ਖਬਰਾਂ/NewsUS Capitol Attack: ਟਰੰਪ ਨੇ 2024 ‘ਚ ਚੋਣਾਂ ਜਿੱਤਣ ‘ਤੇ ਕੈਪੀਟਲ ਹਾਲ ਦੋਸ਼ੀਆਂ ਨੂੰ ਮਾਫ਼ ਕਰਨ ਦਾ ਕੀਤਾ ਐਲਾਨOn PunjabJanuary 30, 2022 by On PunjabJanuary 30, 202201604 ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਜੇ ਉਹ 2024 ਦੇ ਰਾਸ਼ਟਰਪਤੀ ਚੋਣਾਂ ਲਡ਼ਨ ਦਾ ਫ਼ੈਸਲਾ ਕਰਦੇ ਹਨ ਤੇ...
ਖਬਰਾਂ/NewsRahul Gandhi Punjab Rally 2022 : ਚੋਣ ਰੈਲੀ ਲਈ ਅੰਮ੍ਰਿਤਸਰ ਤੋਂ ਜਲੰਧਰ ਪਹੁੰਚੇ ਰਾਹੁਲ ਗਾਂਧੀ, ਨਾਰਾਜ਼ ਆਗੂਆਂ ਨੂੰ ਮਨਾਉਣਾ ਪਵੇਗਾOn PunjabJanuary 27, 2022 by On PunjabJanuary 27, 20220561 ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਆਗੂ ਰਾਹੁਲ ਗਾਂਧੀ ਪੰਜਾਬ ਦੇ ਇੱਕ ਰੋਜ਼ਾ ਦੌਰੇ ‘ਤੇ ਪਹੁੰਚ ਗਏ ਹਨ। ਰਾਹੁਲ ਸਵੇਰੇ ਅੰਮ੍ਰਿਤਸਰ ਪੁੱਜੇ ਅਤੇ ਸ੍ਰੀ...
ਖਬਰਾਂ/Newsਖਾਸ-ਖਬਰਾਂ/Important Newsਪੁਲਸ ਮੁਖੀ ਨੂੰ ਮਾਡੂ ਦੇ ਫੋਨ ਕਾਲ ਬਾਰੇ ਮੈਨੂੰ ਪੂਰੀ ਤਰ੍ਹਾਂ ਜਾਣਕਾਰੀ ਨਹੀਂ ਸੀ : ਕੈਨੀOn PunjabJanuary 22, 2022 by On PunjabJanuary 22, 20220539 ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਿਛਲੇ ਸਾਲ ਨਿਆਂ ਮੰਤਰੀ ਕੇਸੀ ਮਾਡੂ ਦੇ ਟਰੈਫਿਕ ਟਿਕਟ ਬਾਰੇ ਪਤਾ ਚੱਲਿਆ ਸੀ ਪਰ...
ਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਏਅਰ ਇੰਡੀਆ ਨੇ ਅਮਰੀਕਾ ਲਈ ਉਡਾਣਾਂ ਮੁੜ ਸ਼ੁਰੂ ਕੀਤੀਆਂOn PunjabJanuary 22, 2022 by On PunjabJanuary 22, 20220666 ਏਅਰ ਇੰਡੀਆ ਦੇ ਯਾਤਰੀਆਂ ਲਈ ਰਾਹਤ ਦੀ ਖਬਰ ਹੈ। ਅਮਰੀਕਾ ‘ਚ 5ਜੀ ਇੰਟਰਨੈੱਟ ਸੇਵਾ (US 5G Internet Services) ਦੀ ਸ਼ੁਰੂਆਤ ਦੇ ਵਿਚਕਾਰ, ਏਅਰ ਇੰਡੀਆ (Air...
ਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਆਪ ਨੇ ਅਮਿਤ ਪਾਲੇਕਰ ਨੂੰ ਗੋਆ ਵਿਚ ਬਣਾਇਆ ਮੁੱਖ ਮੰਤਰੀ ਚੇਹਰਾOn PunjabJanuary 22, 2022 by On PunjabJanuary 22, 20220596 ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਗੋਆ ਵਿੱਚ ਮੁੱਖ ਮੰਤਰੀ ਚਿਹਰੇ ਬਾਰੇ ਐਲਾਨ ਕੀਤਾ ਕਿ ਇਸ...
ਖਬਰਾਂ/Newsਖਾਸ-ਖਬਰਾਂ/Important Newsਸਪੇਨ ਦੇ ਨਰਸਿੰਗ ਹੋਮ ਵਿੱਚ ਅੱਗ ਲੱਗਣ ਨਾਲ 6 ਦੀ ਮੌਤOn PunjabJanuary 22, 2022 by On PunjabJanuary 22, 20220555 ਮੈਡਰਿਡ- ਸਪੇਨ ਦੇ ਇੱਕ ਨਰਸਿੰਗ ਹੋਮ ਵਿੱਚ ਅੱਗ ਲੱਗਣ ਨਾਲ ਛੇ ਲੋਕਾਂ ਦੀ ਮੌਤ ਹੋ ਗਈ। ਵੈਲੇਂਸੀਆ ਦੇ ਖੇਤਰੀ ਪ੍ਰਮੁੱਖ ਸ਼ਿਮੋ ਪੁਇਗ ਨੇ ਕਿਹਾ ਕਿ...
ਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਕੈਪਿਟਲ ਹਿੰਸਾ ਮਾਮਲੇ ਵਿਚ ਟਰੰਪ ਦੀ ਧੀ ਇਵਾਂਕਾ ਕੋਲੋਂ ਹੋਵੇਗੀ ਪੁਛਗਿੱਛOn PunjabJanuary 22, 2022 by On PunjabJanuary 22, 20220906 ਵਾਸ਼ਿੰਗਟਨ- ਅਮਰੀਕੀ ਸੰਸਦ ਵਿਚ ਪਿਛਲੇ ਸਾਲ 6 ਜਨਵਰੀ ਨੂੰ ਹੋਈ ਹਿੰਸਾ ਦੇ ਮਾਮਲੇ ਦੀ ਜਾਂਚ ਕਰ ਰਹੀ ਹਾਊਸ ਕਮੇਟੀ ਸਾਬਕਾ ਰਾਸ਼ਟਰਪਤੀ ਟਰੰਪ ਦੀ ਧੀ ਇਵਾਂਕਾ...
ਖਬਰਾਂ/Newsਖਾਸ-ਖਬਰਾਂ/Important News“ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਅੰਤਰਰਾਸ਼ਟਰੀ ਯਾਤਰਾ ‘ਤੇ ਪਾਬੰਦੀ ਲਗਾਉਣਾ ਸਹੀ ਉਪਾਅ ਨਹੀਂ”: WHOOn PunjabJanuary 22, 2022 by On PunjabJanuary 22, 20220474 ਦੇਸ਼ ਅਤੇ ਦੁਨੀਆ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧਣੇ ਸ਼ੁਰੂ ਹੋ ਗਏ ਹਨ । ਇਸ ਵਿਚਾਲੇ WHO ਨੇ ਮੀਟਿੰਗ ਕਰ...
ਖਬਰਾਂ/Newsਖਾਸ-ਖਬਰਾਂ/Important Newsਫਿਲਮ-ਸੰਸਾਰ/Filmyਭਾਰਤੀ ਮੂਲ ਦੀ ਅਮਰੀਕੀ ਗਾਇਕਾ ਰਵੀਨਾ ਅਰੋੜਾ ਨੇ ਬਾਲੀਵੁਡ ਦੇ ਰੰਗ ਵਿਚ ਰੰਗੀ ‘ਮਿਊਜ਼ਕ ਵੀਡੀਓ’ ਕੀਤੀ ਜਾਰੀOn PunjabJanuary 21, 2022 by On PunjabJanuary 21, 20220800 ਨਿਊਯਾਰਕ ਵਿਚ ਰਹਿੰਦੀ ਭਾਰਤੀ ਮੂਲ ਦੀ ਆਰ ਐਂਡ ਬੀ ਗਾਇਕਾ ਰਵੀਨਾ ਅਰੋੜਾ ਜਿਸ ਨੇ 2019 ਵਿਚ ਆਪਣੀ ਪਹਿਲੀ ਐਲਬਮ ‘ਲੂਸਿਡ’ ਨਾਲ ਸੰਗੀਤ ਸਨਅਤ ਦਾ ਧਿਆਨ...
ਖਬਰਾਂ/Newsਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਪੀਐਮ ਮੋਦੀ ਨਾਲ ਕੀਤੀ ਮੁਲਾਕਾਤ, ਸੁਰੱਖਿਆ ‘ਚ ਗੰਭੀਰ ਕਮੀਆਂ ‘ਤੇ ਚਿੰਤਾ ਪ੍ਰਗਟਾਈOn PunjabJanuary 6, 2022 by On PunjabJanuary 6, 20220576 ਨਵੀਂ ਦਿੱਲੀ, ਏ.ਐਨ.ਆਈ.: ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਸੁਰੱਖਿਆ ‘ਚ ਢਿੱਲ ‘ਤੇ ਚਿੰਤਾ ਪ੍ਰਗਟਾਈ ਹੈ। ਰਾਸ਼ਟਰਪਤੀ ਨੇ ਅੱਜ...