ਖਬਰਾਂ/Newsਭ੍ਰਿਸ਼ਟ ਮੁਲਾਜ਼ਮਾਂ ਖ਼ਿਲਾਫ਼ ਕੈਪਟਨ ਦਾ ਵੱਡਾ ਐਕਸ਼ਨPritpal KaurJanuary 29, 2019 by Pritpal KaurJanuary 29, 201901649 ਚੰਡੀਗੜ੍ਹ: ਪੰਜਾਬ ਸਰਕਾਰ ਨੇ ਭ੍ਰਿਸ਼ਟਚਾਰ ਵਿੱਚ ਗ਼ਲਤਾਨ ਮੁਲਜ਼ਮਾਂ ‘ਤੇ ਵੱਡੀ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ। ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਰੰਗੇ ਹੱਥੀਂ ਫੜੇ ਮੁਲਾਜ਼ਮਾਂ ਜਾਂ...
ਖਬਰਾਂ/Newsਸਾਵਧਾਨ! 30 ਤੇ 31 ਜਨਵਰੀ ਨੂੰ ਵਿਗੜੇਗਾ ਮੌਸਮPritpal KaurJanuary 29, 2019 by Pritpal KaurJanuary 29, 201901777 ਚੰਡੀਗੜ੍ਹ: ਪਹਾੜਾਂ ‘ਤੇ ਹੋ ਰਹੀ ਬਰਫਬਾਰੀ ਦੇ ਚੱਲਦਿਆਂ ਮੈਦਾਨਾਂ ‘ਚ ਇਨ੍ਹੀਂ ਦਿਨੀਂ ਠੰਢ ਨੇ ਕਹਿਰ ਵਰ੍ਹਾਇਆ ਹੋਇਆ ਹੈ। ਧੂਪ ਨਿਕਲਦੀ ਹੈ ਪਰ ਠੰਢ ਦਾ ਅਸਰ...
ਖਬਰਾਂ/Newsਜੱਸੀ ਕਤਲ ਕੇਸ: ਮੁਲਜ਼ਮ ਮਾਂ ਤੇ ਮਾਮੇ ਨੂੰ ਨਿਆਂਇਕ ਹਿਰਾਸਤ ‘ਚ ਭੇਜਿਆPritpal KaurJanuary 29, 2019 by Pritpal KaurJanuary 29, 201901692 ਸੰਗਰੂਰ: ਮਲੇਰਕੋਟਲਾ ਅਦਾਲਤ ਨੇ ਬਹੁਚਰਚਿਤ ਜੱਸੀ ਕਤਲ ਕਾਂਡ ਦੇ ਮੁਲਜ਼ਮਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਹਾਲਾਂਕਿ, ਪੁਲਿਸ ਨੇ ਮੁਲਜ਼ਮਾਂ ਦੇ...
ਖਬਰਾਂ/Newsਵਿਧਾਇਕ ਜ਼ੀਰਾ ਨੇ ਸੁਖਬੀਰ ਬਾਦਲ ਲਈ ਲਾਇਆ ਡੋਪ ਟੈਸਟ ਦਾ ਕੈਂਪPritpal KaurJanuary 29, 2019 by Pritpal KaurJanuary 29, 201901786 ਚੰਡੀਗੜ੍ਹ: ਹਲਕਾ ਜ਼ੀਰਾ ਦੇ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਨਸ਼ਿਆਂ ਦੇ ਮੁੱਦੇ ‘ਤੇ ਆਪਣੀ ਹੀ ਸਰਕਾਰ ਨੂੰ ਘੇਰਨ ਮਗਰੋਂ ਹੁਣ ਸ਼੍ਰੋਮਣੀ ਅਕਾਲੀ ਦਲ ਦੇ...
ਖਬਰਾਂ/Newsਮਨੀਸ਼ ਸਿਸੋਦੀਆ ਭਲਕੇ ਕਰਨਗੇ ਭਗਵੰਤ ਮਾਨ ਦੀ ਤਾਜਪੋਸ਼ੀPritpal KaurJanuary 29, 2019 by Pritpal KaurJanuary 29, 201901972 ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਸੀਨੀਅਰ ਆਗੂ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੂੰ ਪੰਜਾਬ ਦਾ ਮੁੜ ਤੋਂ ਪ੍ਰਧਾਨ ਨਿਯੁਕਤ ਕਰਨ ਦਾ ਐਲਾਨ ਕਰ...
ਖਬਰਾਂ/Newsਪੈਲੇਸ ਮਾਲਕ ਨੂੰ ਮਹਿੰਗੀ ਪਈ ਕਾਨੂੰਨ ਦੀ ਪਾਲਣਾ,Pritpal KaurJanuary 29, 2019 by Pritpal KaurJanuary 29, 201901660 ਹੁਸ਼ਿਆਰਪੁਰ: ਸ਼ਹਿਰ ਦੇ ਮੈਰਿਜ ਪੈਲੇਸ ਮਾਲਕ ਨੂੰ ਕਾਨੂੰਨ ਦੀ ਪਾਲਣਾ ਕਰਨੀ ਉਸ ਵੇਲੇ ਮਹਿੰਗੀ ਪੈ ਗਈ ਜਦ ਗੁੱਸੇ ਵਿੱਚ ਆਈ ਬਾਰਾਤ ਨੇ ਉਸ ਦੇ ਘਰ...
ਖਬਰਾਂ/Newsਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਵੈਂਟੀਲੇਟਰ ਐਂਬੂਲੈਂਸ ਵੈਨ ਨੂੰ ਦਿੱਤੀ ਹਰੀ ਝੰਡੀPritpal KaurJanuary 25, 2019 by Pritpal KaurJanuary 25, 201901736 ਜ਼ਿਲ੍ਹਾ ਰੈੱਡ ਕਰਾਸ ਸ਼ਾਖਾ ਵੱਲੋਂ ਖ਼ਰੀਦ ਕੀਤੀ ਗਈ ਵੈਂਟੀਲੇਟਰ ਐਂਬੂਲੈਂਸ ਨੂੰ ਅੱਜ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਹਰੀ ਝੰਡੀ ਦੇ ਕੇ...
ਖਬਰਾਂ/Newsਫਿਰੋਜ਼ਪੁਰ ਡਵੀਜ਼ਨ ਦੇ ਕਮਿਸ਼ਨਰ ਗੁਰਜਰ ਨੇ ਕਰਮਚਾਰੀਆਂ ਨੂੰ ਦਵਾਇਆ ਵੋਟਰ ਪ੍ਰਣPritpal KaurJanuary 25, 2019 by Pritpal KaurJanuary 25, 201901899 ਫਿਰੋਜ਼ਪੁਰ ਡਵੀਜ਼ਨ ਦੇ ਕਮਿਸ਼ਨਰ ਸੁਮੇਰ ਸਿੰਘ ਗੁਰਜਰ ਵੱਲੋਂ ਆਪਣੇ ਦਫਤਰ ਵਿਖੇ ਤਾਇਨਾਤ ਕਰਮਚਾਰੀਆਂ ਨੂੰ ਵੋਟਰ ਦਿਵਸ ਮੌਕੇ ਵੋਟਰ ਪ੍ਰਣ ਦਵਾਇਆ ਗਿਆ। ਉਨ੍ਹਾਂ ਨੇ ਸਮੂਹ ਕਰਮਚਾਰੀਆਂ ਨੂੰ...
ਖਬਰਾਂ/Newsਜੱਸੀ ਕਤਲ ਮਾਮਲੇ ‘ਚ ਮਾਂ ਤੇ ਮਾਮੇ ਨੂੰ ਚਾਰ ਦਿਨ ਰਿੜਕੇਗੀ ਪੁਲਿਸPritpal KaurJanuary 25, 2019 by Pritpal KaurJanuary 25, 201901754 ਸੰਗਰੂਰ: ਬਹੁਚਰਚਿਤ ਜੱਸੀ ਕਤਲ ਕਾਂਡ ਦੇ ਮੁਲਜ਼ਮ ਮਾਂ ਮਲਕੀਤ ਕੌਰ ਤੇ ਮਾਮਾ ਸੁਰਜੀਤ ਸਿੰਘ ਬਦੇਸ਼ਾ ਨੂੰ ਮਲੇਰਕੋਟਲਾ ਦੀ ਅਦਾਲਤ ਨੇ ਚਾਰ ਦਿਨ ਦੇ ਪੁਲਿਸ ਰਿਮਾਂਡ...
ਖਬਰਾਂ/Newsਬਾਗ਼ੀ ਵਿਧਾਇਕ ਜ਼ੀਰਾ ਕਾਂਗਰਸ ‘ਚ ਮੁੜ ਬਹਾਲPritpal KaurJanuary 25, 2019January 25, 2019 by Pritpal KaurJanuary 25, 2019January 25, 201901668 ਚੰਡੀਗੜ੍ਹ: ਨਸ਼ਿਆਂ ਦੇ ਮੁੱਦੇ ‘ਤੇ ਕੈਪਟਨ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵਿਰੁੱਧ ਆਵਾਜ਼ ਚੁੱਕਣ ਵਾਲੇ ਕਾਂਗਰਸ ‘ਚੋਂ ਮੁਅੱਤਲ ਕੀਤੇ ਜ਼ੀਰਾ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ...