ਖਬਰਾਂ/Newsਮਿਸ਼ਨ ਇੰਦਰਧਨੁਸ਼ ਤਹਿਤ ਪਿੰਡ ਨਿਹਾਲਾ ਕਿਲਚਾ ਤੇ ਮਾਛੀਵਾੜਾ ‘ਚ ਲਾਇਆ ਜਾਗਰੂਕਤਾ ਕੈਂਪPritpal KaurFebruary 15, 2020 by Pritpal KaurFebruary 15, 202001421 ਮਿਸ਼ਨ ਇੰਦਰਧਨੁਸ਼ ਤਹਿਤ ਨਿੱਕੇ ਬੱਚਿਆਂ ਅਤੇ ਔਰਤਾਂ ਦੇ ਟੀਕਾਕਰਨ ਲਈ ਪਿੰਡ ਨਿਹਾਲਾ ਕਿਲਚਾ ਅਤੇ ਮਾਛੀਵਾੜਾ ਵਿਖੇ ਜਾਗਰੂਕਤ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਸੂਚਨਾ ਅਤੇ...
ਖਬਰਾਂ/Newsਏ ਆਈ ਵਾਈ ਅੈਫ ਅਤੇ ਏ ਆਈ ਅੈਸ ਅੈਫ ਵੱਲੋਂ ਰੁਜ਼ਗਾਰ,ਵਿੱਦਿਆ ਦੀ ਗਾਰੰਟੀ ਅਤੇ ਪਾਣੀਆਂ ਦੀ ਸੰਭਾਲ ਲਈ 6 ਮਾਰਚ ਨੂੰ ਵਿਧਾਨ ਸਭਾ ਵੱਲ ਮਾਰਚ ਕਰਨ ਦਾ ਐਲਾਨPritpal KaurFebruary 15, 2020 by Pritpal KaurFebruary 15, 202001063 ਸਰਬ ਭਾਰਤ ਨੌਜਵਾਨ ਸਭਾ ਦੀ ਸੂਬਾ ਕੌਂਸਲ ਦੀ ਮੀਟਿੰਗ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿਖੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਢਾਬਾਂ ਦੀ ਪ੍ਰਧਾਨਗੀ ਹੇਠ ਕੀਤੀ ਗਈ।ਇਸ...
ਖਬਰਾਂ/Newsਕਾਂਗਰਸੀ ਵਿਧਾਇਕ ਦੇ ਹਲਕੇ ‘ਚ ਗੁੰਡਾਗਰਦੀ ਦਾ ਨੰਗਾ ਨਾਂਚPritpal KaurFebruary 15, 2020February 15, 2020 by Pritpal KaurFebruary 15, 2020February 15, 202001188 ਜਿਹੜਾ ਗੁੰਡਾਗਰਦੀ ਦਾ ਨੰਗਾ ਨਾਂਚ ਤਤਕਾਲੀ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਹੁੰਦਾ ਸੀ, ਉਹ ਕੰਮ ਕਾਂਗਰਸ ਦੇ ਰਾਜ ਵਿਚ ਵੀ ਜਾਰੀ ਹੈ। ਬੇਸ਼ੱਕ ਅਕਾਲੀਆਂ ਦੇ...
ਖਬਰਾਂ/Newsਸਕੂਲ ਨੂੰ ਐੱਲ ਈ ਡੀ ਦਾਨ ….Pritpal KaurFebruary 14, 2020February 14, 2020 by Pritpal KaurFebruary 14, 2020February 14, 20200911 ਸਰਕਾਰੀ ਮਿਡਲ ਸਕੂਲ ਮੰਡਵਾਲਾ ( ਫ਼ਰੀਦਕੋਟ ) ਨੂੰ ਸਰਪੰਚ ਸ੍ਰ. ਸ਼ੇਰ ਸਿੰਘ ਮੰਡਵਾਲਾ ( ਮੈਂਬਰ ਸ਼੍ਰੋਮਣੀ ਕਮੇਟੀ ) ਵੱਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਸਮੇਂ ਦੇ...
ਖਬਰਾਂ/Newsਗੱਟੀ ਰਾਜੋ ਕੇ ਸਕੂਲ ਵਿਚ ਅੱਖਾਂ ਦਾ ਚੈਕਅੱਪ ਅਤੇ ਅਪ੍ਰੇਸ਼ਨ ਦਾ ਵਿਸ਼ਾਲ ਕੈਂਪ ਆਯੋਜਿਤPritpal KaurFebruary 14, 2020 by Pritpal KaurFebruary 14, 20200922 ਹਿੰਦ ਪਾਕਿ ਸਰਹੱਦ ਤੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਵਿਖੇ ਅੱਖਾਂ ਦਾ ਚੈਕਅੱਪ ਅਤੇ ਅਪ੍ਰੇਸ਼ਨਾਂ ਦਾ ਮੁਫ਼ਤ ਦੂਜਾ ਵਿਸ਼ਾਲ ਕੈਂਪ ਸ਼ੰਕਰਾ ਆਈ...
ਖਬਰਾਂ/NewsPunjab government decides to give facelift to five heritage gates in cityPritpal KaurFebruary 14, 2020 by Pritpal KaurFebruary 14, 202001067 In a major initiative aimed at boosting the tourist potential in Ferozpur city, the Punjab government has decided to give facelift to century’s old five...
ਖਬਰਾਂ/Newsਵਿਸ਼ਵ ਨਕਸ਼ੇ ਤੇ ਫ਼ਿਰੋਜ਼ਪੁਰ ਦਾ ਨਾਮ ਚਮਕਾਵੇਂਗੀ ਬਾਲ ਵਿਗਿਆਨੀ ਤਾਨੀਆPritpal KaurFebruary 14, 2020 by Pritpal KaurFebruary 14, 202001016 ਉਹ ਸਮਾਂ ਨਿਕਲ ਗਿਆ ਜਦੋਂ ਫ਼ਿਰੋਜ਼ਪੁਰ ਨਾਲ ਪਿਛੜਾ ਜ਼ਿਲ੍ਹੇ ਹੋਣ ਦਾ ਟੈਗ ਲੱਗਿਆ ਹੋਇਆ ਸੀ, ਹੁਣ ਜ਼ਿਲ੍ਹੇ ਦੇ ਵਿੱਦਿਆਰਥੀ ਆਈ ਏ ਐਸ, ਪੀ ਸੀ ਐਸ...
ਖਬਰਾਂ/Newsਪੀ.ਐਸ.ਯੂ. ਵੱਲੋਂ ਐਨਆਰਸੀ/ਐਨ.ਪੀ.ਆਰ ਅਤੇ ਸੀਏਏ ਦੇ ਖਿਲਾਫ ਪ੍ਰਦਰਸ਼ਨ 17 ਨੂੰPritpal KaurFebruary 13, 2020 by Pritpal KaurFebruary 13, 202001167 ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਪੋਲੀਟੈਕਨਿਕ ਕਾਲਜ ਜੀ ਟੀ ਬੀ ਗੜ੍ਹ (ਰੋਡੇ ) ਵਿਖੇ ਐੱਨ ਆਰ ਸੀ/ ਅਤੇ ਸੀ.ਏੇ.ਏ ਨਾਂ ਦੇ ਗਰੀਬ ਵਿਰੋਧੀ ,ਦਲਿਤ ਵਿਰੋਧੀ ,...
ਖਬਰਾਂ/Newsਬਜਟ ਦੀਆਂ ਕਾਪੀਆਂ ਕਿਸਾਨਾ ਵੱਲੋਂ ਸਾੜੀਆਂ ਗਈਆਂPritpal KaurFebruary 13, 2020 by Pritpal KaurFebruary 13, 202001197 ਬੀਤੇ ਦਿਨੀਂ ਪਾਸ ਕੀਤੇ ਗਏ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਜਟ ਦੀਆਂ ਕਾਪੀਆਂ ਅੱਜ ਗੁਰੂਹਰਸਹਾਏ ਦੇ ਤਹਿਸੀਲ ਦਫ਼ਤਰ ਵਿਖੇ ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ...
ਖਬਰਾਂ/Newsਕੇਂਦਰ ਦੇ ਕਿਸਾਨ ਵਿਰੋਧੀ ਬਜਟ ਦੇ ਸਬੰਧ ‘ਚ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਨੇ ਕੇਂਦਰੀ ਬਜਟ ਦੀਆਂ ਕਾਪੀਆਂ ਸਾੜੀਆਂPritpal KaurFebruary 13, 2020 by Pritpal KaurFebruary 13, 202001047 ਅੱਜ ਕੇਂਦਰ ਦੇ ਕਿਸਾਨ ਵਿਰੋਧੀ ਬਜਟ ਦੇ ਸਬੰਧ ਵਿੱਚ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ਤਹਿਤ ਬਲਾਕ ਬਾਘਾ ਪੁਰਾਣਾ ਐੱਸ.ਡੀ.ਐੱਮ. ਦੇ ਦਫ਼ਤਰ ਸਾਹਮਣੇ...