ਰਾਜਨੀਤੀ/Politicsਰੇਲਾਂ ਚਲਾਉਣ ਦੀ ਸਹਿਮਤੀ ਦੇ ਨਾਲ ਹੀ ਕਿਸਾਨਾਂ ਦਾ ਅਲਟੀਮੇਟਮ, ਕੈਪਟਨ ਨੇ ਲਾਈ ਵਾਅਦਿਆਂ ਦੀ ਝੜੀOn PunjabNovember 22, 2020 by On PunjabNovember 22, 20200740 ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਮਗਰੋਂ ਬੇਸ਼ੱਕ ਕਿਸਾਨਾਂ ਨੇ ਰੇਲ ਸੇਵਾ ਬਹਾਲ ਕਰਨ ਨੂੰ ਸਹਿਮਤੀ ਦੇ ਦਿੱਤੀ ਹੈ ਪਰ ਨਾਲ...
ਰਾਜਨੀਤੀ/Politicsਪੀਓਕੇ ‘ਚ ਭਾਰਤੀ ਸੈਨਾ ਦੀ ਇੱਕ ਹੋਰ ਵੱਡੀ ਸਟ੍ਰਾਇਕ, ਕਈ ਅੱਤਵਾਦੀ ਕੈਂਪ ਢੇਰOn PunjabNovember 20, 2020 by On PunjabNovember 20, 20200796 ਨਵੀਂ ਦਿੱਲੀ: ਪੀਓਕੇ ਵਿੱਚ 13 ਨਵੰਬਰ ਨੂੰ ਭਾਰਤੀ ਫੌਜ ਨੇ ਇੱਕ ਹੋਰ ਵੱਡੀ ਸਟ੍ਰਾਇਕ ਕੀਤੀ। ਨਿਊਜ਼ ਏਜੰਸੀ ਪੀਟੀਆਈ ਅਨੁਸਾਰ ਸੈਨਾ ਨੇ ਪੀਓਕੇ ਦੇ ਕਈ ਅੱਤਵਾਦੀ...
ਰਾਜਨੀਤੀ/Politicsਕਿਸਾਨਾਂ ਦੇ ਵੱਡੇ ਐਲਾਨ ਮਗਰੋਂ ਕੈਪਟਨ ਦਾ ਐਕਸ਼ਨ, ਹੁਣ ਕਿਸਾਨ ਜਥੇਬੰਦੀਆਂ ਨਾਲ ਕਰਨਗੇ ਖੁਦ ਮੀਟਿੰਗOn PunjabNovember 20, 2020 by On PunjabNovember 20, 20200620 ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਨੀਵਾਰ ਨੂੰ ਚੰਡੀਗੜ੍ਹ ਵਿੱਚ ਉਨ੍ਹਾਂ ਕਿਸਾਨ ਸੰਗਠਨਾਂ ਨਾਲ ਗੱਲਬਾਤ ਕਰਨਗੇ ਜੋ ਪਿਛਲੇ ਕਈ ਦਿਨਾਂ ਤੋਂ ਖੇਤੀਬਾੜੀ ਕਾਨੂੰਨਾਂ...
ਰਾਜਨੀਤੀ/PoliticsBREAKING NEWS: ਈਡੀ ਵੱਲੋਂ ਕੈਪਟਨ ਦੇ ਫਰਜ਼ੰਦ ਰਣਇੰਦਰ ਤੋਂ ਲੰਬੀ-ਚੌੜੀ ਪੁੱਛਗਿੱਛOn PunjabNovember 19, 2020 by On PunjabNovember 19, 202001128 ਵਨ ਰੈਂਕ-ਵਨ ਪੈਨਸ਼ਨ (one rank one pension) ਲਈ ਸੰਘਰਸ਼ ਕਰ ਰਹੇ ਪੰਜਾਬ-ਹਰਿਆਣਾ ਤੇ ਚੰਡੀਗੜ੍ਹ ਦੇ ਸਾਬਕਾ ਸੈਨਿਕਾਂ (ex-servicemen) ਲਈ 2063.41 ਕਰੋੜ ਰੁਪਏ ਦੀ ਬਕਾਇਆ ਪੈਨਸ਼ਨ...
ਰਾਜਨੀਤੀ/Politicsਸੰਸਦੀ ਕਮੇਟੀ ਵੱਲੋਂ ਕਾਮੇਡੀਅਨ ਕੁਣਾਲ ਕਾਮਰਾ ਦੇ ਟਵੀਟ ਬਾਰੇ ਟਵਿਟਰ ਅਧਿਕਾਰੀਆਂ ਤੋਂ ਜਵਾਬਤਲਬੀOn PunjabNovember 19, 2020 by On PunjabNovember 19, 20200661 ਨਵੀਂ ਦਿੱਲੀ: ਸੰਸਦੀ ਕਮੇਟੀ ਨੇ ਵੀਰਵਾਰ ਨੂੰ ਟਵਿਟਰ ਦੇ ਅਫ਼ਸਰਾਂ ਤੋਂ ਸਟੈਂਡਅੱਪ ਕਾਮੇਡੀਅਨ ਕੁਣਾਲ ਕਾਮਰਾ ਦੇ ਟਵੀਟ ਨੂੰ ਲੈ ਕੇ ਸੁਆਲ ਪੁੱਛੇ ਹਨ। ਕਮੇਟੀ ਨੇ...
ਰਾਜਨੀਤੀ/PoliticsSGPC ਦੇ ਪੂਰੇ ਹੋਏ 100 ਸਾਲ, ਸੁਖਬੀਰ ਬਾਦਲ ਨੇ ਧਰਮ ਪਰਿਵਰਤਨ ਨੂੰ ਦੱਸਿਆ ਵੱਡੀ ਚੁਣੌਤੀOn PunjabNovember 17, 2020 by On PunjabNovember 17, 202001139 ਅੰਮ੍ਰਿਤਸਰ: ਸ੍ਰੋਮਣੀ ਗੁਰੂਦਆਰਾ ਪ੍ਰਬੰਧਕ ਕਮੇਟੀ ਦੇ ਮੰਗਲਵਾਰ ਨੂੰ 100 ਸਾਲ ਪੂਰੇ ਹੋ ਗਏ ਹਨ।ਇਸ ਮੌਕੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ...
ਰਾਜਨੀਤੀ/Politicsਕਾਂਗਰਸ ‘ਚ ਮੁੜ ਵੱਡਾ ਕਲੇਸ਼, ਹੁਣ ਗਾਂਧੀ ਪਰਿਵਾਰ ਤੋਂ ਖੁੱਸੇਗੀ ਕਮਾਨ?On PunjabNovember 17, 2020 by On PunjabNovember 17, 20200667 ਨਵੀਂ ਦਿੱਲੀ: ਬਿਹਾਰ ਚੋਣਾਂ ਵਿੱਚ ਬਹੁਤ ਹੀ ਨਿਰਾਸ਼ਾਜਨਕ ਹਾਰ ਤੋਂ ਬਾਅਦ ਪਾਰਟੀ ਵਿੱਚ ਇੱਕ ਵਾਰ ਫਿਰ ਗਾਂਧੀ ਪਰਿਵਾਰ ਖ਼ਿਲਾਫ਼ ਬਗਾਵਤ ਸ਼ੁਰੂ ਹੋ ਗਈ ਹੈ। ਇਸ...
ਰਾਜਨੀਤੀ/PoliticsCorona in Delhi: ਦਿੱਲੀ ‘ਚ ਕੋਰੋਨਾ ਨੇ ਬਿਗਾੜੇ ਹਾਲਾਤ, ਹੁਣ ਅਮਿਤ ਸ਼ਾਹ ਨੇ ਦਿੱਤੇ ਅਹਿਮ ਆਦੇਸ਼, ਇੱਥੇ ਪੜ੍ਹੋOn PunjabNovember 16, 2020 by On PunjabNovember 16, 20200617 ਨਵੀਂ ਦਿੱਲੀ: ਕੌਮੀ ਰਾਜਧਾਨੀ ਦਿੱਲੀ ਵਿੱਚ ਪਿਛਲੇ ਦਿਨੀਂ ਕੋਰੋਨਾ ਕੇਸਾਂ ‘ਚ ਭਾਰੀ ਉਛਾਲ ਵੇਖਣ ਨੂੰ ਮਿਲਿਆ ਹੈ। ਇਸ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ...
ਰਾਜਨੀਤੀ/Politicsbihar Deputy Cm: ਮੁੜ ਸੱਤਾ ਸੰਭਾਲਣ ਨੂੰ ਤਿਆਰ ਨਿਤੀਸ਼ ਕੁਮਾਰ, ਡਿਪਟੀ ਸੀਐਮ ਲਈ ਇਹ ਨਾਂ ਨੇ ਅਹਿਮOn PunjabNovember 16, 2020 by On PunjabNovember 16, 202006775 ਪਟਨਾ: ਬਿਹਾਰ ਵਿੱਚ ਉਪ ਮੁੱਖ ਮੰਤਰੀ (Bihar Deputy CM) ਲਈ ਐਨਡੀਏ ਵਿੱਚ ਮੰਥਨ ਜਾਰੀ ਹੈ। ਉਪ ਮੁੱਖ ਮੰਤਰੀ ਦੀ ਦੌੜ ਵਿਚ ਭਾਜਪਾ ਵਿਧਾਇਕ ਦਲ ਦੇ...
ਰਾਜਨੀਤੀ/Politicsਭਾਰਤ ‘ਚ ਇਤਿਹਾਸਕ ਆਰਥਿਕ ਮੰਦੀ, ਰਾਹੁਲ ਗਾਂਧੀ ਦਾ ਮੋਦੀ ‘ਤੇ ਹਮਲਾOn PunjabNovember 13, 2020 by On PunjabNovember 13, 20200756 ਨਵੀਂ ਦਿੱਲੀ: ਕਾਂਗਰਸ (Congress) ਦੇ ਸੀਨੀਅਰ ਲੀਡਰ ਰਾਹੁਲ ਗਾਂਧੀ (Rahul Gandhi) ਨੇ ਦੇਸ਼ ਦੀ ਆਰਥਿਕ ਹਾਲਤ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra...