ਰਾਜਨੀਤੀ/PoliticsGurmeet Ram Rahim News : ਡੇਰਾ ਮੁਖੀ ਲਈ ਪ੍ਰਾਰਥਨਾਵਾਂ ਦਾ ਦੌਰ ਸ਼ੁਰੂ, ਪੈਰੋਕਾਰ ਕਰ ਰਹੇ ਤੰਦਰੁਸਤੀ ਦੀ ਕਾਮਨਾOn PunjabJune 7, 2021 by On PunjabJune 7, 202103444 ਸਾਧਵੀਆਂ ਨਾਲ ਜਬਰ ਜਨਾਹ ਦੇ ਦੋਸ਼ ‘ਚ 20 ਸਾਲ ਦੀ ਸਜ਼ਾ ਕੱਟ ਰਿਹਾ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਕੋਰੋਨਾ ਪਾਜ਼ੇਟਿਵ ਆਉਣ ਤੋਂ...
ਰਾਜਨੀਤੀ/PoliticsLIVE PM Narendra Modi Speech: ਵੈਕਸੀਨੇਸ਼ਨ ਦੀ ਪੂਰੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ, ਸੂਬਿਆਂ ਨੂੰ ਮੁਫ਼ਤ ਵੈਕਸੀਨ ਮੁਹਈਆ ਕਰਵਾਉਣਗੇOn PunjabJune 7, 2021 by On PunjabJune 7, 202101882 ਦੇਸ਼ ‘ਚ ਜਾਨਲੇਵਾ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ ਪੰਜ ਵਜੇ ਦੇਸ਼ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ ਨੇ...
ਰਾਜਨੀਤੀ/Politicsਰਾਕੇਸ਼ ਟਿਕੈਤ ਸਣੇ ਕਈ ਕਿਸਾਨ ਆਗੂਆਂ ਦਾ ਧਰਨਾ ਤੇਜ਼, ਗ੍ਰਿਫਤਾਰੀਆਂ ਦੇ ਵਿਰੋਧ ‘ਚ ਪੁਲਿਸ ਸਟੇਸ਼ਨ ਦੇ ਬਾਹਰ ਡਟੇOn PunjabJune 6, 2021 by On PunjabJune 6, 20210672 ਹਰਿਆਣਾ ਦੇ ਫਹੇਤਾਬਾਦ ਜ਼ਿਲ੍ਹੇ ਟੋਹਾਨਾ ਕਸਬੇ ‘ਚ ਕਿਸਾਨ ਆਗੂਆਂ ਨੇ ਆਪਣਾ ਵਿਰੋਧ ਪ੍ਰਦਰਸ਼ਨ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਇਹ ਕਿਸਾਨ ਆਗੂ ਜੇਜੇਪੀ ਵਿਧਾਇਕ ਖੇਤੀ...
ਰਾਜਨੀਤੀ/Politicsਇਮਰਾਨ ਦਾ ਨਵਾਂ ਪੈਂਤੜਾ, ਪਾਕਿਸਤਾਨ ਗੱਲਬਾਤ ਲਈ ਰਾਜ਼ੀ ਪਰ ਭਾਰਤ ਨੂੰ ਕਰਨਾ ਪਵੇਗਾ ਇਹ ਕੰਮOn PunjabJune 6, 2021 by On PunjabJune 6, 20210639 ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਇਸ ਵਾਰ ਫਿਰ ਇਕ ਸ਼ਰਤਾਂ ਦੇ ਨਾਲ ਭਾਰਤ ਨਾਲ ਗੱਲ ਕਰਨ ਲਈ ਤਿਆਰ ਹਨ। ਪਾਕਿਸਤਾਨ ਤੋਂ ਛਪਣ ਵਾਲੇ ਉਰਦੂ...
ਰਾਜਨੀਤੀ/Politicsਰਾਮਦੇਵ ਦੇ ਬਿਆਨ ਖ਼ਿਲਾਫ਼ ਕੋਰਟ ਪੁੱਜੇ ਡਾਕਟਰਾਂ ਨੂੰ ਅਦਾਲਤ ਨੇ ਕਿਹਾ – ਸਮਾਂ ਬਰਬਾਦ ਕਰਨ ਦੀ ਥਾਂ ਮਹਾਮਾਰੀ ਦਾ ਇਲਾਜ ਲੱਭੋOn PunjabJune 4, 2021 by On PunjabJune 4, 20210629 ਦਿੱਲੀ ਹਾਈ ਕੋਰਟ ਨੇ ਦਿੱਲੀ ਮੈਡੀਕਲ ਐਸੋਸੀਏਸ਼ਨ (ਡੀਐੱਮਏ) ਵਲੋਂ ਯੋਗ ਗੁਰੂ ਬਾਬਾ ਰਾਮਦੇਵ ਦੇ ਖ਼ਿਲਾਫ਼ ਦਾਇਰ ਮੁਕੱਦਮੇ ਦੀ ਸੁਣਵਾਈ ਕੀਤੀ। ਜਸਟਿਸ ਸੀ ਹਰੀਸ਼ੰਕਰ ਦੇ ਬੈਂਚ...
ਰਾਜਨੀਤੀ/Politicsਸਖ਼ਤ ਹੋਈ ਸਰਕਾਰ, ਤਿੰਨ ਦਿਨ ਦੇ ਅੰਦਰ ਘੱਟ ਹੋਣਗੀਆਂ ਆਕਸੀਜਨ ਕੰਨਸਟ੍ਰੇਟਰ ਦੀਆਂ ਕੀਮਤਾਂOn PunjabJune 4, 2021 by On PunjabJune 4, 20210627 ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ’ਚ ਆਕਸੀਜਨ ਕੰਨਸਟ੍ਰੇਟਰ ਦੀ ਵਧਦੀ ਮੰਗ ਦੇ ਚਲਦੇ ਇਸ ਦੀਆਂ ਕੀਮਤਾਂ ’ਚ ਵੀ ਵਾਧਾ ਹੋਇਆ ਹੈ। ਇਸ ਨੂੰ ਦੇਖਦੇ ਹੋਏ...
ਰਾਜਨੀਤੀ/Politicsਅਗਾਂਹਵਧੂ ਕਿਸਾਨ ਅਵਤਾਰ ਸਿੰਘ ਜੌਹਲ ਨੂੰ ਸ਼ਰਧਾਂਜਲੀਆਂ ਭੇਟOn PunjabJune 3, 2021 by On PunjabJune 3, 20210571 ਅਗਾਂਹਵਧੂ ਕਿਸਾਨ ਅਵਤਾਰ ਸਿੰਘ ਜੌਹਲ ਦਾ ਬੀਤੇ ਦਿਨ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਸੀ, ਦੀ ਆਤਮਿਕ ਸ਼ਾਂਤੀ ਲਈ ਅਖੰਡ ਪਾਠ ਦੇ ਭੋਗ...
ਰਾਜਨੀਤੀ/Politicsਡੋਮਿਨਿਕਾ ਮੈਜਿਸਟ੍ਰੇਟ ਕੋਰਟ ਤੋਂ ਮੇਹੁਲ ਚੋਕਸੀ ਨੂੰ ਝਟਕਾ, ਖਾਰਜ ਹੋਈ ਜ਼ਮਾਨਤ ਅਰਜ਼ੀ, ਉੱਚ ਆਦਾਲਤ ‘ਚ ਕਰੇਗਾ ਅਪੀਲOn PunjabJune 3, 2021 by On PunjabJune 3, 20210653 ਡੋਮਿਨਿਕਾ ਦੀ ਇਕ ਮੈਜਿਸਟ੍ਰੇਟ ਅਦਾਲਤ ਨੇ ਪੀਐਨਬੀ ਘੁਟਾਲੇ ਦੇ ਮੁਲਜ਼ਮ ਅਤੇ ਭਗੌੜੇ ਹੀਰੇ ਦੇ ਵਪਾਰੀ ਮੇਹੁਲ ਚੋਕਸੀ ਦੀ ਦੇਸ਼ ਵਿਚ ਗੈਰ ਕਾਨੂੰਨੀ ਦਾਖ਼ਲ ਹੋਣ ਦੇ...
ਰਾਜਨੀਤੀ/Politicsਸੁਪਰੀਮ ਕੋਰਟ ਦੇ ਰਿਟਾਇਰਡ ਜਸਟਿਸ ਅਰੁਣ ਕੁਮਾਰ ਮਿਸ਼ਰਾ ਨੇ ਸੰਭਾਲਿਆ NHRC ਦੇ ਨਵੇਂ ਚੇਅਰਮੈਨ ਦਾ ਕਾਰਜਭਾਰ ਸੰਭਾਲਿਆOn PunjabJune 2, 2021 by On PunjabJune 2, 20210649 ਸੁਪਰੀਮ ਕੋਰਟ ਦੇ ਰਿਟਾਇਰਡ ਜਸਟਿਸ ਅਰੁਣ ਕੁਮਾਰ ਮਿਸ਼ਰਾ ਨੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਰੂਪ ’ਚ ਅੱਜ ਆਪਣਾ ਚਾਰਜ ਸੰਭਾਲਿਆ। ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ...
ਰਾਜਨੀਤੀ/Politicsਮਮਤਾ ਦੇ ਦੋਸ਼ ਨੂੰ ਕੇਂਦਰ ਸਰਕਾਰ ਨੇ ਕੀਤਾ ਖਾਰਿਜ, ਦੱਸਿਆ – ਕਿਉਂ ਲਿਆ ਗਿਆ ਬੰਗਾਲ ਦੇ ਸਾਬਕਾ ਮੁੱਖ ਸਕੱਤਰ ’ਤੇ ਐਕਸ਼ਨOn PunjabJune 2, 2021 by On PunjabJune 2, 20210625 ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਪੱਛਮੀ ਬੰਗਾਲ ਦੇ ਸਾਬਕਾ ਮੁੱਖ ਸਕੱਤਰ ਅਲਾਪਨ ਬੰਧੋਪਾਧਿਆਏ ਨੂੰ ਤਲਬ ਕਰਨ ਦੇ ਆਪਣੇ ਕਦਮ ਦਾ ਬਚਾਅ ਕੀਤਾ ਤੇ ਸੂਤਰਾਂ ਅਨੁਸਾਰ...