ ਮਿਲਾਨ ਵਿਚ ਇਕ ਖਾਲੀ ਦੋ...
ਸਮਾਜ/Socialਤਾਲਿਬਾਨ ਦਾ ਨਵਾਂ ਗੇਮ ਪਲਾਨ? ਅਫ਼ਗਾਨਿਸਤਾਨ ਦੀਆਂ ਸਰਹੱਦਾਂ ‘ਤੇ ਤਾਇਨਾਤ ਕਰੇਗਾ ਆਤਮਘਾਤੀ ਹਮਲਾਵਰਾਂ ਦੀ ਫੌਜ : ਰਿਪੋਰਟOn PunjabOctober 4, 2021 by On PunjabOctober 4, 20210503 ਤਾਲਿਬਾਨ ਦੇ ਸੱਤਾ ਹੜਪਣ ਤੋਂ ਬਾਅਦ ਅਫ਼ਗਾਨਿਸਤਾਨ ‘ਚ ਅਸ਼ਾਂਤੀ, ਡਰ ਤੇ ਚਿੰਤਾ ਦਾ ਮਾਹੌਲ ਹੈ। ਔਰਤਾਂ ਨੂੰ ਸਿੱਖਿਆ ਸਣੇ ਹੋਰ ਅਧਿਕਾਰ ਖੋਹਣ ਦਾ ਡਰ ਹੈ।...
ਸਮਾਜ/SocialBlast in Kabul : ਕਾਬੁਲ ਦੀ ਇਕ ਮਸਜਿਦ ‘ਚ ਵੱਡਾ ਬੰਬ ਧਮਾਕਾ, ਕਈ ਲੋਕਾਂ ਦੀ ਮੌਤ, ਕਈ ਜ਼ਖ਼ਮੀOn PunjabOctober 3, 2021 by On PunjabOctober 3, 20210894 ਅਫ਼ਗਾਨਿਸਤਾਨ ਦੀ ਸੱਤਾ ‘ਤੇ ਤਾਲਿਬਾਨ ਦੀ ਵਾਪਸੀ ਤੋਂ ਬਾਅਦ ਹਾਲਾਤ ਹੋਰ ਖ਼ਰਾਬ ਹੋ ਗਏ ਹਨ। ਅਫ਼ਗਾਨਿਸਤਾਨ ਹਾਲੇ ਵੀ ਅੱਤਵਾਦੀ ਹਮਲਿਆਂ ਦੀ ਅੱਗ ‘ਚ ਝੁਲਸ ਰਿਹਾ...
ਸਮਾਜ/Socialਨਵੀਂ ਆਸ: ਨਿਊਜ਼ੀਲੈਂਡ ‘ਚ ਲੱਖਾਂ ਪ੍ਰਵਾਸੀ ਬਣ ਸਕਣਗੇ ਪੱਕੇ ਵਸਨੀਕ, ਇਮੀਗ੍ਰੇਸ਼ਨ ਵੱਲੋਂ ਨਵੇਂਂ 2021 ਰੈਜ਼ੀਡੈਂਟ ਵੀਜ਼ੇ ਦਾ ਐਲਾਨOn PunjabOctober 1, 2021 by On PunjabOctober 1, 20210480 ਪਿਛਲੇ ਲੰਬੇ ਸਮੇਂ ਤੋਂ ਨਿਊਜ਼ੀਲੈਂਡ ‘ਚ ਬੇਯਕੀਨੀ ਦੇ ਆਲਮ ‘ਚ ਵਿਚਾਰ ਰਹੇ ਲੱਖਾਂ ਮਾਈਗਰੈਂਟ ਵਰਕਰਾਂ ਲਈ ਪੱਕੇ ਵਸਨੀਕ ਬਣਨ ਦਾ ਰਾਹ ਖੁੱਲ੍ਹ ਗਿਆ ਹੈ। ਜਿਸ...
ਸਮਾਜ/SocialCyclone Warning : ਪਾਕਿਸਤਾਨ ’ਚ ਚੱਕਰਵਾਤ ਦੀ ਚਿਤਾਵਨੀ ਦੌਰਾਨ ਸਮੁੰਦਰ ’ਚ ਮੱਛੀਆਂ ਫੜਨ ਵਾਲੀਆਂ 70 ਕਿਸ਼ਤੀਆਂ ਲਾਪਤਾOn PunjabOctober 1, 2021 by On PunjabOctober 1, 20210518 ਪਾਕਿਸਤਾਨ ’ਚ ਸੰਭਾਵਿਤ ਚੱਕਰਵਾਤੀ ਤੂਫ਼ਾਨ ਦੀ ਚਿਤਾਵਨੀ ਦੌਰਾਨ ਸਮੁੰਦਰ ’ਚ ਮੱਛੀਆਂ ਫੜਨ ਵਾਲੀਆਂ 70 ਕਿਸ਼ਤੀਆਂ ਲਾਪਤਾ ਹੋ ਗਈਆਂ ਹਨ। ਸੰਭਾਵਿਤ ਟ੍ਰਾਪੀਕਲ ਚੱਕਰਵਾਤ ਦੇ ਮੱਦੇਨਜ਼ਰ ਕਰਾਚੀ...
ਸਮਾਜ/Socialਸਪੇਨ ਦੇ ਲਾ ਪਾਲਮਾ ਟਾਪੂ ‘ਤੇ ਜਵਾਲਾਮੁਖੀ ਫਟਣ ਤੋਂ ਬਾਅਦ ਨਿਕਲਿਆ ਲਾਵਾ, ਅਟਲਾਂਟਿਕ ਮਹਾਸਾਗਰ ਤੱਕ ਪਹੁੰਚਿਆ, 656 ਇਮਾਰਤਾਂ ਤਬਾਹOn PunjabSeptember 30, 2021 by On PunjabSeptember 30, 20210463 ਸਪੇਨ ਦੇ ਲਾ ਪਾਲਮਾ ਟਾਪੂ ‘ਤੇ ਜਵਾਲਾਮੁਖੀ ਫਟਣ ਤੋਂ ਬਾਅਦ ਨਿਕਲਣ ਵਾਲਾ ਲਾਵਾ ਅਟਲਾਂਟਿਕ ਮਹਾਸਾਗਰ ਤੱਕ ਪਹੁੰਚ ਗਿਆ ਹੈ। ਇਸ ਘਟਨਾ ਤੋਂ ਬਾਅਦ ਜ਼ਹਿਰੀਲੀਆਂ ਗੈਸਾਂ...
ਸਮਾਜ/SocialBritain Fuel Crises: ਬ੍ਰਿਟੇਨ ‘ਚ ਤੇਲ ਦਾ ਵੱਡਾ ਸੰਕਟ, ਪੈਟਰੋਲ ਪੰਪਾਂ ‘ਤੇ ਲੰਬੀਆਂ ਕਤਾਰਾਂ, ਸਟੈਂਡਬਾਏ ‘ਤੇ ਫੌਜOn PunjabSeptember 29, 2021 by On PunjabSeptember 29, 20210873 ਬ੍ਰਿਟੇਨ ਇਸ ਵੇਲੇ ਤੇਲ ਦੇ ਵੱਡੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਯੂਕੇ ਦੇ ਬਹੁਤ ਸਾਰੇ ਹਿੱਸਿਆਂ ‘ਚ ਪੈਟਰੋਲ ਪੰਪਾਂ ‘ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ...