ਖਬਰਾਂ/Newsਸੜਕ ਹਾਦਸੇ ‘ਚ ਦੋ ਦੀ ਮੌਤPritpal KaurJanuary 21, 2019 by Pritpal KaurJanuary 21, 201901773 ਹੁਸ਼ਿਆਪੁਰ; ਬੀਤੀ ਦੇਰ ਰਾਤ ਹੁਸ਼ਿਆਰਪੁਰ ਦੇ ਕਸਬਾ ਗੜ੍ਹਸ਼ੰਕਰ ਨੇੜੇ ਟੈਂਕਰ ਤੇ ਟਾਟਾ 407 ਗੱਡੀ ਦੀ ਭਿਆਨਕ ਟੱਕਰ ਹੋ ਗਈ ਜਿਸ ‘ਚ ਸਵਾਰ 2 ਲੋਕਾਂ ਦੀ...
ਖਬਰਾਂ/Newsਮੋਦੀ ਸਰਕਾਰ ਫਰਵਰੀ ‘ਚ ਦੇਵੇਗੀ ਕਿਸਾਨਾਂ ਨੂੰ ਤੋਹਫਾPritpal KaurJanuary 21, 2019 by Pritpal KaurJanuary 21, 201901704 ਨਵੀਂ ਦਿੱਲੀ: ਸਰਕਾਰ ਕਿਸਾਨਾਂ ਨੂੰ ਵੱਡੀ ਰਾਹਤ ਦੇਣ ਵਾਲੀ ਹੈ। ਦਰਅਸਲ ਪਹਿਲੀ ਫਰਵਰੀ ਨੂੰ ਪੇਸ਼ ਹੋਣ ਵਾਲੇ 2019-20 ਦੇ ਬਜਟ ਵਿੱਚ ਸਰਕਾਰ ਖੇਤੀ ਕਰਜ਼ੇ ਨੂੰ...
ਖਬਰਾਂ/Newsਸੁਖਬੀਰ ਨੂੰ ਨਹੀਂ ਯਕੀਨ ਭਗਵੰਤ ਮਾਨ ਦੇ ਸ਼ਰਾਬ ਛੱਡਣ ‘ਤੇ..!Pritpal KaurJanuary 21, 2019 by Pritpal KaurJanuary 21, 201901838 ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੰਸਦ ਮੈਂਬਰ ਭਗਵੰਤ ਮਾਨ ਦੇ ਸ਼ਰਾਬ ਛੱਡਣ ‘ਤੇ ਯਕੀਨ ਨਹੀਂ ਹੈ। ਉਨ੍ਹਾਂ ਕਿਹਾ ਕਿ ਭਗਵੰਤ...
ਖਬਰਾਂ/Newsਸੁਖਪਾਲ ਖਹਿਰਾ ਦੀ ਵਿਧਾਇਕੀ ‘ਤੇ ਤਲਵਾਰPritpal KaurJanuary 21, 2019 by Pritpal KaurJanuary 21, 201901571 ਚੰਡੀਗੜ੍ਹ: ਆਮ ਆਦਮੀ ਪਾਰਟੀ ਛੱਡ ਕੇ ਨਵੀਂ ਪੰਜਾਬੀ ਏਕਤਾ ਪਾਰਟੀ ਬਣਾਉਣ ਵਾਲੇ ਸੁਖਪਾਲ ਖਹਿਰਾ ਦੀ ਵਿਧਾਇਕੀ ‘ਤੇ ਤਲਵਾਰ ਲਟਕੀ ਗਈ ਹੈ। ਵਿਧਾਨ ਸਭਾ ਦੇ ਸਪੀਕਰ...
ਖਬਰਾਂ/Newsਫਰਜ਼ੀ ਏਜੰਟ ਜ਼ਰੀਏ ਬਹਿਰੀਨ ਗਿਆ ਨੌਜਵਾਨ ਲਾਪਤਾPritpal KaurJanuary 21, 2019 by Pritpal KaurJanuary 21, 201901648 ਚੰਡੀਗੜ੍ਹ: ਭੋਆ ਵਿਧਾਨ ਸਭਾ ਹਲਕੇ ਦੇ ਪਿੰਡ ਫਰਵਾਲ ਦਾ ਨੌਜਵਾਨ ਮਲਕੀਤ ਸਿੰਘ ਪਿਛਲੇ ਡੇਢ ਸਾਲ ਤੋਂ ਲਾਪਤਾ ਹੈ। ਜਾਣਕਾਰੀ ਮੁਤਾਬਕ ਮਲਕੀਤ ਸਿੰਘ 2016 ਨੂੰ ਕਿਸੇ...
ਖਬਰਾਂ/Newsਛੱਤਬੀੜ ਚਿੜੀਆਘਰ ‘ਚ ਸ਼ੇਰਾਂ ਵੱਲੋਂ ਨੌਜਵਾਨ ਦਾ ਸ਼ਿਕਾਰ ਗੁੰਝਲਦਾਰ ਬੁਝਾਰਤPritpal KaurJanuary 21, 2019 by Pritpal KaurJanuary 21, 201901682 ਚੰਡੀਗੜ੍ਹ: ਛੱਤਬੀੜ ਚਿੜੀਆਘਰ ਵਿੱਚ ਸ਼ੇਰ ਤੇ ਸ਼ੇਰਨੀ ਵੱਲੋਂ ਨੌਜਵਾਨ ਦੇ ਸ਼ਿਕਾਰ ਗੁੰਝਲਦਾਰ ਬੁਝਾਰਤ ਬਣਿਆ ਹੋਇਆ ਹੈ। ਇਸ ਘਟਨਾ ਨੇ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਖੜ੍ਹੇ ਕੀਤੇ...
ਖਬਰਾਂ/Newsਕੈਪਟਨ ਸਰਕਾਰ ਨਵਾਂ ਪੁਲਿਸ ਮੁਖੀ ਲਾਉਣ ਲਈ ਕਾਹਲੀPritpal KaurJanuary 19, 2019 by Pritpal KaurJanuary 19, 201901703 ਚੰਡੀਗੜ੍ਹ: ਮੋਦੀ ਸਰਕਾਰ ਨੇ ਚਾਹੇ ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਦੇ ਕਾਰਜਕਾਲ ਵਿੱਚ ਸਤੰਬਰ ਤੱਕ ਵਾਧਾ ਕਰ ਦਿੱਤਾ ਹੈ ਪਰ ਕੈਪਟਨ ਸਰਕਾਰ ਜਲਦ ਤੋਂ...
ਖਬਰਾਂ/Newsਲੋਹੜੀ ਬੰਪਰ ਨੇ ਪੁਲਿਸ ਕਾਂਸਟੇਬਲ ਬਣਾਇਆ ਕਰੋੜਪਤੀPritpal KaurJanuary 19, 2019 by Pritpal KaurJanuary 19, 201901639 ਚੰਡੀਗੜ੍ਹ: ਹੁਸ਼ਿਆਰਪੁਰ ਥਾਣਾ ਸਦਰ ਵਿੱਚ ਬਤੌਰ ਕਾਂਸਟੇਬਲ ਅਸ਼ੋਕ ਕੁਮਾਰ ਦਾ ਲੋਹੜੀ ਬੰਪਰ ਨਿਕਲਿਆ ਹੈ। ਬੰਪਰ ਦੀ ਕੀਮਤ 2 ਕਰੋੜ ਰੁਪਏ ਹੈ। ਅਸ਼ੋਕ ਕੁਮਾਰ ਨੇ 9...
ਖਬਰਾਂ/Newsਲੋਕ ਸਭਾ ਚੋਣਾਂ ਤੋਂ ਪਹਿਲਾਂ ਪੁਲਿਸ ਅਫਸਰਾਂ ‘ਤੇ ਸ਼ਿਕੰਜਾ, ਡੀਜੀਪੀ ਅਰੋੜਾ ਵੀ ਹੋਣਗੇ ਲਾਂਭੇPritpal KaurJanuary 19, 2019 by Pritpal KaurJanuary 19, 201901701 ਚੰਡੀਗੜ੍ਹ: ਲੋਕ ਸਭਾ ਚੋਣਾਂ ਤੋਂ ਪਹਿਲਾਂ ਪੁਲਿਸ ਅਫਸਰਾਂ ‘ਤੇ ਸ਼ਿਕੰਜਾ ਕੱਸਣਾ ਸ਼ੁਰੂ ਹੋ ਗਿਆ ਹੈ। ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਸਮੇਤ ਦੇਸ਼ ਦੇ ਸਾਰੇ ਸੂਬਿਆਂ...
ਖਬਰਾਂ/Newsਜੀਕੇ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਕੇਸ ਮਗਰੋਂ ਪੁਲਿਸ ਦਾ ਐਕਸ਼ਨPritpal KaurJanuary 19, 2019 by Pritpal KaurJanuary 19, 201901791 ਨਵੀਂ ਦਿੱਲੀ: ਪੁਲਿਸ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਜਾ ਕੇ ਘਪਲੇ ਦੇ ਕੇਸ ਬਾਰੇ ਪੁੱਛਗਿੱਛੀ ਕੀਤੀ ਹੈ। ਪੁਲਿਸ ਨੇ ਇਹ ਕਾਰਵਾਈ ਕਮੇਟੀ...