ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਸਿਵਲ ਪ੍ਰਮਾਣੂ ਸਹਿਯੋਗ ਬਾਰੇ ਕਰਾਰ ਸਹੀਬੰਦ ਕਰਨਗੇ ਭਾਰਤ ਤੇ ਰੂਸOn PunjabDecember 3, 2025 by On PunjabDecember 3, 2025045 ਮਾਸਕੋ- ਰੂਸੀ ਕੈਬਨਿਟ ਨੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ 4-5 ਦਸੰਬਰ ਨੂੰ ਭਾਰਤ ਫੇਰੀ ਦੌਰਾਨ ਸਿਵਲ ਪਰਮਾਣੂ ਊਰਜਾ ਵਿੱਚ ਭਾਰਤ ਨਾਲ ਦੁਵੱਲੇ ਸਹਿਯੋਗ ਨੂੰ ਹੋਰ ਡੂੰਘਾ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਕੈਨੇਡਾ: ਸੁਰੱਖਿਆ ਅਫਸਰ ਨੇ ਭਾਰਤ ਸਰਕਾਰ ’ਤੇ 550 ਕਰੋੜ ਦਾ ਮਾਣਹਾਨੀ ਦਾਅਵਾ ਠੋਕਿਆOn PunjabDecember 3, 2025 by On PunjabDecember 3, 2025052 ਕੈਨੇਡਾ- ਕੈਨੇਡਾ ਬਾਰਡਰ ਸਰਵਿਸ ਏਜੰਸੀ (CBSA) ਦੇ ਸੁਪਰਡੈਂਟ ਤੇ ਕੈਨੇਡਾ ਵਿੱਚ ਜੰਮੇ ਪਲੇ ਅਤੇ ਐਬਰਫੋਰਡ ਦੇ ਰਹਿਣ ਵਾਲੇ ਸੰਦੀਪ ਸਿੰਘ ਸਿੱਧੂ ਉਰਫ ਸੰਨੀ ਨੇ ਪਿਛਲੇ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਭਾਜਪਾ ਨੇ 12 ਵਿਚੋਂ ਸੱਤ ਤੇ ‘ਆਪ’ ਨੇ ਤਿੰਨ ਸੀਟਾਂ ਜਿੱਤੀਆਂ, ਕਾਂਗਰਸ ਦਾ ਵੀ ਖਾਤਾ ਖੁੱਲ੍ਹਿਆOn PunjabDecember 3, 2025 by On PunjabDecember 3, 2025046 ਨਵੀਂ ਦਿੱਲੀ- ਭਾਜਪਾ ਨੇ ਦਿੱਲੀ ਐੱਮਸੀਡੀ ਜ਼ਿਮਨੀ ਚੋਣਾਂ ਵਿਚ 12 ਵਿੱਚੋਂ ਸੱਤ ਸੀਟਾਂ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਜਦੋਂ ਕਿ ਆਮ ਆਦਮੀ ਪਾਰਟੀ (ਆਪ)...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਮਸਲੇ ਹੱਲ ਨਾ ਹੋਣ ’ਤੇ ਕਿਸਾਨਾਂ ਨੇ ਮੁਕਤਸਰ ਦਾ ਡੀਸੀ ਦਫਤਰ ਘੇਰਿਆOn PunjabDecember 2, 2025 by On PunjabDecember 2, 2025047 ਸ੍ਰੀ ਮੁਕਤਸਰ ਸਾਹਿਬ- ਹੜ੍ਹ ਪੀੜਤਾਂ ਨੂੰ ਕਣਕ ਦਾ ਬੀਜ ਵੰਡ ਕੇ ਪਰਤਦਿਆਂ ਸੜਕ ਹਾਦਸੇ ਦਾ ਸ਼ਿਕਾਰ ਹੋਏ ਕਿਸਾਨ ਦੇ ਪਰਿਵਾਰ ਅਤੇ ਗੰਭੀਰ ਜ਼ਖਮੀ ਕਿਸਾਨ ਦੇ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਪੰਜਾਬ ਤੇ ਹਰਿਆਣਾ ਵਿੱਚ ਪਰਾਲੀ ਸਾੜਨ ਦੇ 90 ਫੀਸਦੀ ਮਾਮਲੇ ਘਟੇOn PunjabDecember 2, 2025 by On PunjabDecember 2, 2025055 ਚੰਡੀਗੜ੍ਹ- ਵਾਤਾਵਰਨ ਮੰਤਰੀ ਭੁਪੇਂਦਰ ਯਾਦਵ ਨੇ ਅੱਜ ਸੰਸਦ ਨੂੰ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਵਿੱਚ 2022 ਦੇ ਮੁਕਾਬਲੇ ਸਾਲ 2025 ਦੇ ਝੋਨੇ ਦੇ ਵਾਢੀ ਸੀਜ਼ਨ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਅਦਾਲਤ ਨੇ ਅਮੀਰ ਰਸ਼ੀਦ ਅਲੀ ਦੀ ਹਿਰਾਸਤ ਵਧਾਈOn PunjabDecember 2, 2025 by On PunjabDecember 2, 2025064 ਨਵੀਂ ਦਿੱਲੀ- ਪਟਿਆਲਾ ਹਾਊਸ ਕੋਰਟ ਦੀ ਵਿਸ਼ੇਸ਼ ਐੱਨ.ਆਈ.ਏ. (NIA) ਅਦਾਲਤ ਨੇ ਅਮੀਰ ਰਸ਼ੀਦ ਅਲੀ ਦੀ ਹਿਰਾਸਤ ਸੱਤ ਦਿਨਾਂ ਲਈ ਹੋਰ ਵਧਾ ਦਿੱਤੀ ਹੈ। ਉਸ ਨੂੰ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਪ੍ਰਧਾਨ ਮੰਤਰੀ ਦਫ਼ਤਰ ਦੇ ਨਵੇਂ ਕੰਪਲੈਕਸ ਦਾ ਨਾਮ ਹੋਵੇਗਾ ‘ਸੇਵਾ ਤੀਰਥ’On PunjabDecember 2, 2025 by On PunjabDecember 2, 2025045 ਨਵੀਂ ਦਿੱਲੀ- ਪ੍ਰਧਾਨ ਮੰਤਰੀ ਦਫ਼ਤਰ (PMO) ਦੇ ਨਵੇਂ ਕੰਪਲੈਕਸ ਨੂੰ ‘ਸੇਵਾ ਤੀਰਥ’ ਕਿਹਾ ਜਾਵੇਗਾ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਨਵਾਂ ਕੰਪਲੈਕਸ, ਜੋ ਕਿ ਮੁਕੰਮਲ ਹੋਣ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਗੋਲਡੀ ਵੱਲੋਂ ਆਡੀਓ ਜਾਰੀ, ਕਿਹਾ… ‘ਪੈਰੀ ਅਜਿਹੀ ਮੌਤ ਦਾ ਹੱਕਦਾਰ ਨਹੀਂ ਸੀ’, ਲਾਰੈਂਸ ਨੇ ‘ਯਾਰ ਮਾਰ’ ਕੀਤੀOn PunjabDecember 2, 2025 by On PunjabDecember 2, 2025049 ਚੰਡੀਗੜ੍ਹ- ਇੰਦਰਪ੍ਰੀਤ ਸਿੰਘ ਉਰਫ਼ ਪੈਰੀ ਦੇ ਕਤਲ ਅਤੇ ਲਾਰੈਂਸ ਬਿਸ਼ਨੋਈ ਗਰੋਹ ਵੱਲੋਂ ਕਤਲ ਦੀ ਜ਼ਿੰਮੇਵਾਰੀ ਲੈਣ ਤੋਂ ਇੱਕ ਦਿਨ ਮਗਰੋਂ ਕੈਨੇਡਾ ਅਧਾਰਿਤ ਗੈਂਗਸਟਰ ਗੋਲਡੀ ਬਰਾੜ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਸ੍ਰੀਲੰਕਾ ’ਚ ਚੱਕਰਵਾਤ ਦਿਤਵਾ ਕਾਰਨ ਲਗਪਗ 300,000 ਬੱਚੇ ਪ੍ਰਭਾਵਿਤ ਹੋਣ ਦਾ ਖਦਸ਼ਾOn PunjabDecember 2, 2025 by On PunjabDecember 2, 2025067 ਸ੍ਰੀਲੰਕਾ- ਯੂਨੀਸੈਫ (UNICEF) ਨੇ ਅੱਜ ਦੱਸਿਆ ਕਿ ਚੱਕਰਵਾਤ ਦਿਤਵਾ (Ditwah) ਕਾਰਨ ਪ੍ਰਭਾਵਿਤ ਹੋਏ 14 ਲੱਖ ਲੋਕਾਂ ਵਿੱਚ ਲਗਪਗ 300,000 ਬੱਚੇ ਸ਼ਾਮਲ ਹਨ ਸ੍ਰੀਲੰਕਾ ਚੱਕਰਵਾਤ ਦਿਤਵਾ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਨਹਿਰੂ ਲੋਕਾਂ ਦੇ ਪੈਸੇ ਨਾਲ ਬਣਾਉਣਾ ਚਾਹੁੰਦੇ ਸਨ ਬਾਬਰੀ ਮਸਜਿਦ ; ਸਰਦਾਰ ਪਟੇਲ ਨੇ ਯੋਜਨਾ ਕੀਤੀ ਨਾਕਾਮOn PunjabDecember 2, 2025 by On PunjabDecember 2, 2025043 ਵਡੋਦਰਾ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਲੋਕਾਂ ਦੇ ਫੰਡਾਂ ਦੀ ਵਰਤੋਂ ਕਰਕੇ ਬਾਬਰੀ ਮਸਜਿਦ ਬਣਾਉਣਾ...