ਰਾਜਨੀਤੀ/Politicsਆਖ਼ਿਰਕਾਰ CM ਚੰਨੀ ਦੇ ਹੈਲੀਕਾਪਟਰ ਨੇ ਭਰੀ ਉਡਾਣ, ਗੁਰਦਾਸਪੁਰ ‘ਚ ਰਾਹੁਲ ਗਾਂਧੀ ਦੀ ਰੈਲੀ ‘ਚ ਹੋਣਗੇ ਸ਼ਾਮਲOn PunjabFebruary 14, 2022 by On PunjabFebruary 14, 20220591 ਪ੍ਰਧਾਨ ਮੰਤਰੀ ਮੋਦੀ ਦੇ ਹੈਲੀਕਾਪਟਰ ਨੇ ਗੁਰਦਾਸਪੁਰ ਲਈ ਉਡਾਣ ਭਰ ਲਈ ਹੈ। ਦਰਅਸਲ ਰਾਹੁਲ ਗਾਂਧੀ ਹੁਸ਼ਿਆਰਪੁਰ ਤੋਂ ਬਾਅਦ ਗੁਰਦਾਸਪੁਰ ‘ਚ ਰੈਲੀ ਨੂੰ ਸੰਬੋਧਨ ਕਰਨਗੇ। ਇਸ...
ਰਾਜਨੀਤੀ/PoliticsPm Modi Punjab Rally : ‘ਨਵਾਂ ਪੰਜਾਬ ਹੋਵੇਗਾ ਕਰਜ਼ ਮੁਕਤ ਤੇ ਮੌਕਿਆਂ ਦੀ ਹੋਵੇਗੀ ਭਰਮਾਰ, ਜਲੰਧਰ ਰੈਲੀ ’ਤੇ ਪੀਐਮ ਮੋਦੀ ਨੇ ਦਿੱਤੇ ਨਵੇਂ ਪੰਜਾਬ ਦਾ ਸੰਕਲਪOn PunjabFebruary 14, 2022 by On PunjabFebruary 14, 20220698 : ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਜਪਾ ਗਠਜੋੜ ਦੀ ਰੈਲੀ ਇੱਥੇ ਪੀਏਪੀ ਗਰਾਊਂਡ ਵਿੱਚ ਸ਼ੁਰੂ ਹੋ ਗਈ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੰਧਰ ਵਿਚ...
English Newsਰਾਜਨੀਤੀ/PoliticsPunjab Election 2022 : ਪ੍ਰਿਅੰਕਾ ਗਾਂਧੀ ਦੀ ਰੈਲੀ ‘ਚ ਰੁੱਸੇ ਨਵਜੋਤ ਸਿੱਧੂ, ਸੰਬੋਧਨ ਤੋਂ ਕੀਤਾ ਇਨਕਾਰOn PunjabFebruary 13, 2022 by On PunjabFebruary 13, 20220625 Punjab Election 2022 : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ (Priyanka Gandhi) ਦੀ ਰੈਲੀ ‘ਚ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਰਾਜ਼ ਹੋ ਗਏ। ਨਵਜੋਤ ਸਿੰਘ...
ਰਾਜਨੀਤੀ/Politicsਪਟਿਆਲਾ ‘ਚ ਅਮਿਤ ਸ਼ਾਹ ਨੇ ਕਿਹਾ- ਅੱਤਵਾਦ ਪੀੜਤ ਸਿੱਖਾਂ ਤੇ ਹਿੰਦੂ ਪਰਿਵਾਰਾਂ ਲਈ ਬਣੇਗਾ ਕਮਿਸ਼ਨ, ਚੰਨੀ-ਕੇਜਰੀਵਾਲ ਨੂੰ ਕੀਤੇ ਸਵਾਲOn PunjabFebruary 13, 2022 by On PunjabFebruary 13, 20220727 ਲੁਧਿਆਣਾ ‘ਚ ਰੈਲੀ ਖ਼ਤਮ ਕਰਨ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪਟਿਆਲਾ ਪਹੁੰਚੇ। ਇੱਥੇ ਕੈਪਟਨ ਅਮਰਿੰਦਰ ਸਿੰਘ, ਸੁਖਦੇਵ ਸਿੰਘ ਢੀਂਡਸਾ ਵਲੋਂ ਉਨ੍ਹਾਂ ਦਾ ਸਵਾਗਤ...
ਰਾਜਨੀਤੀ/Politicsਡੇਰਾ ਮੁਖੀ ਦੀ ਪੈਰੋਲ ਤੁਰੰਤ ਰੱਦ ਕੀਤੀ ਜਾਵੇ : ਸੇਖੋਂOn PunjabFebruary 9, 2022 by On PunjabFebruary 9, 20220536 ਸੋਚੀ ਸਮਝੀ ਸਾਜ਼ਿਸ਼ ਤਹਿਤ ਪੰਜਾਬ ਵਿਧਾਨ ਸਭਾ ਦੀਆਂ 20 ਫਰਵਰੀ ਨੂੰ ਹੋਣ ਜਾ ਰਹੀਆਂ ਚੋਣਾਂ ‘ਚ ਸਿਆਸੀ ਲਾਹਾ ਲੈਣ ਲਈ ਗੁਰਮੀਤ ਰਾਮ ਰਹੀਮ ਨੂੰ ਪੈਰੋਲ...
ਰਾਜਨੀਤੀ/PoliticsCM Face ਦੇ ਐਲਾਨਣ ਤੋਂ ਬਾਅਦ ਪਹਿਲੀ ਵਾਰ ਛਲਕਿਆ ਸਿੱਧੂ ਦਾ ਦਰਦ, ਵੀਡੀਓ ਟਵੀਟ ਕਰ ਕੇ ਕਿਹਾ- ਆਈ ਐਮ ਨੌਟ ਫਾਰ ਸੇਲOn PunjabFebruary 9, 2022 by On PunjabFebruary 9, 202203486 ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਇਕ ਵਾਰ ਫਿਰ ਸੁਰਖੀਆਂ ‘ਚ ਹਨ। ਸਿੱਧੂ ਨੇ ਬੁੱਧਵਾਰ ਨੂੰ ਇਕ ਵੀਡੀਓ ਟਵੀਟ ਕਰ ਕੇ ਆਪਣੇ ਆਪ ਨੂੰ ਪੰਜਾਬ...
ਰਾਜਨੀਤੀ/PoliticsPM Modi in Rajya Sabha : ਜੇ ਕਾਂਗਰਸ ਨਾ ਹੁੰਦੀ ਤਾਂ ਐਮਰਜੈਂਸੀ ਦਾ ਕਲੰਕ, ਸਿੱਖਾਂ ਦਾ ਕਤਲੇਆਮ ਨਾ ਹੁੰਦਾ- ਪੀਐੱਮ ਮੋਦੀOn PunjabFebruary 8, 2022 by On PunjabFebruary 8, 20220693 ਪੀਐੱਮ ਨਰਿੰਦਰ ਮੋਦੀ ਮੰਗਲਵਾਰ ਨੂੰ ਰਾਜ ਸਬਾ ‘ਚ ਵਿਰੋਧੀ ਪਾਰਟੀ ਕਾਂਗਰਸ ਪ੍ਰਤੀ ਹਮਲਾਵਰ ਦਿਸੇ। ਮੋਦੀ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਪ੍ਰਸਾਦ ‘ਤੇ ਜਵਾਬ ਦੇ ਰਹੇ...
ਰਾਜਨੀਤੀ/PoliticsCM ਚੰਨੀ ਨੂੰ ਨਹੀਂ ਮਿਲੀ ਜਲੰਧਰ ‘ਚ ਰੋਡ ਸ਼ੋਅ ਦੀ ਇਜਾਜ਼ਤ, ਹੁਣ ਕਰਨਗੇ 13 ਨੁੱਕੜ ਮੀਟਿੰਗਾਂOn PunjabFebruary 8, 2022 by On PunjabFebruary 8, 20220531 ਚੋਣ ਕਮਿਸ਼ਨ ਵੱਲੋਂ ਰੋਡ ਸ਼ੋਅ ਦੀ ਇਜਾਜ਼ਤ ਨਾ ਮਿਲਣ ਕਾਰਨ ਹੁਣ ਪੰਜਾਬ ਕਾਂਗਰਸ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੀ ਸ਼ਹਿਰ ‘ਚ ਨੁੱਕੜ ਮੀਟਿੰਗਾਂ ਨੂੰ...
ਰਾਜਨੀਤੀ/Politicsਰਾਹੁਲ ਵੱਲੋਂ ਚੰਨੀ ਨੂੰ ਸੀਐੱਮ ਚਿਹਰਾ ਐਲਾਨਣ ‘ਤੇ ਡਾ. ਨਵਜੋਤ ਕੌਰ ਸਿੱਧੂ ਨੇ ਦਿੱਤਾ ਵੱਡਾ ਬਿਆਨOn PunjabFebruary 8, 2022 by On PunjabFebruary 8, 20220507 ਨਵਜੋਤ ਸਿੰਘ ਸਿੱਧੂ ਨੇ ਭਾਵੇਂ ਕਾਂਗਰਸ ਹਾਈਕਮਾਂਡ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਦੇ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦੇ ਫੈਸਲੇ ਨੂੰ ਠੀਕ ਕਿਹਾ ਹੋਵੇ...
ਰਾਜਨੀਤੀ/Politicsਪੰਜਾਬ ਚੋਣਾਂ ‘ਚ ਰਾਹੁਲ ਕੋਲ ਚੰਨੀ ‘ਤੇ ਐੱਸਸੀ ਜਾਤੀ ਦਾ ਕਾਰਡ ਖੇਡਣ ਤੋਂ ਇਲਾਵਾ ਨਹੀਂ ਸੀ ਕੋਈ ਬਦਲOn PunjabFebruary 7, 2022 by On PunjabFebruary 7, 20220552 ਪੰਜਾਬ ਵਿਚ ਮੁੱਖ ਮੰਤਰੀ ਦਾ ਚਿਹਰਾ ਚਰਨਜੀਤ ਸਿੰਘ ਚੰਨੀ ਹੋਣਗੇ, ਇਸ ਦੀ ਪਟਕਥਾ ਕਾਂਗਰਸ ’ਚ ਉਦੋਂ ਹੀ ਲਿਖੀ ਜਾ ਚੁੱਕੀ ਸੀ ਜਦੋਂ ਪਾਰਟੀ ਨੇ ਚੰਨੀ...