ਰਾਜਨੀਤੀ/Politicsਰੇਲਵੇ ਬੋਰਡ ਦਾ ਵੱਡਾ ਐਲਾਨ, ਮਾਲ ਗੱਡੀਆਂ ਚਲਾਉਣ ਦੀ ਤਿਆਰੀOn PunjabNovember 6, 2020 by On PunjabNovember 6, 20200835 ਚੰਡੀਗੜ੍ਹ: ਪੰਜਾਬ ‘ਚ ਲੰਬੇ ਸਮੇਂ ਤੋਂ ਬੰਦ ਮਾਲ ਗੱਡੀਆਂ ਜਲਦ ਹੀ ਸ਼ੁਰੂ ਹੋ ਸਕਦੀਆਂ ਹਨ। ਦਰਅਸਲ ਰੇਲਵੇ ਬੋਰਡ ਨੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਰੇਲਵੇ...
ਰਾਜਨੀਤੀ/Politicsਰਾਹੁਲ ਗਾਂਧੀ ਦਾ ਮੋਦੀ ‘ਤੇ ਵੱਡਾ ਸਿਆਸੀ ਹਮਲਾ, ਬੇਰੁਜ਼ਗਾਰੀ ‘ਰਾਸ਼ਟਰੀ ਆਫ਼ਤ’ ਕਰਾਰOn PunjabNovember 6, 2020 by On PunjabNovember 6, 20200657 ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਦਿਨ-ਬ-ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਹਮਲਾਵਰ ਰੁਖ ਅਪਣਾ ਰਹੇ ਹਨ। ਹੁਣ ਉਨ੍ਹਾਂ ਨੇ ਬੇਰੁਜ਼ਗਾਰੀ ਨੂੰ...
ਰਾਜਨੀਤੀ/Politicsਦਿੱਲੀ ਪੁਲਿਸ ਦੀ ਸਲਾਹ ਮਗਰੋਂ ਕੈਪਟਨ ਨੇ ਬਦਲਿਆ ਐਕਸ਼ਨOn PunjabNovember 5, 2020 by On PunjabNovember 5, 20200718 ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਪੁਲਿਸ ਦੀ ਸਲਾਹ ਮਗਰੋਂ ਹੁਣ ਰਾਜਘਾਟ ਦੀ ਥਾਂ ‘ਤੇ ਜੰਤਰ ਮੰਤਰ ਵਿਖੇ ਧਰਨਾ ਦੇਣਗੇ। ਕੈਪਟਨ...
ਰਾਜਨੀਤੀ/Politicsਬੀਜੇਪੀ ਲਈ ਨਵੀਂ ਮੁਸੀਬਤ! ਕਿਸਾਨਾਂ ਮਗਰੋਂ ਵਪਾਰੀ ਤੇ ਕਾਰੋਬਾਰੀ ਵੀ ਉੱਠ ਖਲ੍ਹੋਤੇOn PunjabNovember 5, 2020 by On PunjabNovember 5, 20200690 ਪੰਜਾਬ ਵਿੱਚ ਕਿਸਾਨਾਂ ਦੇ ਨਾਲ ਹੀ ਵਪਾਰੀ ਤੇ ਕਾਰੋਬਾਰੀ ਵੀ ਮੋਦੀ ਸਰਕਾਰ ਦੇ ਖਿਲਾਫ ਹੁੰਦੇ ਜਾ ਰਹੇ ਹਨ। ਕਿਸਾਨਾਂ ਵੱਲੋਂ ਲਾਂਘਾ ਦੇਣ ਦੇ ਬਾਵਜੂਦ ਮਾਲ...
ਰਾਜਨੀਤੀ/PoliticsAgricultural bills: ਜੰਤਰ-ਮੰਤਰ ਧਰਨੇ ‘ਤੇ ਇਕੱਠੇ ਹੋਏ ਸੀਐੱਮ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂOn PunjabNovember 4, 2020 by On PunjabNovember 4, 202001771 ਪੰਜਾਬ ‘ਚ ਭਾਰੀ ਬਿਜਲੀ ਕਟੌਤੀ ਦੌਰਾਨ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਦਿੱਲੀ ਦੇ ਜੰਤਰ-ਮੰਤਰ ‘ਤੇ ਧਰਨਾ ਦੇ ਰਹੇ ਹਨ। ਉਨ੍ਹਾਂ ਨਾਲ ਪੰਜਾਬ...
ਰਾਜਨੀਤੀ/PoliticsArnab Goswami Arrest: ਅਮਿਤ ਸ਼ਾਹ ਬੋਲੇ-ਕਾਂਗਰਸ ਤੇ ਉਸ ਦੇ ਸਹਿਯੋਗੀਆਂ ਨੇ ਫਿਰ ਲੋਕਤੰਤਰ ਨੂੰ ਸ਼ਰਮਸਾਰ ਕੀਤਾOn PunjabNovember 4, 2020 by On PunjabNovember 4, 20200639 ਮੁੰਬਈ ਪੁਲਿਸ ਨੇ ਬੁੱਧਵਾਰ ਸਵੇਰੇ ਰੀਪਬਲਿਕ ਟੀਵੀ ਦੇ ਐਡੀਟਰ ਅਰਨਬ ਗੋਸਵਾਮੀ ਨੂੰ ਉਨ੍ਹਾਂ ਦੇ ਘਰ ਤੋਂ ਹਿਰਾਸਤ ‘ਚ ਲੈ ਲਿਆ। ਇਸ ਨੂੰ ਲੈ ਕੇ ਅਰਨਬ...
ਰਾਜਨੀਤੀ/Politicsਕੇਂਦਰ ਦਾ ਪੰਜਾਬ ਨੂੰ ਠੋਕਵਾਂ ਜਵਾਬ, ਹੁਣ ਗੱਲ ਕਰਨ ਲਈ ਵੀ ਨਹੀਂ ਤਿਆਰOn PunjabNovember 3, 2020 by On PunjabNovember 3, 20200662 ਖੇਤੀ ਕਾਨੂੰਨਾਂ ਖਿਲਾਫ ਡਟੇ ਪੰਜਾਬ ਤੋਂ ਕੇਂਦਰ ਸਰਕਾਰ ਕਾਫੀ ਖਫਾ ਹੈ। ਇਸ ਲਈ ਹੀ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ...
ਰਾਜਨੀਤੀ/Politicsਖੇਤੀ ਬਿੱਲਾਂ ‘ਤੇ ਰਾਸ਼ਟਰਪਤੀ ਦਾ ਪੰਜਾਬ ਨੂੰ ਝਟਕਾ, ਕੈਪਟਨ ਨੂੰ ਕੋਰਾ ਜਵਾਬOn PunjabNovember 3, 2020 by On PunjabNovember 3, 20200637 ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਖੇਤੀ ਸੁਧਾਰ ਕਾਨੂੰਨਾਂ ਖਿਲਾਫ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ਬਿੱਲਾਂ ‘ਤੇ ਮਿਲਣ ਤੋਂ ਇਨਕਾਰ ਕਰ ਦਿੱਤਾ ਹੈ। ਰਾਸ਼ਟਰਪਤੀ ਦਫਤਰ ਵੱਲੋਂ...
ਰਾਜਨੀਤੀ/Politicsਲੋਕਾਂ ਤਕ ਪਹੁੰਚ ਕਰਨ ਲਈ ਮੁੱਖ ਮੰਤਰੀ ਨੇ ਲੱਭੀ ਨਵੀਂ ਤਰਕੀਬ, ‘ਕੌਫੀ ਵਿਦ ਸੀਐਮ’ ਪ੍ਰੋਗਰਾਮ ਕਰਨਗੇ ਸ਼ੁਰੂOn PunjabNovember 3, 2020 by On PunjabNovember 3, 20200697 ਗੋਆ ‘ਚ ਬੀਜੇਪੀ ਸਰਕਾਰ ਕਰਨ ਜੌਹਰ ਦੇ ਪ੍ਰੋਗਰਾਮ ‘ਕੌਫੀ ਵਿਦ ਕਰਨ’ ਦੀ ਤਰਜ਼ ‘ਤੇ ‘ਕੌਫੀ ਵਿਦ ਸੀਐਮ’ ਸ਼ੁਰੂ ਕਰਨ ਜਾ ਰਹੀ ਹੈ। ਦਰਅਸਲ ਬੀਜੇਪੀ ਗੋਆ...
ਰਾਜਨੀਤੀ/Politicsਕੈਪਟਨ ਨੇ ਭਾਜਪਾ ਪ੍ਰਧਾਨ ਨੂੰ ਲਿਖਿਆ ਖੁੱਲ੍ਹਾ ਪੱਤਰ, ਮਾਲ ਗੱਡੀਆਂ ਦੇ ਮਸਲੇ ਨੂੰ ਸਮੂਹਿਕ ਇੱਛਾ ਨਾਲ ਸੁਲਝਾਉਣ ਦਾ ਦਿੱਤਾ ਸੱਦਾOn PunjabNovember 2, 2020 by On PunjabNovember 2, 20200579 ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇਪੀ ਨੱਡਾ ਨੂੰ ਖੁੱਲ੍ਹਾ ਪੱਤਰ ਲਿਖ ਕੇ ਰੇਲਾਂ ਰੋਕਣ ਦੇ ਮਸਲੇ ਨੂੰ ਸਮੂਹਿਕ ਇੱਛਾ...