ਖਬਰਾਂ/Newsਲੋਕ ਚੇਤਨਾ ਮੰਚ ਵੱਲੋਂ ਮਨਾਇਆ ਗਿਆ “ਅੰਤਰਰਾਸ਼ਟਰੀ ਮਾਂ ਬੋਲੀ ਦਿਵਸ”Pritpal KaurFebruary 21, 2020 by Pritpal KaurFebruary 21, 202001074 ਅੱਜ 21 ਫਰਵਰੀ ਦਾ ਦਿਨ ਸੰਸਾਰ ਭਰ ਵਿੱਚ ਵਿਸ਼ਵ ਮਾਂ ਬੋਲੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸੇ ਲੜੀ ਤਹਿਤ ਕਸਬਾ ਮਮਦੋਟ ਦੀ ਨਾਮਵਰ ਸੰਸਥਾਂ...
ਖਬਰਾਂ/Newsਕਾਬਲ-ਏ-ਤਾਰੀਫ਼ ਫਿਰੋਜ਼ਪੁਰ ਪੁਲਿਸ, ਲੁੱਟਖੋਹ ਦੀ ਵਾਰਦਾਤ ਨੂੰ 2 ਦਿਨਾਂ ‘ਚ ਸੁਲਝਾਇਆPritpal KaurFebruary 20, 2020 by Pritpal KaurFebruary 20, 202001028 ਜ਼ਿਲ੍ਹਾ ਫਿਰੋਜ਼ਪੁਰ ਪੁਲਿਸ ਦੇ ਵਲੋਂ ਜ਼ੀਰਾ ਵਿਚ ਹੋਈ ਲੁੱਟਖੋਹ ਦੀ ਵਾਰਦਾਤ ਨੂੰ ਸੁਲਝਾਉਂਦਿਆਂ ਹੋਇਆ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕਰਨ ਕੀਤਾ ਹੈ, ਜਦੋਂਕਿ...
ਖਬਰਾਂ/Newsਸ਼ਹੀਦ-ਏ-ਆਜ਼ਮ ਸ. ਊਧਮ ਸਿੰਘ ਜੀ ਦੇ ਸੰਕਲਪ ਦਿਵਸ ਨੂੰ ਸਮਰਪਿਤ ਦੋ ਰੋਜ਼ਾ ਮੇਲਾ ਫਿਰੋਜ਼ਪੁਰ ‘ਚPritpal KaurFebruary 19, 2020 by Pritpal KaurFebruary 19, 20200829 ਸ਼ਹੀਦ-ਏ-ਵਤਨ ਯੂਥ ਆਰਗੇਨਾਈਜੇਸ਼ਨ (ਰਜਿ.) ਫ਼ਿਰੋਜ਼ਪੁਰ ਵਲੋਂ ਸ਼ਹੀਦ-ਏ-ਆਜ਼ਮ ਸ. ਊਧਮ ਸਿੰਘ ਜੀ ਦੇ ਸੰਕਲਪ ਦਿਵਸ ਨੂੰ ਸਮਰਪਿਤ ਦੋ ਰੋਜ਼ਾ ਮੇਲਾ ਫਿਰੋਜ਼ਪੁਰ ‘ਚ ਮਾਰਚ ਮਹੀਨੇ ਵਿਚ ਕਰਵਾਉਣ...
ਖਬਰਾਂ/Newsਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਹੋਈ ਮੀਟਿੰਗPritpal KaurFebruary 19, 2020 by Pritpal KaurFebruary 19, 202001032 ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਮੀਟਿੰਗ ਅੱਜ ਫਿਰੋਜ਼ਪੁਰ ਦੇ ਨਜ਼ਦੀਕ ਪਿੰਡ ਖਾਈ ਫੇਮੇਕੇ ਵਿਖੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਕੱਲੀ ਵਾਲਾ ਦੀ...
ਖਬਰਾਂ/Newsਸਿਹਤ ਵਿਭਾਗ ਦੀ ਟੀਮ ਨੇ ਕਿਸ਼ੋਰ ਅਵਸਥਾ ਸੰਬੰਧੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਮਦੋਟ ‘ਚ ਲਾਇਆ ਸੈਮੀਨਾਰPritpal KaurFebruary 18, 2020 by Pritpal KaurFebruary 18, 202001300 ਕਿਸ਼ੋਰ ਅਵਸਥਾ ਦੌਰਾਨ ਬੱਚਿਆਂ ਨੂੰ ਦਰਪੇਸ਼ ਆਉਂਦੀਆਂ ਮੁਸ਼ਕਿਲਾਂ ਦੇ ਹੱਲ ਲਈ ਅੱਜ ਕਮਿਊਨਿਟੀ ਹੈਲਥ ਸੈਂਟਰ ਮਮਦੋਟ ਦੀ ਟੀਮ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਮਦੋਟ ਵਿਖੇ...
ਖਬਰਾਂ/Newsਨਿੱਜੀ ਸਕੂਲਾਂ ਨੂੰ ਪਛਾੜਣ ਲੱਗੇ ਹੁਣ ਸਰਕਾਰੀ ਸਕੂਲPritpal KaurFebruary 17, 2020 by Pritpal KaurFebruary 17, 20200984 ਪੰਜਾਬ ਸਰਕਾਰ ਦੁਆਰਾ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਦੇ ਵਲੋਂ ਸਿੱਖਿਆ ਦੇ ਵਿਚ ਸੁਧਾਰ ਲਿਆਉਣ ਦੇ ਲਈ ਅਥਾਹ ਕੋਸ਼ਿਸਾਂ...
ਖਬਰਾਂ/Newsਗੱਟੀ ਰਾਜੋ ਕੇ ਸਕੂਲ ‘ਚ ਚਮੜੀ ਰੋਗਾਂ ਦਾ ਚੈੱਕਅਪ ਅਤੇ ਜਾਗਰੂਕਤਾ ਕੈਂਪ ਆਯੋਜਿਤPritpal KaurFebruary 17, 2020 by Pritpal KaurFebruary 17, 20200856 ਹਿੰਦ ਪਾਕਿ ਸਰਹੱਦ ਤੇ ਸਤਲੁਜ ਦਰਿਆ ਦੇ ਕੰਢੇ ਤੇ ਵਸਦੇ ਲੋਕ ਦਰਿਆ ਦੇ ਪ੍ਰਦੂਸ਼ਿਤ ਪਾਣੀ ਕਾਰਨ ਚਮੜੀ ਦੇ ਗੰਭੀਰ ਰੋਗਾਂ ਤੋਂ ਪੀੜਤ ਹਨ, ਇਸ ਦਾ...
ਖਬਰਾਂ/Newsਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਰੇਲਵੇ ਪੁਲਿਸ ਦੀ ਤਰਫ਼ੋਂ ਕਿਸਾਨ ਆਗੂਆਂ ਤੇ ਕੀਤੇ ਪਰਚੇ ਤੇ ਅਦਾਲਤ ‘ਚ ਪਾਏ ਕੇਸ ਰੱਦ ਕਰਨ ਦੀ ਮੰਗPritpal KaurFebruary 17, 2020 by Pritpal KaurFebruary 17, 20200888 ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਪੰਜ ਜ਼ੋਨਾਂ ਤੇ ਆਧਾਰਿਤ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਅੱਜ ਤਲਵੰਡੀ ਨਿਪਾਲਾਂ ਵਿਖੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ...
ਖਬਰਾਂ/Newsਦੰਦਾਂ ਦੀ ਸੰਭਾਲ ਪੰਦਰਵਾੜੇ ਦੌਰਾਨ 15 ਮਰੀਜ਼ਾਂ ਨੂੰ ਲਗਾਏ ਗਏ ਮੁਫਤ ਡੈਚਰPritpal KaurFebruary 17, 2020 by Pritpal KaurFebruary 17, 20200907 ਸਿਹਤਮੰਦ ਸਮਾਜ ਦੀ ਸਿਰਜਣਾ ਲਈ ਸਿਹਤ ਵਿਭਾਗ ਵੱਲੋਂ ਦੰਦਾਂ ਦੀ ਸੰਭਾਲ ਮੁਹਿੰਮ ਤਹਿਤ ਕਮਿਊਨਿਟੀ ਹੈਲਥ ਸੈਂਟਰ ਮਮਦੋਟ ਵਿਖੇ 15 ਰੋਜ਼ਾ ਦੰਦ ਸੰਭਾਲ ਕੈਂਪ ਦੌਰਾਨ 15...
ਖਬਰਾਂ/Newsਕਤਲ ਹੋਏ ਪੁੱਤ ਦਾ ਇਨਸਾਫ਼ ਲੈਣ ਲਈ ਦਰ ਦਰ ਭਟਕ ਰਹੇ ਨੇ ਮਾਪੇPritpal KaurFebruary 17, 2020 by Pritpal KaurFebruary 17, 20200958 ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਇੱਕ ਵਿਸ਼ੇਸ਼ ਮੀਟਿੰਗ ਪਿੰਡ ਮੱਲਵਾਲ ਜਦੀਦ ਵਿੱਚ ਪਿੰਡ ਇਕਾਈ ਦੇ ਪ੍ਰਧਾਨ ਕਰਨੈਲ ਸਿੰਘ ਦੀ ਅਗਵਾਈ ਵਿੱਚ ਹੋਈ । ਜਿਸ ਵਿਚ...