ਸਮਾਜ/Socialਪਾਕਿਸਤਾਨ ‘ਚ ਅੰਜੂ ‘ਤੇ ਪੈਸਿਆਂ ਦੀ ਬਰਸਾਤ, ਤੋਹਫੇ ‘ਚ ਮਿਲਾ ਪਲਾਟ, ਘਰ ਬੈਠੇ ਤਨਖਾਹ ਦੇਣ ਦਾ ਐਲਾਨOn PunjabJuly 29, 2023 by On PunjabJuly 29, 20230351 ਭਾਰਤ ਤੋਂ ਪਾਕਿਸਤਾਨ ਗਈ ਅੰਜੂ ਨੇ ਇਸਲਾਮ ਕਬੂਲ ਕਰ ਲਿਆ ਹੈ। ਹੁਣ ਉਸਦਾ ਨਵਾਂ ਨਾਮ ਫਾਤਿਮਾ ਹੈ। ਪਾਕਿਸਤਾਨ ‘ਚ ਅੰਜੂ ‘ਤੇ ਪੈਸਿਆਂ ਦੀ ਬਰਸਾਤ ਹੋ...
ਸਮਾਜ/Socialਰੋਪੜ ‘ਚ ਰੂਹ ਕੰਬਾਊ ਘਟਨਾ ! ਕਲਯੁਗੀ ਪਿਓ ਨੇ 14 ਮਹੀਨਿਆਂ ਦੀ ਧੀ ਨੂੰ ਉਤਾਰਿਆ ਮੌਤ ਦੇ ਘਾਟ, ਹਸਪਤਾਲ ਤੋਂ ਫਰਾਰOn PunjabJuly 28, 2023 by On PunjabJuly 28, 20230538 ਪਿੰਡ ਭਲਿਆਣ ਵਿਖੇ ਇਕ ਕਲਯੁਗੀ ਬਾਪ ਨੇ ਡੇਢ ਸਾਲ ਦੀ ਬੱਚੀ ਨੂੰ ਗਲ਼ਾ ਘੁੱਟ ਕੇ ਤੇ ਕੁੱਟਮਾਰ ਕਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ...
ਸਮਾਜ/SocialDirty game of drugs and sex in Pakistani university! 5500 obscene videos of female students leakedOn PunjabJuly 28, 2023 by On PunjabJuly 28, 202303168 ਅਫ਼ਗਾਨਿਸਤਾਨ ਵਿਚ ਭਾਰੀ ਹੜ੍ਹਾਂ ਕਾਰਨ ਹਾਹਾਕਾਰ ਮਚੀ ਹੋਈ ਹੈ। ਦੇਸ਼ ‘ਚ ਪਿਛਲੇ ਇਕ ਹਫਤੇ ‘ਚ ਹੜ੍ਹਾਂ ਕਾਰਨ ਘੱਟੋ-ਘੱਟ 47 ਲੋਕਾਂ ਦੀ ਮੌਤ ਹੋ ਚੁੱਕੀ ਹੈ,...
ਸਮਾਜ/Socialਪਾਕਿਸਤਾਨੀ ਯੂਨੀਵਰਸਿਟੀ ‘ਚ ਨਸ਼ੇ ਤੇ ਸੈਕਸ ਦੀ ਗੰਦੀ ਖੇਡ! ਵਿਦਿਆਰਥਣਾਂ ਦੀਆਂ 5500 ਅਸ਼ਲੀਲ ਵੀਡੀਓਜ਼ ਲੀਕOn PunjabJuly 28, 2023 by On PunjabJuly 28, 20230693 ਪਾਕਿਸਤਾਨ ਦੀ ਇਕ ਮਸ਼ਹੂਰ ਯੂਨੀਵਰਸਿਟੀ ਵਿੱਚ ਲੰਬੇ ਸਮੇਂ ਤੋਂ ਸੈਕਸ ਅਤੇ ਡਰੱਗਜ਼ ਦੀ ਗੰਦੀ ਖੇਡ ਚੱਲ ਰਹੀ ਸੀ, ਜਿਸ ਤੋਂ ਬਾਅਦ ਚਾਰੇ ਪਾਸੇ ਹਲਚਲ ਮਚ...
ਸਮਾਜ/Socialਅੰਜੂ ਤੋਂ ਬਾਅਦ ਪਿਆਰ ਖ਼ਾਤਰ ਚੀਨੀ ਔਰਤ ਪਹੁੰਚੀ ਪਾਕਿਸਤਾਨ, ਸਨੈਪਚੈਟ ਰਾਹੀਂ ਦੋਵਾਂ ਦਾ ਹੋਇਆ ਸੀ ਸੰਪਰਕOn PunjabJuly 28, 2023 by On PunjabJuly 28, 20230394 ਇੱਕ ਹੋਰ ਕੁੜੀ ਦੀ ਪਿਆਰ ਲਈ ਸਰਹੱਦ ਪਾਰ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਸੀਮਾ ਅਤੇ ਅੰਜੂ ਤੋਂ ਬਾਅਦ ਚੀਨ ਦੀ ਇਕ ਮਹਿਲਾ ਨੇ ਅਜਿਹਾ...
ਸਮਾਜ/Socialਖਾਸ-ਖਬਰਾਂ/Important Newsਮਣੀਪੁਰ ਵਰਗੀ ਇਕ ਹੋਰ ਘਟਨਾ, ਜਬਰ ਜਨਾਹ ਤੋਂ ਬਾਅਦ ਨਾਬਾਲਗਾ ਨੂੰ ਨਿਰਵਸਤਰ ਘੁਮਾਇਆ; VIDEO ਵਾਇਰਲ ਹੋਣ ਤੋਂ ਬਾਅਦ ਮੁਲਜ਼ਮ ਗ੍ਰਿਫ਼ਤਾਰOn PunjabJuly 26, 2023 by On PunjabJuly 26, 20230457 ਮੇਰਠ ਦੇ ਕਿਥੋਰ ਥਾਣਾ ਇਲਾਕੇ ‘ਚ ਇਕ ਸ਼ਰਮਨਾਕ ਘਟਨਾ ਵਾਪਰੀ ਹੈ। ਇਕ ਮੁਲਜ਼ਮ ਨੇ ਪਹਿਲਾਂ ਨਾਬਾਲਗ ਲੜਕੀ ਨਾਲ ਜਬਰ ਜਨਾਹ ਕੀਤਾ। ਇਸ ਤੋਂ ਬਾਅਦ ਮੁਲਜ਼ਮ...
ਸਮਾਜ/Socialਰਾਜਨੀਤੀ/Politicsਕਾਰਗਿਲ ਵਿਜੈ ਦਿਵਸ ‘ਤੇ CM ਮਾਨ ਨੇ ਫ਼ੌਜੀ ਵੀਰਾਂ ਦੇ ਪਰਿਵਾਰਾਂ ਲਈ ਕੀਤੇ ਵੱਡੇ ਐਲਾਨ; ਵਿਧਵਾ ਔਰਤਾਂ ਦੀ ਪੈਨਸ਼ਨ ਵੀ ਵਧਾਈOn PunjabJuly 26, 2023 by On PunjabJuly 26, 20230317 ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਅੰਮ੍ਰਿਤਸਰ ‘ਚ ਕਾਰਗਿਲ ਵਿਜੈ ਦਿਵਸ ‘ਤੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੰਦੇ ਹੋਏ ਵੱਡੇ ਐਲਾਨ ਕੀਤੇ। ਉਨ੍ਹਾਂ ਐਲਾਨ ਕੀਤਾ ਕਿ...
ਸਮਾਜ/Socialਅੰਜੂ ਬਣੀ ਫਾਤਿਮਾ, ਨਸਰੁੱਲਾ ਨਾਲ ਕੀਤਾ ਨਿਕਾਹ; ਪਾਕਿਸਤਾਨੀ ਮੀਡੀਆ ਦਾ ਦਾਅਵਾOn PunjabJuly 26, 2023 by On PunjabJuly 26, 20230467 ਰਾਜਸਥਾਨ ਦੀ ਅੰਜੂ ਦੇ ਪਾਕਿਸਤਾਨ ਜਾਣ ਦਾ ਮਾਮਲਾ ਸੁਰਖੀਆਂ ‘ਚ ਬਣਿਆ ਹੋਇਆ ਹੈ। ਹਾਲਾਂਕਿ ਹੁਣ ਖ਼ਬਰ ਆ ਰਹੀ ਹੈ ਕਿ ਪਾਕਿਸਤਾਨ ਪਹੁੰਚੀ ਅੰਜੂ ਨੇ ਨਸਰੁੱਲਾ...
ਸਮਾਜ/Socialਮਨੀਪੁਰ ਦੀਆਂ ਹੋਈਆਂ ਸਾਰੀਆਂ ਘਟਨਾਵਾਂ ‘ਤੇ ਨਜ਼ਰ, 6,000 ਕੇਸ ਕੀਤੇ ਗਏ ਦਰਜ: Government SourcesOn PunjabJuly 22, 2023 by On PunjabJuly 22, 20230354 ਅਧਿਕਾਰਤ ਸੂਤਰਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਮਨੀਪੁਰ ਵਿੱਚ ਨਸਲੀ ਝੜਪਾਂ ਦੇ ਦੌਰਾਨ ਦੋ ਔਰਤਾਂ ਦੇ ਜਿਨਸੀ ਸ਼ੋਸ਼ਣ ਅਤੇ ਨਗਨ ਪਰੇਡ ਦੀ ਵੀਡੀਓ ਨੂੰ ਲੈ...
ਸਮਾਜ/Socialਖਾਸ-ਖਬਰਾਂ/Important Newsਖਾੜੀ ਖੇਤਰ ‘ਚ ਹੋਰ ਜੰਗੀ ਬੇੜੇ ਭੇਜ ਰਿਹਾ ਅਮਰੀਕਾ, ਰੱਖਿਆ ਸਕੱਤਰ ਲੋਇਡ ਆਸਟਿਨ ਨੇ ਤਾਇਨਾਤੀ ਨੂੰ ਦਿੱਤੀ ਮਨਜ਼ੂਰੀOn PunjabJuly 22, 2023 by On PunjabJuly 22, 20230428 ਈਰਾਨ ਦੇ ਕਬਜ਼ੇ ’ਚੋਂ ਵਣਜੀ ਜਹਾਜ਼ਾਂ ਨੂੰ ਬਚਾਉਣ ਤੇ ਪੱਛਮੀ ਏਸ਼ੀਆ ’ਚ ਸੁਰੱਖਿਆ ਵਧਾਉਣ ਦੇ ਮਕਸਦ ਨਾਲ ਅਮਰੀਕਾ ਖਾੜੀ ਖੇਤਰ ’ਚ ਹੋਰ ਜੰਗੀ ਬੇੜੇ ਤੇ...