ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਭਾਜਪਾ ਲੀਗਲ ਸੈੱਲ ਦਾ ਸਾਬਕਾ ਪ੍ਰਧਾਨ ਰਿਹਾ ਵਕੀਲ ਅਤੇ ਸਹਾਇਕ ਆਈਸ ਡਰੱਗ ਤੇ ਹੈਰੋਇਨ ਸਮੇਤ ਕਾਬੂOn PunjabJune 15, 2026 by On PunjabJune 15, 2026096 ਬਠਿੰਡਾ- ਬਠਿੰਡਾ ਪੁਲੀਸ ਨੇ ਇੱਕ ਵਕੀਲ ਅਤੇ ਉਸ ਦੇ ਸਹਾਇਕ ਨੂੰ ਭਾਈ ਘਨੱਈਆ ਚੌਕ ਤੋਂ ਇੱਕ ਕਾਰ ਵਿੱਚੋਂ 13.53 ਗ੍ਰਾਮ ਆਈਸ ਡਰੱਗ (ਮੈਥਮਫੇਟਾਮਾਈਨ) ਅਤੇ 14.03...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਦਿੱਲੀ ‘ਚ ਮਰਦਮਸ਼ੁਮਾਰੀ ਦੇ ਪਹਿਲੇ ਪੜਾਅ ਦੇ ਅੰਕੜੇ ਆਏ ਸਾਹਮਣੇ; ਜਾਣੋ ਕਿੰਨੀ ਹੋਈ ਰਾਜਧਾਨੀ ਦੀ ਆਬਾਦੀOn PunjabJune 15, 2026 by On PunjabJune 15, 2026093 ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਦੇਸ਼ ਦੀ 16ਵੀਂ ਮਰਦਮਸ਼ੁਮਾਰੀ (Census) ਦੇ ਪਹਿਲੇ ਪੜਾਅ ਦਾ ਕੰਮ ਸਫ਼ਲਤਾਪੂਰਵਕ ਮੁਕੰਮਲ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/PoliticsRTE ਐਕਟ ਲਾਗੂ ਨਾ ਹੋਣ ਦਾ ਮਾਮਲਾ: ਸੁਪਰੀਮ ਕੋਰਟ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀOn PunjabJune 15, 2026 by On PunjabJune 15, 20260114 ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਦੇਸ਼ ਵਿੱਚ ‘ਸਿੱਖਿਆ ਦਾ ਅਧਿਕਾਰ’ (RTE – Right to Education) ਐਕਟ ਨੂੰ ਸਹੀ ਤਰੀਕੇ ਨਾਲ ਲਾਗੂ ਨਾ ਕਰਨ ਦੇ ਗੰਭੀਰ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/PoliticsCockroach Janta Party ਦੇ ਆਗੂ ਅਭਿਜੀਤ ਦੀਪਕੇ ਦੀ ਕੁੱਟਮਾਰ; ਜੈਪੁਰ ਪੁਲਿਸ ਨੇ 2 ਨੌਜਵਾਨ ਕੀਤੇ ਗ੍ਰਿਫ਼ਤਾਰOn PunjabJune 15, 2026 by On PunjabJune 15, 2026094 ਜੈਪੁਰ: ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿੱਚ ਇੱਕ ਰੋਸ ਪ੍ਰਦਰਸ਼ਨ ਦੌਰਾਨ ‘ਕਾਕਰੋਚ ਜਨਤਾ ਪਾਰਟੀ’ (CJP) ਦੇ ਸੰਸਥਾਪਕ ਅਤੇ ਨੌਜਵਾਨ ਆਗੂ ਅਭਿਜੀਤ ਦੀਪਕੇ ‘ਤੇ ਕੁਝ ਅਣਪਛਾਤੇ ਨੌਜਵਾਨਾਂ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਪੰਜਾਬੀ ਨੌਜਵਾਨ ਦੇ ਕਤਲ ਦੇ ਦੋਸ਼ੀ ਨੂੰ ਜੇਲ੍ਹ ਦੀ ਸਜ਼ਾ ਤੋਂ ਰਾਹਤ; ਪਰਿਵਾਰ ਨਿਰਾਸ਼On PunjabJune 13, 2026 by On PunjabJune 13, 20260139 ਕੈਨੇਡਾ- ਕੈਨੇਡਾ ਦੀ ਇੱਕ ਅਦਾਲਤ ਨੇ ਸਰੀ, ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਨੌਜਵਾਨ ਪਰਵਾਸੀ ਪੰਜਾਬੀ ਦੇ ਕਤਲ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਬਿਨਾਂ ਕਿਸੇ ਜੇਲ੍ਹ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਗੁਰਦੁਆਰਾ ਸਾਹਿਬ ਵਿਖੇ ਬੇਅਦਬੀ ਨੂੰ ਲੈ ਕੇ ਪ੍ਰਬੰਧਕ ਕਮੇਟੀ ਤੇ ਬਲਦੇਵ ਸਿੰਘ ਵਡਾਲਾ ਆਹਮੋ ਸਾਹਮਣੇOn PunjabJune 13, 2026 by On PunjabJune 13, 20260104 ਤਰਨ ਤਾਰਨ- ਗੁਰਦੁਆਰਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ, ਪਹੁਵਿੰਡ ਵਿਖੇ ਕੁਝ ਦਿਨ ਪਹਿਲਾਂ ਏ ਸੀ ਦੇ ਲਗਾਤਾਰ ਚੱਲਦੇ ਰਹਿਣ ਕਰਕੇ ਗੁਰਦੁਆਰਾ ਸਾਹਿਬ ਵਿੱਚ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics24 ਘੰਟੇ… 14 ਸ਼ੂਟਿੰਗ ! Amitabh Bachchan ਦੀ ਇਹ ਐਨਰਜੀ ਦੇਖ ਕੇ ਫੈਨਜ਼ ਵੀ ਹੈਰਾਨOn PunjabJune 13, 2026 by On PunjabJune 13, 2026080 ਚੰਡੀਗੜ੍ਹ- ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਮਹਿਜ਼ ਇੱਕੋ ਦਿਨ ਦੇ ਅੰਦਰ-ਅੰਦਰ 12 ਸ਼ਾਰਟ ਫਿਲਮਾਂ ਦੀ ਸ਼ੂਟਿੰਗ ਨਿਪਟਾ ਦਿੱਤੀ ਹੈ! ਇੰਨਾ ਹੀ ਨਹੀਂ, ਇਸ ਥਕਾ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਨਿਊਜ਼ੀਲੈਂਡ ਤੋਂ ਆਈ NRI ਮਹਿਲਾ ਨੂੰ ਪਤੀ ਨੇ ਦੁੱਧ ’ਚ ਦਿੱਤਾ ਨਸ਼ਾ; 5 ਸਾਲਾ ਪੁੱਤ ਕੀਤਾ ਅਗਵਾ; ਪਾਸਪੋਰਟ ਤੇ ਨਕਦੀ ਲੈ ਕੇ ਫ਼ਰਾਰOn PunjabJune 13, 2026 by On PunjabJune 13, 20260127 ਅੰਮ੍ਰਿਤਸਰ- ਅੰਮ੍ਰਿਤਸਰ ਤੋਂ ਇੱਕ ਬੇਹੱਦ ਹੈਰਾਨੀਜਨਕ ਅਤੇ ਦਿਲ ਨੂੰ ਝੰਜੋੜਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਨਿਊਜ਼ੀਲੈਂਡ ਰਹਿੰਦੀ ਇੱਕ ਐਨ.ਆਰ.ਆਈ. (NRI) ਮਹਿਲਾ ਨੇ ਆਪਣੇ ਹੀ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਸੈਕਟਰ 11 ਵਿੱਚ ‘ਸ਼੍ਰੀ ਕੁਮਾਰ ਮੈਡੀਕੋਜ਼’ ’ਤੇ ਅੰਨ੍ਹੇਵਾਹ ਫਾਇਰਿੰਗ; ਕੈਸ਼ੀਅਰ ਦੀ ਮੌਤOn PunjabJune 13, 2026 by On PunjabJune 13, 20260107 ਚੰਡੀਗੜ੍ਹ- ਸਿਟੀ ਬਿਊਟੀਫੁੱਲ ਦੇ ਸੈਕਟਰ 11 ਸਥਿਤ ਪ੍ਰਸਿੱਧ ਮੈਡੀਕਲ ਸਟੋਰ ‘ਸ਼੍ਰੀ ਕੁਮਾਰ ਮੈਡੀਕੋਜ਼’ ਦੇ ਅੰਦਰ ਦਿਨ-ਦਿਹਾੜੇ ਹੋਈ ਗੋਲੀਬਾਰੀ ਦੀ ਘਟਨਾ ਨੇ ਪੂਰੇ ਇਲਾਕੇ ਵਿੱਚ ਸਨਸਨੀ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਅਮਰੀਕਾ-ਇਰਾਨ ਸਮਝੌਤੇ ਦੀਆਂ ਉਮੀਦਾਂ ਨੇ ਘਟਾਇਆ ਮਹਿੰਗਾਈ ਦਾ ਡਰ; ਸੋਨੇ ਦੀਆਂ ਕੀਮਤਾਂ ’ਚ ਮਾਮੂਲੀ ਸੁਧਾਰOn PunjabJune 12, 2026 by On PunjabJune 12, 20260117 ਅਮਰੀਕਾ- ਵਿਸ਼ਵ ਬਾਜ਼ਾਰ ਵਿੱਚ ਸ਼ੁੱਕਰਵਾਰ ਨੂੰ ਸੋਨੇ ਦੀਆਂ ਕੀਮਤਾਂ ਵਿੱਚ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ। ਨਿਵੇਸ਼ਕਾਂ ਵੱਲੋਂ ਅਮਰੀਕਾ ਅਤੇ ਇਰਾਨ ਵਿਚਾਲੇ ਇੱਕ ਸੰਭਾਵੀ ਸ਼ਾਂਤੀ...