ਰਾਜਨੀਤੀ/Politicsਅਕਾਲੀ ਦਲ-ਬਸਪਾ ਸਮਝੌਤਾ ਸਿਧਾਂਤਹੀਣ ਤੇ ਮੌਕਾਪ੍ਰਸਤ : ਵਿਧਾਇਕ ਚੀਮਾOn PunjabJune 14, 2021 by On PunjabJune 14, 20210653 ਪ੍ਰਰੈੱਸ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਨਵਤੇਜ ਸਿੰਘ ਚੀਮਾ, ਨਾਲ ਪ੍ਰਧਾਨ ਦੀਪਕ ਧੀਰ ਰਾਜੂ, ਬਲਾਕ ਯੂਥ ਕਾਂਗਰਸ ਪ੍ਰਧਾਨ ਜਤਿੰਦਰ ਸਿੰਘ ਲਾਡੀ, ਗੋਲਡੀ ਧੰਜੂ ਤੇ ਹੋਰ।...
ਰਾਜਨੀਤੀ/Politicsਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਸਾਨਾਂ ਦੇ ਹਿੱਤ ਲਈ ਕੇਂਦਰ ਸਰਕਾਰ ਤੋਂ ਕੀਤੀ ਇਕ ਹੋਰ ਮੰਗ, ਜਾਣੋ ਹੁਣ ਕੀ ਮੰਗਿਆOn PunjabJune 14, 2021 by On PunjabJune 14, 20210885 ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰਾ ਰਾਕੇਸ਼ ਟਿਕੈਤ (BKU Leader Rakesh Tikait) ਨੇ ਕੇਂਦਰ ਸਰਕਾਰ ਤੋਂ ਹੁਣ ਇਕ ਨਵੀਂ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ...
ਰਾਜਨੀਤੀ/Politicsਧਰਮ ਤਬਦੀਲ ਕਰਕੇ ਵਿਆਹ ਕਰਨ ‘ਤੇ ਇਲਾਹਾਬਾਦ ਹਾਈ ਕੋਰਟ ਦਾ ਮਹੱਤਵਪੂਰਨ ਆਦੇਸ਼, ਬਾਲਗਾਂ ਨੂੰ ਇਕੱਠੇ ਰਹਿਣ ਦਾ ਪੂਰਾ ਹੱਕOn PunjabJune 13, 2021 by On PunjabJune 13, 20210567 ਇਲਾਹਾਬਾਦ ਹਾਈ ਕੋਰਟ ਨੇ ਇਕ ਮਹੱਤਵਪੂਰਨ ਆਦੇਸ਼ ਵਿਚ ਕਿਹਾ ਹੈ ਕਿ ਧਰਮ ਪਰਿਵਰਤਨ ਕਰਕੇ ਬਾਲਗਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਵਿਚ ਤਬਦੀਲੀ ਮਹੱਤਵਪੂਰਣ ਤੱਥ ਨਹੀਂ ਹੈ।...
ਰਾਜਨੀਤੀ/PoliticsDelhi Unlock News : ਦਿੱਲੀ ‘ਚ ਸੋਮਵਾਰ ਤੋਂ ਖੁੱਲ੍ਹਣਗੇ ਰੈਸਟੋਰੈਂਟ ਤੇ ਮਾਲ, ਵੀਕਲੀ ਮਾਰਕੀਟ ਖੁੱਲ੍ਹਣ ਦੀ ਵੀ ਮਿਲੀ ਇਜਾਜ਼ਤOn PunjabJune 13, 2021 by On PunjabJune 13, 202101383 ਰਾਜਧਾਨੀ ਦਿੱਲੀ ‘ਚ ਸੋਮਵਾਰ ਤੋਂ ਸਾਰੇ ਬਾਜ਼ਾਰਾਂ ਦੀਆਂ ਸਾਰੀਆਂ ਦੁਕਾਨਾਂ ਖੋਲ੍ਹ ਦਿੱਤੀਆਂ ਜਾਣਗੀਆਂ। ਇਸ ਨਾਲ ਹੀ ਰੈਸਟੋਰੈਂਟ ਵੀ 50 ਫੀਸਦੀ ਸਮਰਥਾ ਨਾਲ ਖੋਲ੍ਹੇ ਜਾਣਗੇ। ਰਾਜਧਾਨੀ...
ਰਾਜਨੀਤੀ/Politicsਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ, ਦੇਸ਼ ’ਚ ਤੇਜ਼ੀ ਨਾਲ ਠੀਕ ਹੋ ਰਹੇ ਕੋਰੋਨਾ ਦੇ ਮਰੀਜ਼, ਰਿਕਵਰੀ ਰੇਟ ਹੋਇਆ ਕਰੀਬ 95 ਫੀਸਦੀOn PunjabJune 11, 2021 by On PunjabJune 11, 20210605 : ਕੋਰੋਨਾ ਮਹਾਮਾਰੀ ਨੂੰ ਲੈ ਕੇ ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਜਿੱਥੇ 7 ਮਈ ਨੂੰ ਦੇਸ਼ ’ਚ ਪ੍ਰਤੀਦਿਨ ਦੇ ਹਿਸਾਬ ਨਾਲ 4,14,000 ਮਾਮਲੇ ਦਰਜ ਕੀਤੇ...
ਰਾਜਨੀਤੀ/PoliticsHoneypreet ਦੇ ਸਾਬਕਾ ਪਤੀ ਵਿਸ਼ਵਾਸ ਗੁਪਤਾ ਤੇ ਸਹੁਰੇ ਨੇ ਲਾਏ ਗੰਭੀਰ ਦੋਸ਼, ਜਾਣੋ ਕੀ ਹੈ ਮਾਮਲਾOn PunjabJune 11, 2021 by On PunjabJune 11, 20210608 ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ (Gurmeet Ram Rahim Singh) ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ (Honeypreet) ਇਨ੍ਹਾਂ ਦਿਨੀਂ ਚਰਚਾਵਾਂ ‘ਚ ਹਨ। ਉਨ੍ਹਾਂ ਦੇ ਸਾਬਕਾ...
ਰਾਜਨੀਤੀ/PoliticsKisan Andolan: ਕੀ ਮੈਂ ਅਫਗਾਨਿਸਤਾਨ ਦੇ ਰਾਸ਼ਟਰਪਤੀ ਨੂੰ ਮਿਲਿਆ ? ਮਮਤਾ ਬੈਨਰਜੀ ਨਾਲ ਮੀਟਿੰਗ ਦੇ ਸਵਾਲ ‘ਤੇ ਭੜਕੇ ਰਾਕੇਸ਼ ਟਿਕੈਤOn PunjabJune 10, 2021 by On PunjabJune 10, 20210637 ਤਿੰਨੋਂ ਕੇਂਦਰੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਕਿਸਾਨਾਂ ਦਾ ਪ੍ਰਦਰਸ਼ਨ 6 ਮਹੀਨਿਆਂ ਬਾਅਦ ਵੀ ਜਾਰੀ ਹੈ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ...
ਰਾਜਨੀਤੀ/PoliticsPunjab Congress Crisis : ਪੰਜਾਬ ਕਾਂਗਰਸ ‘ਚ ਚੱਲ ਰਹੇ ਘਮਸਾਣ ਨੂੰ ਰੋਕਣ ਲਈ ਪੈਨਲ ਨੇ ਸੋਨੀਆ ਗਾਂਧੀ ਨੂੰ ਸੌਂਪੀ ਰਿਪੋਰਟ, ਜਾਣੋ ਕੀ ਕਿਹਾOn PunjabJune 10, 2021 by On PunjabJune 10, 20210532 ਪੰਜਾਬ ਕਾਂਗਰਸ ‘ਚ ਗੁਟਬਾਜ਼ੀ ਖ਼ਤਮ ਕਰਨ ਲਈ ਗਠਿਤ ਤਿੰਨ ਮੈਂਬਰੀ ਪੈਨਲ ਨੇ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੈ। ਕੱਲ੍ਹ...
ਰਾਜਨੀਤੀ/Politicsਸੁਪਰੀਮ ਕੋਰਟ ਨੇ ਸੂਬਿਆਂ ਨੂੰ ਦਿੱਤੇ ਨਿਰਦੇਸ਼, ਕੋਰੋਨਾ ’ਚ ਅਨਾਥ ਹੋਏ ਬੱਚਿਆਂ ਦੀ ਗੈਰ-ਕਾਨੂੰਨੀ ਅਡਾਪਸ਼ਨ ’ਤੇ ਲੱਗੇ ਰੋਕOn PunjabJune 8, 2021 by On PunjabJune 8, 20210631 ਕੋਰੋਨਾ ਕਾਲ ’ਚ ਅਨਾਥ ਹੋਏ ਬੱਚਿਆਂ ਦੇ ਗੈਰ ਕਾਨੂੰਨੀ ਤਰੀਕੇ ਨਾਲ ਅਡਾਪਸ਼ਨ ਨੂੰ ਰੋਕਣ ਲਈ ਸੁਪਰੀਮ ਕੋਰਟ ਨੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਖ਼ਤ...
ਰਾਜਨੀਤੀ/PoliticsCovid India Updates: ਏਮਜ ਨਿਰਦੇਸ਼ਕ ਡਾ: ਰਣਦੀਪ ਗੁਲੇਰੀਆ ਦਾ ਦਾਅਵਾ, ਭਵਿੱਖ ‘ਚ ਬੱਚਿਆ ‘ਚ ਨਹੀਂ ਹੋਵੇਗਾ ਗੰਭੀਰ ਇਨਫੈਕਸ਼ਨOn PunjabJune 8, 2021 by On PunjabJune 8, 202101355 ਦੇਸ਼ ’ਚ ਕੋਰੋਨਾ ਤੇ ਟੀਕਾਕਰਨ ਦੀ ਸਥਿਤੀ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕਰਦੇ ਏਮਜ ਦੇ ਨਿਰਦੇਸ਼ਕ ਡਾ. ਰਣਦੀਪ ਗੁਲੇਰੀਆ ਨੇ ਕਿਹਾ ਕਿ ਭਾਰਤ ਦਾ ਜਾਂ...