ਸਮਾਜ/Socialਇਸ ਸ਼ਹਿਰ ‘ਚ ਪਾਣੀ ਦੀ ਜਗ੍ਹਾ ਨਿਕਲ ਰਿਹੈ ਤੇਲ, ਪ੍ਰਸ਼ਾਸਨ ਨੇ ਲਗਾਈ ਐਮਰਜੈਂਸੀ, ਕਿਹਾ – ਇਸ ਨੂੰ ਨਾ ਪੀਓOn PunjabOctober 17, 2021 by On PunjabOctober 17, 20210483 ਕੈਨੇਡਾ ਦੇ ਉੱਤਰੀ ਖੇਤਰ ਵਿਚ ਇਕਾਲੁਇਟ ਸ਼ਹਿਰ (Canadian city of Iqaluit) ਦੇ ਪਾਣੀ ਦੀ ਸਪਲਾਈ ਵਿਚ ਤੇਲ ਦੀ ਭਾਰੀ ਮਾਤਰਾ ਮਿਲ (Fuel had entered its...
ਸਮਾਜ/SocialChina missile tests : ਚੀਨ ਨੇ ਕੀਤਾ ਸੀ ਨਿਊਕਲੀਅਰ ਕੈਪੇਬਲ ਹਾਈਪਰਸੋਨਿਕ ਮਿਜ਼ਾਈਲ ਦਾ ਟੈਸਟ, ਯੂਐੱਸ ਵੀ ਰਿਹਾ ਬੇਖ਼ਬਰOn PunjabOctober 17, 2021 by On PunjabOctober 17, 20210412 ਚੀਨ ਨੇ ਪਹਿਲੀ ਵਾਰ ਪਰਮਾਣੂ ਸਮਰੱਥਾ ਵਾਲੀ ਹਾਈਪਰਸੋਨਿਕ ਮਿਜ਼ਾਈਲ ਦਾ ਟੈਸਟ ਕੀਤਾ ਹੈ। ਬਿ੍ਰਟੇਨ ਦੇ ਇਕ ਅਖ਼ਬਾਰ ਦੀ ਰਿਪੋਰਟ ਅਨੁਸਾਰ ਇਸਨੇ ਅਮਰੀਕਾ ਦੀ ਖੁਫ਼ੀਆ ਏਜੰਸੀਆਂ...
ਸਮਾਜ/Socialਵੱਡੀ ਸਫ਼ਲਤਾ: ਭਾਰਤ UN ਮਨੁੱਖੀ ਅਧਿਕਾਰ ਪ੍ਰੀਸ਼ਦ ਦੇ ਰਿਕਾਰਡ ਛੇਵੇਂ ਕਾਰਜਕਾਲ ਲਈ ਚੁਣਿਆ ਗਿਆOn PunjabOctober 15, 2021 by On PunjabOctober 15, 20210564 ਭਾਰਤ ਨੇ ਇੱਕ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਭਾਰਤ ਵੀਰਵਾਰ ਨੂੰ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਪ੍ਰੀਸ਼ਦ ਦੇ ਰਿਕਾਰਡ ਛੇਵੇਂ ਕਾਰਜਕਾਲ ਲਈ ਸੰਯੁਕਤ ਰਾਸ਼ਟਰ ਦੇ...
ਸਮਾਜ/Socialਅਫ਼ਗਾਨਿਸਤਾਨ ‘ਚ ਜੁੰਮੇ ਦੀ ਨਮਾਜ਼ ‘ਤੇ ਮਸਜਿਦ ‘ਚ ਧਮਾਕਾ, 16 ਦੀ ਮੌਤ, ਅੱਤਵਾਦੀਆਂ ਨੇ ਸ਼ੀਆ ਭਾਈਚਾਰੇ ਬਣਾਇਆ ਨਿਸ਼ਾਨਾOn PunjabOctober 15, 2021 by On PunjabOctober 15, 20210547 ਤਾਲਿਬਾਨ ਦੇ ਪਿੱਛੇ ਹਟਣ ਤੋਂ ਬਾਅਦ ਅਫਗਾਨਿਸਤਾਨ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਅਫ਼ਗਾਨਿਸਤਾਨ ‘ਚ ਅੱਤਵਾਦੀ ਹਮਲਿਆਂ ‘ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ।...
ਸਮਾਜ/SocialScience News: ਧਰਤੀ ਤੋਂ ਪਰ੍ਹੇ ਕਿਤੇ ਹੋਰ ਵੀ ਹੈ ਜੀਵਨ! ਵਿਗਿਆਨੀਆਂ ਨੇ ਫੜਿਆ ਇਹ ਰੇਡੀਓ ਸਿਗਨਲOn PunjabOctober 13, 2021October 13, 2021 by On PunjabOctober 13, 2021October 13, 202101101 ਪੁਲਾੜ ਤੋਂ ਆਉਣ ਵਾਲੇ ਰੇਡੀਓ ਸਿਗਨਲ ਵਿਗਿਆਨੀਆਂ ਲਈ ਹੈਰਾਨੀ ਦਾ ਕਾਰਨ ਬਣੇ ਹੋਏ ਹਨ। ਇਨ੍ਹਾਂ ਸੰਕੇਤਾਂ ਦੇ ਕਾਰਨ, ਵਿਗਿਆਨੀ ਇਸ ਸੰਭਾਵਨਾ ਨੂੰ ਵੇਖਦੇ ਹਨ ਕਿ...
ਸਮਾਜ/Socialਨਿਊਜ਼ੀਲੈਂਡ ਵਾਸੀ ਭਾਰਤੀ ਨੌਜਵਾਨ ਦੁਬਈ `’ਚ ਫਸਿਆ, ਇਕਾਂਵਾਸ ਦੀ ਸ਼ਰਤ ਕਾਰਨਚੁਣਿਆ ਸੀ ਇਹ ਰਾਹ,ਲਾਈ ਮਦਦ ਦੀ ਗੁਹਾਰOn PunjabOctober 13, 2021 by On PunjabOctober 13, 20210437 ਭਾਰਤੀ ਮੂਲ ਦਾ ਇੱਕ ਨੌਜਵਾਨ ਇਨੀਂ ਦਿਨੀਂ ਦੁਬਈ ਦੇ ਇੱਕ ਹੋਟਲ `ਚ ਫਸ ਕੇ ਬੈਠਣ ਲਈ ਮਜਬੂਰ ਹੈ ਕਿਉਂਕਿ ਨਿਊਜ਼ੀਲੈਂਡ ਦੀ ਇਕਾਂਤਵਾਸ ਬੁਕਿੰਗ ਕਰਨ ਵਾਲੀ...
ਸਮਾਜ/Socialਅਮਰੀਕਾ ਤੇ ਬਰਤਾਨੀਆ ਨੇ ਆਪਣੇ ਨਾਗਰਿਕਾਂ ਨੂੰ ਕਾਬੁਲ ਦੇ ਹੋਟਲਾਂ ’ਚ ਰੁਕਣ ਤੋਂ ਰੋਕਿਆOn PunjabOctober 12, 2021 by On PunjabOctober 12, 20210558 ਅਮਰੀਕਾ ਤੇ ਬਰਤਾਨੀਆ ਨੇ ਸੁਰੱਖਿਆ ਦੇ ਵਧਦੇ ਖ਼ਤਰੇ ਤੇ ਅੱਤਵਾਦੀ ਹਮਲੇ ਦੇ ਸ਼ੱਕ ਨੂੰ ਦੇਖਦੇ ਹੋਏ ਆਪਣੇ ਨਾਗਰਿਕਾਂ ਨੂੰ ਕਾਬੁਲ ਦੇ ਹੋਟਲਾਂ ’ਚ ਰੁਕਣ ਤੋਂ...
ਸਮਾਜ/SocialNobel Economics Prize 2021: ਡੇਵਿਡ ਕਾਰਡ, ਜੋਸ਼ੂਆ ਡੀ. ਏਂਗ੍ਰਿਸਟ ਤੇ ਗੁਇਡੋ ਇੰਬੇਂਸ ਨੂੰ ਅਰਥ ਸਾਸ਼ਤਰ ’ਚ ਮਿਲਿਆ ਨੋਬਲ ਪੁਰਸਕਾਰOn PunjabOctober 11, 2021 by On PunjabOctober 11, 20210516 ਅਰਥਸ਼ਾਸਤਰ ਵਿੱਚ 2021 ਦਾ ਨੋਬਲ ਪੁਰਸਕਾਰ ਡੇਵਿਡ ਕਾਰਡ ਨੂੰ ਅੱਧਾ ਅਤੇ ਜੋਸ਼ੁਆ ਡੀ. ਐਂਗ੍ਰਿਸਟ ਅਤੇ ਗਾਈਡੋ ਡਬਲਿਯੂ. ਇਮਬੈਂਸ ਨੂੰ ਸਾਂਝੇ ਤੌਰ ਤੇ ਦਿੱਤਾ ਜਾਵੇਗਾ। ਨਾਰਵੇ...
ਸਮਾਜ/Socialਗ੍ਰੀਨ ਕਾਰਡ ਪ੍ਰਕਿਰਿਆ ‘ਚ ਦੇਰੀ ਨੂੰ ਦੁਨੀਆ ਕਰਨਾ ਚਾਹੁੰਦੇ ਹਨ ਬਾਇਡਨOn PunjabOctober 10, 2021 by On PunjabOctober 10, 20210374 ਵ੍ਹਾਈਟ ਹਾਊਸ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਗ੍ਰੀਨ ਕਾਰਡ ਜਾਰੀ ਕਰਨ ਨਾਲ ਜੁੜੀ ਪ੍ਰਣਾਲੀ ‘ਚ ਦੇਰੀ ਦੀ ਸਮੱਸਿਆ ਨੂੰ ਦੂਰ ਕਰਨਾ ਚਾਹੁੰਦੇ ਹਨ।...
ਸਮਾਜ/Socialਪਾਕਿਸਤਾਨ ਲਈ ਪਰਮਾਣੂ ਹਥਿਆਰ ਬਣਾਉਣ ਵਾਲੇ ਡਾ.ਅਬਦੁਲ ਕਾਦਿਰ ਖ਼ਾਨ ਦਾ ਦੇਹਾਂਤOn PunjabOctober 10, 2021 by On PunjabOctober 10, 20210452 ਪਾਕਿਸਤਾਨ ਦੇ ਪ੍ਰਸਿੱਧ ਪਰਮਾਣੂ ਵਿਗਿਆਨਕ ਡਾ. ਅਬਦੁਲ ਕਾਦਿਰ ਖ਼ਾਨ ਦਾ ਐਤਵਾਰ ਨੂੰ ਦੇਹਾਂਤ ਹੋ ਗਿਆ ਹੈ। ਉਹ 85 ਸਾਲ ਦੇ ਸਨ। ਉਨ੍ਹਾਂ ਪਾਕਿਸਤਾਨ ਦੇ ਪਰਮਾਣੂ...