59.59 F
New York, US
May 22, 2026
PreetNama

Category : ਖਬਰਾਂ/News

ਖਬਰਾਂ/News

ਐੱਚ ਡੀ ਐੱਫ ਸੀ ਬੈਂਕ ਨੇ ਕੀਤੀ ਗੋਲਡ ਲੋਨ ਸਹੁੂਲਤ ਆਰੰਭ

Pritpal Kaur
ਐੱਚ ਡੀ ਐੱਫ ਸੀ ਸ਼ਾਖਾ ਮੱਲਾਂਵਾਲਾ ਵੱਲੋਂ ਲੋਕਾਂ ਦੀ ਸਹੂਲਤ ਲਈ ਗੋਲਡ ਲੋਨ ਦੀ ਸਹੁਲਤ ਆਰੰਭ ਕੀਤੀ ਗਈ ਹੇੈ । ਜਿਸ ਦਾ ਉਦਘਾਟਨ ਆੜ੍ਹਤੀਆ ਐਸੋਸੀਏਸ਼ਨ...
ਖਬਰਾਂ/News

ਮਿਸ਼ਨ ਸ਼ਤ-ਪ੍ਤੀਸ਼ਤ ਅਤੇ ਨਵੇਂ ਦਾਖਲਿਅਾਂ ਸਬੰਧੀ ਮੀਟਿੰਗ

Pritpal Kaur
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਗੁਣਾਤਮਕ ਸਿੱਖਿਆ ਪ੍ਦਾਨ ਕੀਤੀ ਜਾ ਰਹੀ ਹੈ ਅਤੇ ਸਾਲਾਨਾ ਨਤੀਜਿਆਂ ਵਿੱਚ ਪੰਜਵੀਂ ਦਾ ਬੋਰਡ ਦਾ ਨਤੀਜਾ ਬਿਹਤਰੀਨ ਲਿਅਾੳੁਣ ਲਈ ਮਿਸ਼ਨ...
ਖਬਰਾਂ/News

ਸੀ ਐਚ ਸੀ ਮਮਦੋਟ ਵਿਖੇ ਨੋਵਲ ਕੋਰੋਨਾ ਵਾਇਰਸ ਬਾਰੇ ਆਮ ਲੋਕਾਂ ਨੂੰ ਕੀਤਾ ਗਿਆ ਜਾਗਰੁਕ

Pritpal Kaur
ਸਿਹਤ ਵਿਭਾਗ ਵੱਲੋਂ ਡਾ. ਨਵਦੀਪ ਸਿੰਘ ਸਿਵਲ ਸਰਜਨ ਫਿਰੋਜ਼ਪੁਰ ਅਤੇ ਡਾ ਰਜਿੰਦਰ ਮਨਚੰਦਾ ਐਸ ਐਮ ਓ ਮਮਦੋਟ ਦੇ ਦਿਸ਼ਾ ਨਿਰਦੇਸ਼ਾਂ ਤੇ ਸੀ ਐਚ ਸੀ ਮਮਦੋਟ...
ਖਬਰਾਂ/News

ਪੀ.ਪੀ.ਅੈੱਸ.ਸੀ. ਦੀ ਪ੍ਰੀਖਿਅਾ ਵਿੱਚ ਪਤੀ-ਪਤਨੀ ਨੇ ਮਾਰੀ ਬਾਜੀ, ਦੋਵੇਂ ਬਣੇ ਸਕੂਲ ਮੁਖੀ

Pritpal Kaur
ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ 672 ਮੁੱਖ ਅਧਿਅਾਪਕਾਂ ਦੀ ਸਿੱਧੀ ਭਰਤੀ ਲੲੀ ਪ੍ਰੀਖਿਅਾ ਲੲੀ ਗੲੀ, ਜਿਸ ਵਿੱਚ ਵੱਡੀ ਗਿਣਤੀ ਵਿੱਚ ੳੁਮੀਦਵਾਰਾਂ ਨੇ ੲਿਹ ਲਿਖਤੀ ੲਿਮਤਿਹਾਨ...
ਖਬਰਾਂ/News

”ਕਰੋਨਾ ਵਾਇਰਸ” ਦੇ ਚੱਲਦਿਆਂ ਸਾਵਧਾਨੀ ਵਰਤਣ ਲਈ ਬਾਇਓਮੀਟ੍ਰਿਕ ਹਾਜ਼ਰੀ ਕੀਤੀ ਜਾਵੇ ਬੰਦ

Pritpal Kaur
ਜਿੱਥੇ ਕਰੋਨਾ ਵਾਇਰਸ ਦੇ ਖਤਰੇ ਨਾਲ ਸਾਰਾ ਸੰਸਾਰ ਸਾਵਧਾਨੀ ਵਰਤ ਰਿਹਾ ਹੈ ਅਤੇ ਆਪਣੇ ਨਾਗਰਿਕਾਂ ਨੂੰ ਇਸ ਵਾਇਰਸ ਤੋਂ ਬਚਾਉਣ ਲਈ ਕਦਮ ਚੁੱਕ ਰਿਹਾ ਹੈ,...
ਖਬਰਾਂ/News

ਉਪ ਜਿਲ੍ਹਾ ਸਿੱਖਿਆ ਅਫ਼ਸਰ ਨੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਵਧਾਉਣ ਲਈ ਕੀਤੀ ਮੀਟਿੰਗ

Pritpal Kaur
ਸਥਾਨਕ ਜਿਲ੍ਹਾ ਸਿੱਖਿਆ ਦਫਤਰ ਵਿੱਚ ਅੱਜ ਉਪ ਜਿਲ੍ਹਾ ਸਿੱਖਿਆ ਅਫ਼ਸਰ ਕਮ ਨੋਡਲ ਅਫਸਰ ਐਡਮੀਸ਼ਨ ਕੋਮਲ ਅਰੋੜਾ ਅਤੇ ਜਗਜੀਤ ਸਿੰਘ ਨੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਮੁਹਿੰਮ...