ਸਮਾਜ/Socialਚੰਡੀਗੜ੍ਹ ‘ਚ ਗੂੰਜੇਗੀ ਰਾਫੇਲ, ਮਿਰਾਜ ਤੇ ਚਿਨੂਕ ਦੀ ਆਵਾਜ਼, ਸ਼ਹਿਰ ‘ਚ ਪਹਿਲੀ ਵਾਰ ਹੋਵੇਗਾ ਏਅਰਫੋਰਸ ਡੇਅ ਦਾ ਫਲਾਈਪਾਸਟ ਤੇ ਪਰੇਡOn PunjabJuly 17, 2022 by On PunjabJuly 17, 20220386 ਚੰਡੀਗੜ੍ਹ ਵਿੱਚ ਇਕ ਵਾਰ ਫਿਰ ਫੌਜ ਦੇ ਲੜਾਕੂ ਜਹਾਜ਼ਾਂ ਦੀ ਆਵਾਜ਼ ਗੂੰਜੇਗੀ। ਭਾਰਤੀ ਹਵਾਈ ਸੈਨਾ ਦੇ ਲੜਾਕੂ ਜਹਾਜ਼ ਚੰਡੀਗੜ੍ਹ ਦੇ ਅਸਮਾਨ ਵਿੱਚ ਉੱਡਦੇ ਨਜ਼ਰ ਆਉਣਗੇ।...
ਸਮਾਜ/Socialਵੱਡਾ ਖੁਲਾਸਾ : Elon Musk ਦੇ ਪਿਤਾ ਬਣੇ ਆਪਣੀ ਹੀ ਮਤਰੇਈ ਧੀ ਦੇ ਬੱਚਿਆਂ ਦਾ ਬਾਪOn PunjabJuly 15, 2022 by On PunjabJuly 15, 20220518 ਟੇਸਲਾ ਤੇ ਸਪੇਸਐਕਸ ਦੇ ਸੀਈਓ ਐਲਨ ਮਸਕ ਦੇ ਪਿਤਾ ਏਰੋਲ ਮਸਕ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਾ ਆਪਣੀ 35 ਸਾਲਾ ਮਤਰੇਈ ਧੀ ਜੈਨਾ ਬੇਜ਼ੁਇਡੇਨਹੌਟ...
ਸਮਾਜ/SocialParliament house : ਹੁਣ ਸੰਸਦ ਭਵਨ ਕੰਪਲੈਕਸ ‘ਚ ਧਰਨਾ, ਭੁੱਖ ਹੜਤਾਲ ‘ਤੇ ਲੱਗੀ ਪਾਬੰਦੀ, ਕਾਂਗਰਸ ਨੇ ਟਵੀਟ ਕਰ ਕੇ ਕੱਸਿਆ ਤਨਜ਼On PunjabJuly 15, 2022 by On PunjabJuly 15, 20220424 ਸੰਸਦ ਭਵਨ ਕੰਪਲੈਕਸ ਵਿੱਚ ਹੁਣ ਧਰਨੇ, ਧਰਨੇ, ਭੁੱਖ ਹੜਤਾਲਾਂ ਨਹੀਂ ਕੀਤੀਆਂ ਜਾ ਸਕਣਗੀਆਂ। ਸਕੱਤਰੇਤ ਵੱਲੋਂ ਇਹ ਸਰਕੂਲਰ ਜਾਰੀ ਕੀਤਾ ਗਿਆ ਹੈ। ਰਾਜ ਸਭਾ ਦੇ ਸਕੱਤਰ...
ਸਮਾਜ/Socialਕਦੇ ਸੋਨੇ ਦੀ ਲੰਕਾ ਕਹੇ ਜਾਣ ਵਾਲੇ ਸ੍ਰੀਲੰਕਾ ਦੀ ਹਾਲਤ ਵਿਗੜੀ, ਗੋਟਾਬਾਯਾ ਦੇ ਸਿੰਗਾਪੁਰ ਭੱਜਣ ਤੋਂ ਬਾਅਦ ਕੀ ਹੋਵੇਗਾ !On PunjabJuly 14, 2022 by On PunjabJuly 14, 20220437 ਧਾਰਮਿਕ ਕਥਾਵਾਂ ਅਨੁਸਾਰ ਸ੍ਰੀਲੰਕਾ ਨੂੰ ਕਿਸੇ ਸਮੇਂ ਰਾਵਣ ਦੁਆਰਾ ਬਣਾਈ ਗਈ ਸੁਨਹਿਰੀ ਲੰਕਾ ਕਿਹਾ ਜਾਂਦਾ ਸੀ ਪਰ ਹੁਣ ਇਸ ਦੀ ਹਾਲਤ ਬਹੁਤ ਖ਼ਸਤਾ ਹੈ। ਸ੍ਰੀਲੰਕਾ...
ਸਮਾਜ/SocialRussia Ukraine War : ਰੂਸ ਦੇ ਮਿਜ਼ਾਈਲ ਹਮਲੇ ‘ਚ ਕੀਵ ਦੇ ਦੱਖਣ ‘ਚ 2 ਬੱਚਿਆਂ ਸਮੇਤ 17 ਦੀ ਮੌਤ, ਜ਼ੇਲੇਂਸਕੀ ਨੇ ਦੱਸਿਆ ਅੱਤਵਾਦੀ ਕਾਰਵਾਈOn PunjabJuly 14, 2022 by On PunjabJuly 14, 20220356 ਰੂਸੀ ਮਿਜ਼ਾਈਲਾਂ ਨੇ ਵੀਰਵਾਰ ਨੂੰ ਵਿਨਿਤਸੀਆ ਸ਼ਹਿਰ ‘ਤੇ ਹਮਲਾ ਕੀਤਾ, ਜਿਸ ਨਾਲ ਦੋ ਬੱਚਿਆਂ ਸਮੇਤ 17 ਲੋਕਾਂ ਦੀ ਮੌਤ ਹੋ ਗਈ ਅਤੇ 25 ਹੋਰ ਜ਼ਖਮੀ...
ਸਮਾਜ/SocialWatch: ਪੁਲਿਸ ਨੇ ਲਾਪਤਾ ਬਜ਼ੁਰਗ ਨੂੰ ਕੱਢਿਆ ਛੱਪੜ ‘ਚੋਂ, ਬਚਾਈ ਜਾਨ, ਸਾਹਮਣੇ ਆਈ ਵੀਡੀਓOn PunjabJuly 13, 2022 by On PunjabJuly 13, 20220490 ਫਲੋਰੀਡਾ (Florida) ਵਿੱਚ ਪੁਲਿਸ ਨੇ ਇੱਕ ਦਿਨ ਪਹਿਲਾਂ ਲਾਪਤਾ (Missing) ਇੱਕ ਬਜ਼ੁਰਗ ਵਿਅਕਤੀ ਨੂੰ ਲੱਭ ਲਿਆ। ਉਸ ਦੇ ਇੱਕ ਦਿਨ ਪਹਿਲਾਂ ਲਾਪਤਾ ਹੋਣ ਦੀ ਰਿਪੋਰਟ...
ਸਮਾਜ/Socialਝੰਡੇ ‘ਚ ਪਹਿਲਾ ਅਸ਼ੋਕ ਚੱਕਰ ਨਹੀਂ ਸੀ, 8 ਕਮਲ ਸਨ; ਜਾਣੋ- ਭਾਰਤ ਦੇ ਰਾਸ਼ਟਰੀ ਝੰਡੇ ਦਾ ਇਤਿਹਾਸOn PunjabJuly 13, 2022 by On PunjabJuly 13, 20220677 ਹਰੇਕ ਦੇਸ਼ ਦਾ ਇੱਕ ਰਾਸ਼ਟਰੀ ਝੰਡਾ ਹੁੰਦਾ ਹੈ ਤੇ ਇਸ ਦੀ ਬਣਤਰ ਦਾ ਆਪਣਾ ਵਿਸ਼ੇਸ਼ ਅਰਥ ਹੁੰਦਾ ਹੈ। ਸਾਡਾ ਰਾਸ਼ਟਰੀ ਝੰਡਾ ਤਿਰੰਗਾ ਹੈ, ਜੋ ਸਾਨੂੰ...
ਸਮਾਜ/SocialFloods Alest : ਮਹਾਰਾਸ਼ਟਰ-ਗੁਜਰਾਤ ’ਚ ਅਸਮਾਨ ਤੋਂ ਵਰ੍ਹਿਆ ਕਹਿਰ, ਹੜ੍ਹ ਦੀ ਸਥਿਤੀ, ਹੁਣ ਤਕ 140 ਮੌਤਾਂOn PunjabJuly 12, 2022 by On PunjabJuly 12, 20220532 ਦੇਸ਼ ਦੇ ਕਈ ਸੂਬਿਆਂ ਵਿਚ ਤਬਾਹੀ ਦੇ ਰੂਪ ਵਿਚ ਅਸਮਾਨ ਤੋਂ ਮੀਂਹ ਦੀਆਂ ਬੂੰਦਾਂ ਡਿਗ ਰਹੀਆਂ ਹਨ। ਮਹਾਰਾਸ਼ਟਰ, ਗੁਜਰਾਤ, ਕਰਨਾਟਕ, ਮੱਧ ਪ੍ਰਦੇਸ਼ ਅਤੇ ਆਸਾਮ ਤੋਂ...
ਸਮਾਜ/Socialਪਟਿਆਲਾ ‘ਚ ਜਬਰ ਜਨਾਹ ਦੇ ਦੋਸ਼ ‘ਚ ਸਾਬਕਾ ਅਕਾਲੀ ਕੌਂਸਲਰ ਨਾਮਜ਼ਦ, ਵਿਆਹ ਦਾ ਝਾਂਸਾ ਦੇ ਕੇ 5 ਸਾਲਾਂ ਤੋਂ ਬਣਾ ਰਿਹਾ ਸੀ ਸਰੀਰਕ ਸਬੰਧOn PunjabJuly 12, 2022 by On PunjabJuly 12, 20220569 ਥਾਣਾ ਭਾਦਸੋਂ ਇਲਾਕੇ ‘ਚ ਸਾਬਕਾ ਅਕਾਲੀ ਕੌਂਸਲਰ ‘ਤੇ ਜਬਰ ਜਨਾਹ ਦਾ ਦੋਸ਼ ਲੱਗਣ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਇਹ ਮਾਮਲਾ ਸੋਮਵਾਰ...
ਸਮਾਜ/Socialਹੁਣ ਘਰ ਬੈਠੇ ਮਿਲੇਗਾ ਸਮਾਰਟ ਰਜਿਸਟ੍ਰੇਸ਼ਨ ਸਰਟੀਫਿਕੇਟ, ਸਰਕਾਰ ਨੇ ਸ਼ੁਰੂ ਕੀਤੀ E-RC ਸੇਵਾOn PunjabJuly 12, 2022 by On PunjabJuly 12, 20220549 ਨਵੇਂ ਵਾਹਨਾਂ ਦੀ ਰਜਿਸਟ੍ਰੇਸ਼ਨ ਬਿਨਾਂ ਕਿਸੇ ਅੜਿੱਕੇ ਤੋਂ ਸੁਚਾਰੂ ਤਰੀਕੇ ਨਾਲ ਹੋਣੀ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਵੱਡਾ ਕਦਮ ਚੁੱਕਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ...