79.03 F
New York, US
July 9, 2026
PreetNama

Category : ਖਬਰਾਂ/News

ਖਬਰਾਂ/News

ਭਾਜਪਾ ਤੇ ਆਰ ਐੱਸ ਐੱਸ ਨੇ ਸਿੱਖਾਂ ਦੇ ਮੱਥੇ ਇੱਕ ਹੋਰ ਰਾਮ ਰਹੀਮ ਮਾਰਿਆਂ : ਭੋਮਾ

Pritpal Kaur
ਅਮ੍ਰਿਤਸਰ 6 ਫਰਵਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ ਮੁੱਖ ਸਲਾਹਕਾਰ ਸ ਸਰਬਜੀਤ ਸਿੰਘ ਜੰਮੂ , ਸਲਾਹਕਾਰ ਸ੍ਰੀ ਸਤਨਾਮ ਸਿੰਘ ਕੰਡਾ...
ਖਬਰਾਂ/News

ਆਰ.ਐਸ.ਡੀ ਕਾਲਜ ‘ਚ ‘ਮੰਚ ਪ੍ਰਦਰਸ਼ਨ ਅਤੇ ਵਰਤਮਾਨ ਸਿੱਖਿਆ ਜਗਤ: ਸੀਮਾਵਾਂ ਅਤੇ ਸੰਭਾਵਨਾਵਾਂ’ ਵਿਸ਼ੇ ‘ਤੇ ਕੌਮੀ ਪੱਧਰ ਦੀ ਵਿਚਾਰ ਚਰਚਾ

Pritpal Kaur
ਸੰਗੀਤ ਦਾ ਸਾਡੇ ਜੀਵਨ ਵਿਚ ਵਿਸ਼ੇਸ਼ ਮਹੱਤਵ ਹੈ। ਭਾਰਤੀ ਸੰਗੀਤ ਜਿਥੇ ਸਾਡੇ ਧਾਰਮਿਕ ਪਿਛੋਕੜ ਅਤੇ ਦੈਵੀ ਅਰਾਧਨਾ ਵਿਧੀਆਂ ਨਾਲ ਜੁੜਿਆ ਹੋਇਆ ਹੈ ਉਥੇ ਜੀਵਨ ਦੇ ਹਰ...
ਖਬਰਾਂ/News

ਹੁਣ ਕੈਦੀ ਤੇ ਹਵਾਲਾਤੀ ਵੀ ਲੈ ਸਕਣਗੇ ਆਪਣੇ ਹੱਕ

Pritpal Kaur
ਪੱਟੀ : ਜ਼ਿਲ੍ਹਾ ਸੈਸ਼ਨ ਜੱਜ ਅਤੇ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹਰਪ੍ਰੀਤ ਕੌਰ ਰੰਧਾਵਾ, ਸੀਜੇਐਮ ਅਤੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰਮਨ ਸ਼ਰਮਾ ਨੇ ਸਬ...
ਖਬਰਾਂ/News

ਉਮੀਦਵਾਰ ਤੇ ਰਾਜਸੀ ਪਾਰਟੀਆਂ ਨੂੰ ਫੌਜਦਾਰੀ ਮਾਮਲਿਆਂ ਦਾ ਅਖ਼ਬਾਰ ‘ਚ ਦੇਣਾ ਪਵੇਗਾ ਇਸ਼ਤਿਹਾਰ

Pritpal Kaur
ਚੰਡੀਗੜ੍ਹ : ਲੋਕ ਸਭਾ ਚੋਣ ਲੜਨ ਦੇ ਇੱਛੁਕ ਉਮੀਦਵਾਰ ਹੁਣ ਵੋਟਰਾਂ ਤੋਂ ਕੋਈ ਜਾਣਕਾਰੀ ਨਹੀਂ ਛੁਪਾ ਸਕਣਗੇ। ਉਮੀਦਵਾਰ ਤੇ ਰਾਜਸੀ ਪਾਰਟੀਆਂ ਨੂੰ ਉਮੀਦਵਾਰਾਂ ਦੇ ਫੌਜਦਾਰੀ...
ਖਬਰਾਂ/News

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਾਲਾ : ਡੇਰਾ ਪ੍ਰੇਮੀਆਂ ਦੀ ਜਮਾਨਤ ‘ਤੇ ਨਹੀਂ ਹੋ ਸਕੀ ਸੁਣਵਾਈ

Pritpal Kaur
ਬਠਿੰਡਾ- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੇ ਦੋਸ਼ਾਂ ਹੇਠ ਜੇਲ ਵਿਚ ਬੰਦ ਡੇਰਾ ਪ੍ਰੇਮੀਆਂ ਦੀ ਜਮਾਨਤ ਦੀ ਅਰਜੀ ‘ਤੇ ਅੱਜ ਸੁਣਵਾਈ ਨਾ ਹੋ...
ਖਬਰਾਂ/News

ਕਪਿਲ ਐਂਬ੍ਰਾਇਡਰੀ ਦੀ ਦੁਕਾਨ ‘ਤੇ ਲੱਗੀ ਅੱਗ, ਲੱਖਾਂ ਦਾ ਸਾਮਾਨ ਸੁਆਹ

Pritpal Kaur
ਜਲੰਧਰ- ਮਿੱਠਾ ਬਾਜ਼ਾਰ ਵਿੱਚ ਪੈਂਦੇ ਕਪਿਲ ਐਂਬ੍ਰਾਇਡਰੀ ਦੀ ਦੁਕਾਨ ‘ਤੇ ਅੱਜ ਸਵੇਰੇ ਦੱਸ ਵਜੇ ਅੱਗ ਲੱਗ ਗਈ। ਬਾਜ਼ਾਰ ਦੀ ਗਲੀਆਂ ਤੰਗ ਹੋਣ ਕਾਰਨ ਫਾਇਰ ਬ੍ਰਿਗੇਡ...
ਖਬਰਾਂ/News

ਸਰਕਾਰੀ ਦਸਤਾਵੇਜ਼ਾਂ ਰਾਹੀਂ ਹੀ ਖੁੱਲ੍ਹੇ ਸਿੱਖ ਕਤਲੇਆਮ ਦੇ ਨਵੇਂ ਰਾਜ਼

Pritpal Kaur
ਚੰਡੀਗੜ੍ਹ: ਨਵੰਬਰ 1984 ਵਿੱਚ ਹੋਏ ਸਿੱਖ ਕਤਲੇਆਮ ਦੀਆਂ ਨਿੱਤ ਨਵੀਆਂ ਪਰਤਾਂ ਖੁੱਲ੍ਹ ਰਹੀਆਂ ਹਨ। ਸਰਕਾਰੀ ਦਸਤਾਵੇਜ਼ਾਂ ਰਾਹੀਂ ਹੀ ਖੁਲਾਸਾ ਹੋਇਆ ਹੈ ਕਿ ਦਿੱਲੀ ਹੀ ਨਹੀਂ...
ਖਬਰਾਂ/News

ਵਿਆਹੁਤਾ ਦੀ ਲਾਸ਼ ਲਾਲ ਕੱਪੜੇ ‘ਚ ਲਪੇਟ ਕੇ ਥਾਣੇ ਬਾਹਰ ਰੱਖੀ

Pritpal Kaur
ਫਰੀਦਕੋਟ: ਬੀਤੇ ਦਿਨ ਵਿਆਹੁਤਾ ਅਮਨਦੀਪ ਕੌਰ ਦੀ ਭੇਦਭਰੇ ਹਾਲਾਤ ਵਿੱਚ ਹੋਈ ਮੌਤ ਦਾ ਮਾਮਲਾ ਗਰਮਾ ਗਿਆ ਹੈ। ਇਸ ਦੇ ਵਿਰੋਧ ਵਿੱਚ ਮ੍ਰਿਤਕਾ ਦੇ ਮਾਪਿਆਂ ਨੇ...