ਖਾਸ-ਖਬਰਾਂ/Important Newsਰਾਜਨੀਤੀ/Politicsਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਚਾਲੇ ਭਾਸ਼ਣ ਛੱਡ ਕੇ ਔਰਤ ਤੋਂ ਬੰਨ੍ਹਵਾਈ ਰੱਖੜੀOn PunjabAugust 31, 2023 by On PunjabAugust 31, 20230584 ਜਾਣਕਾਰੀ ਅਨੁਸਾਰ, ਮੁੱਖ ਮੰਤਰੀ ਇੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਂਪਸ ਵਿਖੇ 5,714 ਮਹਿਲਾ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਨਿਯੁਕਤੀ ਪੱਤਰ ਵੰਡਣ ਮੌਕੇ ਕਰਵਾਏ ਸਮਾਗਮ...
ਰਾਜਨੀਤੀ/Politicsਗਵਰਨਰ-ਮੁੱਖ ਮੰਤਰੀ ‘ਚ ਮੁੜ ਖੜਕੀ, ਬਨਵਾਰੀ ਲਾਲ ਪੁਰੋਹਿਤ ਨੇ CM Mann ਨੂੰ ਦਿੱਤੀ ਧਮਕੀ- ਰਾਸ਼ਟਰਪਤੀ ਨੂੰ ਲਿਖਾਂਗਾ ਕਿ ਤੁਸੀਂ…On PunjabAugust 25, 2023 by On PunjabAugust 25, 20230612 ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਅਤੇ ਰਾਜਪਾਲ ਬਨਵਾਰੀਲਾਲ ਪੁਰੋਹਿਤ (Governor Banwari Lal Purohit) ਵਿਚਕਾਰ ਚੱਲ ਰਹੀ ਜ਼ੁਬਾਨੀ ਜੰਗ ਅੱਜ ਇਕ ਵਾਰ ਫਿਰ ਵਧ...
ਰਾਜਨੀਤੀ/Politicsਬ੍ਰਿਕਸ ਸੰਮੇਲਨ ਤੋਂ ਬਾਅਦ ਗ੍ਰੀਸ ਪਹੁੰਚੇ PM, ਭਾਰਤੀ ਪ੍ਰਧਾਨ ਮੰਤਰੀ ਨੇ 40 ਸਾਲ ਬਾਅਦ ਕੀਤਾ ਇਸ ਦੇਸ਼ ਦਾ ਦੌਰਾOn PunjabAugust 25, 2023 by On PunjabAugust 25, 20230725 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬ੍ਰਿਕਸ ਸੰਮੇਲਨ ਤੋਂ ਬਾਅਦ ਇਕ ਦਿਨ ਦੇ ਦੌਰੇ ‘ਤੇ ਗ੍ਰੀਸ ਪਹੁੰਚ ਗਏ ਹਨ। ਜ਼ਿਕਰਯੋਗ ਹੈ ਕਿ ਲਗਪਗ 40 ਸਾਲਾਂ ਬਾਅਦ ਕੋਈ...
ਰਾਜਨੀਤੀ/Politicsਸਾਊਦੀ ਅਰਬ ਸਮੇਤ ਛੇ ਦੇਸ਼ਾਂ ਨੂੰ BRICS ‘ਚ ਮਿਲੀ ਐਂਟਰੀ, ਪੀਐਮ ਮੋਦੀ-ਚਿਨਫਿੰਗ ਦੀ ਮੌਜੂਦਗੀ ‘ਚ ਕੀਤਾ ਐਲਾਨOn PunjabAugust 24, 2023 by On PunjabAugust 24, 20230551 ਛੇ ਨਵੇਂ ਦੇਸ਼ ਬ੍ਰਿਕਸ ਵਿੱਚ ਸ਼ਾਮਲ ਹੋਣਗੇ। ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਨੇ ਨਵੇਂ ਮੈਂਬਰਾਂ ਨੂੰ ਸ਼ਾਮਲ ਕਰਨ ਦਾ ਐਲਾਨ ਕੀਤਾ। ਜਿਨ੍ਹਾਂ ਮੈਂਬਰਾਂ ਨੂੰ...
ਰਾਜਨੀਤੀ/Politics‘ਤੁਹਾਡਾ ਨਾਂ ਤਾਂ ਚੰਦ ਨਾਲ ਜੁੜ ਗਿਆ…’, Chandrayaan-3 ਦੀ ਸਫਲਤਾ ਤੋਂ ਬਾਅਦ ਪ੍ਰਧਾਨ ਮੰਤਰੀ ਨੇ ISRO ਮੁਖੀ ਨੂੰ ਕੀਤਾ ਫੋਨ ਕੀਤਾ; ਵੀਡੀਓ ਆਇਆ ਸਾਹਮਣੇOn PunjabAugust 23, 2023 by On PunjabAugust 23, 20230720 ਭਾਰਤ ਨੇ ਚੰਦਰਮਾ ‘ਤੇ ਪਹੁੰਚ ਕੇ ਇਤਿਹਾਸ ਰਚਿਆ ਹੈ। ਚੰਦਰਯਾਨ-3 ਦੇ ਸਫਲ ਸਾਫਟ ਲੈਂਡਿੰਗ ਤੋਂ ਬਾਅਦ, ਪੀਐਮ ਮੋਦੀ ਨੇ ਇਸਰੋ ਦੇ ਮੁਖੀ ਐਸ ਸੋਮਨਾਥ ਨਾਲ...
ਸਮਾਜ/Socialਰਾਜਨੀਤੀ/Politicsਪੰਜਾਬ ਦੇ ਸਾਰੇ ਸਕੂਲਾਂ ‘ਚ 26 ਅਗਸਤ ਤਕ ਛੁੱਟੀਆਂ ਦਾ ਐਲਾਨ, ਜਾਣੋ ਵਜ੍ਹਾOn PunjabAugust 23, 2023 by On PunjabAugust 23, 20230579 ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ ਹਿਮਾਚਲ ਪ੍ਰਦੇਸ਼ ਸਮੇਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਹੋ...
ਰਾਜਨੀਤੀ/Politicsਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ, 44 ਘੰਟੇ 15 ਮਿੰਟ ਚੱਲਿਆ ਸੈਸ਼ਨOn PunjabAugust 12, 2023 by On PunjabAugust 12, 20230779 ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸ਼ੁੱਕਰਵਾਰ (11 ਅਗਸਤ) ਨੂੰ ਲੋਕ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰਨ ਦਾ ਐਲਾਨ ਕੀਤਾ। ਬਿਰਲਾ ਨੇ ਕਿਹਾ...
ਰਾਜਨੀਤੀ/Politics‘ਕਿਸੇ ਗ਼ਰੀਬ ਨੂੰ ਭੁੱਖਾ ਨਹੀਂ ਸੌਣ ਦਿਆਂਗਾ’, PM ਮੋਦੀ ਨੇ ਸਾਗਰ ‘ਚ ਕਿਹਾ- ਮੈਂ ਸਮਝਦਾ ਹਾਂ ਤੁਹਾਡਾ ਦਰਦOn PunjabAugust 12, 2023 by On PunjabAugust 12, 20230619 ਪ੍ਰਧਾਨ ਮੰਤਰੀ ਮੋਦੀ (PM Narendra Modi) ਅੱਜ ਮੱਧ ਪ੍ਰਦੇਸ਼ ਦੇ ਦੌਰੇ ‘ਤੇ ਹਨ। ਪ੍ਰਧਾਨ ਮੰਤਰੀ ਨੇ ਅੱਜ ਸਾਗਰ ਜ਼ਿਲ੍ਹੇ ਵਿੱਚ ਸੰਤ ਰਵਿਦਾਸ ਮੰਦਰ ਦਾ ਭੂਮੀ...
ਰਾਜਨੀਤੀ/Politicsਹੁਣ ਜਬਰ ਜਨਾਹ ਤੇ ਛੇੜਛਾੜ ਦੇ ਦੋਸ਼ੀਆਂ ਨੂੰ ਨਹੀਂ ਮਿਲੇਗੀ ਸਰਕਾਰੀ ਨੌਕਰੀ, ਇਸ ਸੂਬੇ ਦੀ ਸਰਕਾਰ ਦਾ ਵੱਡਾ ਫ਼ੈਸਲਾOn PunjabAugust 8, 2023 by On PunjabAugust 8, 20230473 ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਮੰਗਲਵਾਰ ਨੂੰ ਵੱਡਾ ਫੈਸਲਾ ਲਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਜਬਰ ਜਨਾਹਤੇ ਛੇੜਛਾੜ ਦੇ ਦੋਸ਼ੀਆਂ ਨੂੰ...
ਰਾਜਨੀਤੀ/Politicsਗੁਰਦੁਆਰਾ ਸਾਹਿਬ ‘ਚ ਬੇਅਦਬੀ ਦੀ ਕੋਸ਼ਿਸ਼, ਨਸ਼ੇੜੀ ਨੌਜਵਾਨ ਨੇ ਕੀਰਤਨ ਕਰ ਰਹੇ ਰਾਗੀਆਂ ਨੂੰ ਕੱਢੀਆਂ ਗਾਲ੍ਹਾਂOn PunjabAugust 5, 2023 by On PunjabAugust 5, 20230420 ਸ਼ਹਿਰ ਦੇ ਤਾਜਪੁਰ ਰੋਡ ‘ਤੇ ਇਕ ਨਸ਼ੇੜੀ ਨੌਜਵਾਨ ਵੱਲੋਂ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਤੋਂ ਬਾਅਦ ਗੁਰਦੁਆਰਾ ਸਾਹਿਬ ‘ਚ ਤਣਾਅ ਪੈਦਾ ਹੋ ਗਿਆ।...