ਸਮਾਜ/Socialਚੰਦਰਯਾਨ-3 ਦੀ ਲੈਂਡਿੰਗ ਸਾਈਟ ਦੇ ਨੇੜੇ ਭੂਚਾਲ ਦੇ ਖ਼ਤਰੇ ਦੀ ਸੰਭਾਵਨਾ! ਵਿਗਿਆਨੀਆਂ ਨੇ ਲੱਭਿਆ ਤੋੜOn PunjabAugust 22, 2023 by On PunjabAugust 22, 20230303 ਚੰਦਰਯਾਨ-3 ਆਪਣੀ ਮੰਜ਼ਿਲ ਦੇ ਬਹੁਤ ਨੇੜੇ ਪਹੁੰਚ ਗਿਆ ਹੈ। ਇਸਰੋ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ 23 ਅਗਸਤ 2023 ਨੂੰ ਸ਼ਾਮ 6.04 ਵਜੇ ਚੰਦ ਦੇ ਦੱਖਣੀ...
ਸਮਾਜ/Socialਬ੍ਰਿਟਿਸ਼ ਕੋਲੰਬੀਆ ਦੇ ਜੰਗਲਾਂ ‘ਚ ਲੱਗੀ ਅੱਗ, 30000 ਘਰਾਂ ਨੂੰ ਖ਼ਾਲੀ ਕਰਨ ਦੇ ਹੁਕਮOn PunjabAugust 22, 2023 by On PunjabAugust 22, 20230322 ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ‘ਚ ਕਰੀਬ 400 ਜੰਗਲਾਂ ‘ਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਭਿਆਨਕ ਸਥਿਤੀ ਕਾਰਨ ਘੱਟੋ-ਘੱਟ 30,000 ਘਰਾਂ ਨੂੰ...
ਸਮਾਜ/Socialਕੀ ਹੈ ‘Hurriquake’? ਕੈਲੀਫੋਰਨੀਆ ‘ਚ ਆਏ ਤੂਫ਼ਾਨ ਨੇ ਦੁਨੀਆ ਨੂੰ ਦਿੱਤਾ ਇਕ ਨਵਾਂ ਸ਼ਬਦOn PunjabAugust 22, 2023 by On PunjabAugust 22, 20230337 ਅੰਗਰੇਜ਼ੀ ਸ਼ਬਦਕੋਸ਼ ਵਿਚ ਇਕ ਨਵਾਂ ਸ਼ਬਦ ‘ਹਰੀਕੁਏਕ’ (Hurriquake) ਜੁੜਨ ਜਾ ਰਿਹਾ ਹੈ। ਇਹ ਸ਼ਬਦ Hurricane (ਝੱਖੜ) ਤੇ EarthQuake (ਭੂਚਾਲ) ਨੂੰ ਜੋੜ ਕੇ ਦਿੱਤਾ ਗਿਆ ਹੈ।...
ਸਮਾਜ/SocialSidhu Moose Wala: ਮੂਸੇਵਾਲਾ ਦੀ ਮਾਂ ਦੇ ਮੁੜ ਚੋਣ ਲੜਨ ‘ਤੇ ਸਸਪੈਂਸ, ਪੰਚਾਇਤਾਂ ਭੰਗ ਹੋਣ ‘ਤੇ ਕਿਹਾ- ਅਣਜਾਣੇ ‘ਚ ਕੋਈ ਗ਼ਲਤੀ ਹੋਈ ਹੋਵੇ ਤਾਂ ਮੁਆਫ਼ ਕਰਨਾOn PunjabAugust 12, 2023 by On PunjabAugust 12, 20230308 ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਵੀ ਉਨ੍ਹਾਂ ਦੇ ਪਿੰਡ ਮੂਸੇਵਾਲਾ ਦੀ ਸਰਪੰਚ ਸੀ। ਪੰਜਾਬ ਸਰਕਾਰ ਵੱਲੋਂ ਆਗਾਮੀ ਚੋਣਾਂ ਦੇ ਮੱਦੇਨਜ਼ਰ ਪੰਚਾਇਤਾਂ ਭੰਗ...
ਸਮਾਜ/Socialਮਾਛੀਵਾੜਾ ਇਲਾਕੇ ਦੇ ਨੌਜਵਾਨ ਦੀ ਇਟਲੀ ‘ਚ ਮੌਤ, ਬਿਲਡਿੰਗ ਦੀ ਉਸਾਰੀ ਦੌਰਾਨ ਤੀਸਰੀ ਮੰਜ਼ਿਲ ਤੋਂ ਹੇਠਾਂ ਗਿਰਿਆOn PunjabAugust 12, 2023 by On PunjabAugust 12, 20230399 ਨੇੜੇ ਪਿੰਡ ਲੁਬਾਣਗੜ੍ਹ ਦੇ ਨੌਜਵਾਨ ਅਵਤਾਰ ਸਿੰਘ (40) ਦੀ ਇਟਲੀ ਵਿਖੇ ਹਾਦਸੇ ਦੌਰਾਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਮੁਤਾਬਿਕ...
ਸਮਾਜ/Socialਦਿਲ ਦਹਿਲਾ ਦੇਣ ਵਾਲੀ ਘਟਨਾ : ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਨਾਈਜੀਰੀਆ ‘ਚ ਮਸਜਿਦ ਦਾ ਇੱਕ ਹਿੱਸਾ ਡਿੱਗਿਆ, ਸੱਤ ਦੀ ਮੌਤ; 23 ਜ਼ਖ਼ਮੀOn PunjabAugust 12, 2023 by On PunjabAugust 12, 20230548 ਉੱਤਰ-ਪੱਛਮੀ ਨਾਈਜੀਰੀਆ ਦੇ ਕਦੂਨਾ ਰਾਜ ਵਿੱਚ ਨਮਾਜ਼ ਦੌਰਾਨ ਜ਼ਰੀਆ ਕੇਂਦਰੀ ਮਸਜਿਦ ਦਾ ਇੱਕ ਹਿੱਸਾ ਢਹਿ ਗਿਆ, ਜਿਸ ਵਿੱਚ ਸੱਤ ਸ਼ਰਧਾਲੂਆਂ ਦੀ ਮੌਤ ਹੋ ਗਈ। ਅਧਿਕਾਰੀਆਂ...
ਸਮਾਜ/Socialਦੱਖਣੀ ਕੈਲੀਫੋਰਨੀਆ ‘ਚ ਹੈਲੀਕਾਪਟਰ ਕਰੈਸ਼, ਅੱਗ ਬੁਝਾਉਂਦੇ ਸਮੇਂ ਹੋਇਆ ਹਾਦਸਾOn PunjabAugust 8, 2023 by On PunjabAugust 8, 20230394 ਦੱਖਣੀ ਕੈਲੀਫੋਰਨੀਆ ਵਿਚ ਐਤਵਾਰ ਨੂੰ ਇਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਰਿਵਰਸਾਈਡ ਕਾਊਂਟੀ ‘ਚ ਅੱਗ ਬੁਝਾਉਂਦੇ ਸਮੇਂ ਇਹ ਹਾਦਸਾ ਵਾਪਰਿਆ। ਹੈਲੀਕਾਪਟਰ...
ਸਮਾਜ/Socialਪਾਕਿਸਤਾਨ-ਈਰਾਨ : ਅਮਰੀਕਾ ਦੇ ਇਸ਼ਾਰੇ ‘ਤੇ ਚੱਲ ਰਹੇ ਪਾਕਿਸਤਾਨ ਨੇ ਈਰਾਨ ਨਾਲ ਅਰਬਾਂ ਡਾਲਰ ਦਾ ਗੈਸ ਪਾਈਪਲਾਈਨ ਪ੍ਰਾਜੈਕਟ ਰੋਕਿਆOn PunjabAugust 8, 2023 by On PunjabAugust 8, 20230276 ਈਰਾਨ ਨਾਲ ਗੈਸ ਪਾਈਪਲਾਈਨ ਸਮਝੌਤੇ ‘ਤੇ ਦਸਤਖ਼ਤ ਕਰਨ ਤੋਂ ਬਾਅਦ ਪਾਕਿਸਤਾਨ ਮੁਸ਼ਕਲ ‘ਚ ਘਿਰਦਾ ਨਜ਼ਰ ਆ ਰਿਹਾ ਹੈ। ਇਸ ਸਮਝੌਤੇ ਮੁਤਾਬਕ ਪਾਕਿਸਤਾਨ ਨੇ 2024 ਤੱਕ...
ਸਮਾਜ/Socialਮੈਕਸੀਕੋ ’ਚ ਬੱਸ ਹਾਦਸਾ, ਛੇ ਭਾਰਤੀਆਂ ਸਣੇ 17 ਦੀ ਮੌਤOn PunjabAugust 5, 2023 by On PunjabAugust 5, 20230384 ਮੈਕਸੀਕੋ ’ਚ ਯਾਤਰੀਆਂ ਨੂੰ ਲਿਜਾ ਰਹੀ ਬੱਸ ਨਾਇਰਿਟ ’ਚ ਵੀਰਵਾਰ ਸਵੇਰੇ 164 ਫੁੱਟ ਡੂੰਘੀ ਖੱਡ ’ਚ ਜਾ ਡਿੱਗੀ। ਹਾਦਸੇ ’ਚ 17 ਲੋਕਾਂ ਦੀ ਮੌਤ ਹੋ...
ਸਮਾਜ/Socialਅਕਤੂਬਰ 2023 ਤੱਕ 15 ਮਿਲੀਅਨ ਤੋਂ ਵੱਧ ਅਫ਼ਗਾਨਿਸਤਾਨ ‘ਚ ਲੋਕ ਹੋਣਗੇ ਭੁੱਖਮਰੀ ਦਾ ਸ਼ਿਕਾਰ, ਯੂਨੀਸੈਫ ਦੀ ਰਿਪੋਰਟ ਦਾ ਦਾਅਵਾOn PunjabJuly 29, 2023 by On PunjabJuly 29, 20230368 ਅਫ਼ਗਾਨਿਸਤਾਨ ‘ਤੇ ਇਕ ਤਾਜ਼ਾ ਰਿਪੋਰਟ ਵਿਚ, ਯੂਨੀਸੈਫ ਨੇ ਦਾਅਵਾ ਕੀਤਾ ਹੈ ਕਿ ਅਕਤੂਬਰ 2023 ਤੱਕ, 15 ਮਿਲੀਅਨ ਤੋਂ ਵੱਧ ਲੋਕ ਅਨਾਜ ‘ਤੇ ਨਿਰਭਰ ਹੋ ਜਾਣਗੇ।...