ਖਬਰਾਂ/Newsਪੈਰਿਸ ਓਲੰਪਿਕ ’ਚ ਮੁੱਕੇਬਾਜ਼ੀ ਨੂੰ ਲੈ ਕੇ ਆਈਓਸੀ ਚਿੰਤਤOn PunjabSeptember 17, 2021 by On PunjabSeptember 17, 20210548 ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਨੇ ਅੰਤਰਰਾਸ਼ਟਰੀ ਮੁੱਕੇਬਾਜ਼ੀ ਸੰਘ (ਏਆਈਬੀਏ) ਦੇ ਸੰਚਾਲਨ ਢਾਂਚੇ, ਵਿੱਤੀ ਹਾਲਾਤ ਤੇ ਸਕੋਰਿੰਗ ਪ੍ਰਣਾਲੀ ਦੇ ਨਾ ਸੁਲਝਦੇ ਮੁੱਦਿਆਂ ਦਾ ਹਵਾਲਾ ਦਿੰਦੇ ਹੋਏ...
ਖਬਰਾਂ/Newsਬਦਲੀ ਦਾ ਸਥਾਨ ਤੈਅ ਨਹੀਂ ਕਰ ਸਕਦਾ ਮੁਲਾਜ਼ਮ, ਸੁਪਰੀਮ ਕੋਰਟ ਨੇ ਚੁਣੌਤੀ ਵਾਲੀ ਪਟੀਸ਼ਨ ਕੀਤੀ ਖਾਰਿਜOn PunjabSeptember 13, 2021 by On PunjabSeptember 13, 20210526 ਸੁਪਰੀਮ ਕੋਰਟ ਨੇ ਕਿਹਾ ਹੈ ਕਿ ਕੋਈ ਮੁਲਾਜ਼ਮ ਕਿਸੇ ਸਥਾਨ ਵਿਸ਼ੇਸ਼ ’ਤੇ ਬਦਲੀ ਕਰਨ ਲਈ ਜ਼ੋਰ ਨਹੀਂ ਦੇ ਸਕਦਾ ਹੈ। ਨਿਯੁਕਤੀਕਰਤਾ ਨੂੰ ਆਪਣੀਆਂ ਜ਼ਰੂਰਤਾਂ ਦੇ...
ਖਬਰਾਂ/Newsਦੋਵੇਂ ਵੈਕਸੀਨ ਲੈਣ ਤੋਂ ਬਾਅਦ ਵੀ ਫਰਾਹ ਖ਼ਾਨ ਹੋਈ ਕੋਵਿਡ-19 ਪਾਜ਼ੇਟਿਵ, ਬੋਲੀ – ਕਾਲਾ ਟੀਕਾ ਲਗਵਾਉਣਾ ਭੁੱਲ ਗਈ?On PunjabSeptember 1, 2021 by On PunjabSeptember 1, 20210583 ਬਾਲੀਵੁੱਡ ’ਚ ਇਕ ਵਾਰ ਕੋਵਿਡ-19 ਵਾਇਰਸ ਸਿਰ ਚੁੱਕਣ ਲੱਗਾ ਹੈ। ਵੈਕਸੀਨੇਸ਼ਨ ਦੇ ਜ਼ੋਰਦਾਰ ਅਭਿਆਨ ’ਚ ਹੁਣ ਬਾਲੀਵੁੱਡ Bollywood choreographer ਤੇ ਡਾਇਰੈਕਟਰ ਫਰਾਹ ਖ਼ਾਹ ਦੇ ਕੋਵਿਡ-19...
ਖਬਰਾਂ/NewsGood News Delhi : ਸੀਐੱਮ ਅਰਵਿੰਦ ਕੇਜਰੀਵਾਲ ਬੋਲੇ-ਜਾਰੀ ਰਹੇਗੀ ਡੋਰ ਸਟੈੱਪ ਡਲਿਵਰੀ ਆਫ਼ ਪਬਲਿਕ ਸਰਵਿਸਿਜ਼, ਜਾਣੋ ਹੋਰ ਡਿਟੇਲOn PunjabAugust 29, 2021 by On PunjabAugust 29, 202101670 ਦਿੱਲੀ ਵਾਲਿਆਂ ਨੂੰ ਡੋਰ ਸਟੈੱਪ ਡਲਿਵਰੀ ਆਫ਼ ਪਬਲਿਕ ਸਰਵਿਸਿਜ਼ ਤਹਿਤ 150 ਤੋਂ ਜ਼ਿਆਦਾ ਸਰਕਾਰੀ ਸੇਵਾਵਾਂ ਦਾ ਲਾਭ ਮਿਲਦਾ ਰਹੇਗਾ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ...
ਖਬਰਾਂ/NewsUS blocks Taliban access to $9.5 billion Afghan monetary reservesOn PunjabAugust 18, 2021August 18, 2021 by On PunjabAugust 18, 2021August 18, 20210511 The Biden Administration in the United States froze assets worth nearly $9.5 billion belonging to Da Afghanistan Bank and blocked cash from being shipped to...
ਖਬਰਾਂ/Newsਅਫਗਾਨਿਸਤਾਨ ’ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਕਿਸ ਤਰ੍ਹਾਂ ਦੀ ਹੋਵੇਗੀ ਔਰਤਾਂ ਦੀ ਹਾਲਤ, ਮਲਾਲਾ ਯੂਸਫਜ਼ਈ ਨੇ ਜਤਾਈ ਚਿੰਤਾOn PunjabAugust 17, 2021 by On PunjabAugust 17, 20210537 ਨੋਬੇਲ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ (Malala Yousafai) ਨੇ ਅਫਗਾਨਿਸਤਾਨ ਦੀ ਹਾਲਤ ’ਤੇ ਚਿੰਤਾ ਜਤਾਈ ਹੈ। ਵਿਸ਼ੇਸ਼ ਤੌਰ ’ਤੇ ਔਰਤਾਂ ਤੇ ਲੜਕੀਆਂ ਦੀ ਸੁਰੱਖਿਆ ਨੂੰ ਲੈ...
ਖਬਰਾਂ/Newsਕੋਰੋਨਾ ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਹੋ ਰਹੀ ਘਬਰਾਹਟ, ਸਾਹ ਲੈਣ ’ਚ ਆ ਰਹੀ ਸਮੱਸਿਆ ਤੇ ਧੜਕਣ ਹੋਈ ਬੇਕਾਬੂ – ਜਾਣੋ ਕੀ ਹੈ ਵਜ੍ਹਾOn PunjabAugust 16, 2021 by On PunjabAugust 16, 20210464 ਕੋਰੋਨਾ ਵਾਇਰਸ ਦੇ ਕਈ side effects ਵੀ ਸਾਹਮਣੇ ਆ ਰਹੇ ਹਨ। ਗੰਭੀਰ ਰੂਪ ਨਾਲ ਇਨਫੈਕਟਿਡ ਹੋ ਕੇ ਇਲਾਜ ਤੋਂ ਬਾਅਦ ਜੋ ਲੋਕ ਘਰ ਜਾ ਚੁੱਕੇ...
ਖਬਰਾਂ/Newsਨਹੀਂ ਰਹੇ ਸੀਰੀਅਲ ‘ਪ੍ਰਤਿਗਿਆ’ ਦੇ ‘ਠਾਕੁਰ ਸੱਜਣ ਸਿੰਘ’ ਅਨੁਪਮ ਸ਼ਿਆਮ, 63 ਸਾਲ ਦੀ ਉਮਰ ‘ਚ ਹੋਇਆ ਦੇਹਾਂਤOn PunjabAugust 9, 2021August 9, 2021 by On PunjabAugust 9, 2021August 9, 20210619 ਮਨ ਕੀ ਆਵਾਜ਼ ਪ੍ਰਤਿਗਿਆ ਵਿਚ ਠਾਕੁਰ ਸੱਜਣ ਸਿੰਘ ਦੀ ਭੂਮਿਕਾ ਨਿਭਾਉਣ ਵਾਲੇ ਬਜ਼ੁਰਗ ਅਦਾਕਾਰ ਅਨੁਪਮ ਸ਼ਿਆਮ ਦਾ ਐਤਵਾਰ ਨੂੰ ਦੇਹਾਂਤ ਹੋ ਗਿਆ। ਉਹ 63 ਸਾਲਾਂ...
ਖਬਰਾਂ/Newsਰਾਜਨੀਤੀ/Politicsਖ਼ਾਲਿਸਤਾਨੀ ਸਮਰਥਕ ਪੰਨੂ ਨੇ ਹੁਣ ਹਰਿਆਣਾ ਦੇ ਮੁੱਖ ਮੰਤਰੀ ਨੂੰ ਦਿੱਤੀ ਧਮਕੀ, ਕਿਹਾ- 15 ਅਗਸਤ ਨੂੰ ਨਹੀਂ ਚੜ੍ਹਾਉਣ ਦਿਆਂਗੇ ਝੰਡਾOn PunjabAugust 3, 2021August 3, 2021 by On PunjabAugust 3, 2021August 3, 20210776 ਖ਼ਾਲਿਸਤਾਨੀ ਸਮਰਥਕ ਤੇ ਸਿੱਖਸ ਫਾਰ ਜਸਟਿਸ (ਐੱਸਐੱਫਜੇ) ਦੇ ਸੰਸਥਾਪਕ ਗੁਰਪਤਵੰਤ ਸਿੰਘ ਪੰਨੂ (Gurpatwant Singh Pannu) ਨੇ ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ, ਭਾਜਪਾ ਦੇ ਰਾਸ਼ਟਰੀ...