ਖਬਰਾਂ/Newsਬੀਜੇਪੀ ਨੇਤਾ ਸਨਾ ਖਾਨ ਕਤਲ ਕੇਸ ਵਿੱਚ ਹੋਇਆ ਨਵਾਂ ਖੁਲਾਸਾOn PunjabFebruary 21, 2024 by On PunjabFebruary 21, 20240721 ਬੀਜੇਪੀ ਨੇਤਾ ਸਨਾ ਖਾਨ ਕਤਲ ਕਾਂਡ ‘ਚ ਨਵਾਂ ਖੁਲਾਸਾ ਹੋਇਆ ਹੈ, ਜਿੱਥੇ ਸਨਾ ਦਾ ਕਤਲ ਹੋਇਆ ਸੀ, ਉਸੇ ਥਾਂ ‘ਤੇ ਕਿਸੇ ਹੋਰ ਅਤੇ ਦੋ ਲੋਕਾਂ...
ਖਬਰਾਂ/Newsਕਿਸਾਨ ਸੰਘਰਸ਼ ਦੌਰਾਨ ਖਨੌਰੀ ਸਰਹੱਦ ‘ਤੇ ਨੌਜਵਾਨ ਕਿਸਾਨ ਦੀ ਹੋਈ ਮੌਤOn PunjabFebruary 21, 2024 by On PunjabFebruary 21, 20240409 MSP ਨੂੰ ਲੈ ਕੇ ਕਿਸਾਨਾਂ ਦਾ ਸੰਘਰਸ਼ ਜਾਰੀ ਹੈ, ਕਿਸਾਨਾਂ ਵੱਲੋਂ ਹਰਿਆਣਾ ਦੀਆਂ ਸਰਹੱਦਾਂ ‘ਤੇ ਪ੍ਰਦਰਸ਼ਨ ਜਾਰੀ ਹੈ ਇਸੇ ਦੌਰਾਨ ਖਨੌਰੀ ਸਰਹੱਦ ‘ਤੇ ਕਿਸਾਨ ਜਥੇਬੰਦੀਆਂ...
ਖਬਰਾਂ/Newsਪੁਤਿਨ ਦੇ ਰਾਹ ਦਾ ਇੱਕ ਹੋਰ ਕੰਡਾ ਸਾਫ਼, ਜੇਲ੍ਹ ‘ਚ ਬੰਦ ਰੂਸੀ ਵਿਰੋਧੀ ਧਿਰ ਦੇ ਨੇਤਾ ਅਲੈਕਸੀ ਨਾਵਲਨੀ ਦੀ ਮੌਤOn PunjabFebruary 20, 2024 by On PunjabFebruary 20, 20240603 ਜੇਲ ‘ਚ ਬੰਦ ਰੂਸੀ ਵਿਰੋਧੀ ਨੇਤਾ ਅਲੈਕਸੀ ਨਾਵਲਨੀ ਦੀ ਮੌਤ ਹੋ ਗਈ ਹੈ। ਯਮਾਲੋ-ਨੇਨੇਟਸ ਖੇਤਰ ਦੀ ਜੇਲ੍ਹ ਸੇਵਾ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਲੈਕਸੀ...
ਖਬਰਾਂ/Newsਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਲਿਸਟ ਜਾਰੀ, ਭਾਰਤ ਦੀ ਰੈਂਕਿੰਗ ਕਰ ਦੇਵੇਗੀ ਹੈਰਾਨOn PunjabFebruary 20, 2024 by On PunjabFebruary 20, 20240457 ਦੁਨੀਆ ਦੇ ਸਭ ਤੋਂ ਤਾਕਤਵਰ ਪਾਸਪੋਰਟਾਂ ਦੀ ਰੈਂਕਿੰਗ ਲਿਸਟ ਸਾਹਮਣੇ ਆਈ ਹੈ। ਸਾਲ 2024 ਲਈ ਹੈਨਲੇ ਪਾਸਪੋਰਟ ਇੰਡੈਕਸ ਜਾਰੀ ਕੀਤਾ ਗਿਆ ਹੈ। ਇਸ ਪਾਸਪੋਰਟ ਰੈੰਕਿੰਗ...
ਖਬਰਾਂ/NewsPM ਨੇ ਦੇਸ਼ ਨੂੰ 3 IIM, IIT, 20KV, 13 ਨਵੋਦਿਆ ਵਿਦਿਆਲਿਆ ਸੌਂਪੇ, ਕੁੱਲ 30500 ਕਰੋੜ ਰੁਪਏ ਦੇ ਤੋਹਫੇOn PunjabFebruary 20, 2024 by On PunjabFebruary 20, 20240650 ਜੰਮੂ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਮੰਗਲਵਾਰ ਨੂੰ ਜੰਮੂ ਦੇ ਦੌਰੇ ‘ਤੇ ਹਨ। ਇੱਥੇ ਉਨ੍ਹਾਂ ਨੇ ਸਿੱਖਿਆ, ਰੇਲਵੇ, ਹਵਾਬਾਜ਼ੀ ਅਤੇ ਸੜਕ ਖੇਤਰਾਂ ਸਮੇਤ 30,500...
ਖਬਰਾਂ/NewsIMD ਨੇ 24 ਫਰਵਰੀ ਤੱਕ ਮੌਸਮ ਬਾਰੇ ਕਰ ਦਿੱਤੀ ਭਵਿੱਖਬਾਣੀ, ਜਾਰੀ ਕੀਤਾ ਅਲਰਟ…On PunjabFebruary 20, 2024 by On PunjabFebruary 20, 20240474 Weather Forecast Today IMD: ਦੇਸ਼ ਦੇ ਕਈ ਹਿੱਸਿਆਂ ਵਿਚ ਸਰਦੀ ਲਗਭਗ ਖਤਮ ਹੋ ਚੁੱਕੀ ਹੈ। ਹਾਲਾਂਕਿ ਪੱਛਮੀ ਹਿਮਾਲਿਆ ‘ਚ ਪੱਛਮੀ ਗੜਬੜੀ ਕਾਰਨ ਜ਼ਿਆਦਾਤਰ ਸੂਬਿਆਂ ਦਾ...
ਖਬਰਾਂ/Newsਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਦੀ ਜੇਲ੍ਹ ‘ਚ ਕੀਤਾ ਜਾਵੇ ਸ਼ਿਫਟ, ਡਿਪਟੀ ਕਮਿਸ਼ਨਰ ਕੋਲ ਪਹੁੰਚਿਆ ਮਾਮਲਾOn PunjabFebruary 20, 2024 by On PunjabFebruary 20, 20240725 ਆਸਾਮ ਦੀ ਡਿਬਰੂਗੜ੍ਹ ਜੇਲ੍ਹ ‘ਚ ਬੰਦ ਅੰਮ੍ਰਿਤਪਾਲ ਸਿੰਘ ਦੇ ਮਾਪਿਆਂ ਵੱਲੋਂ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ...
ਖਬਰਾਂ/Newsਨਿਊਯਾਰਕ ਦੀ ਗਵਰਨਰ ਦਾ ਬਿਆਨ, ਜੇ ਕੈਨੇਡਾ ਨੇ ਅਮਰੀਕਾ ‘ਤੇ ਹਮਲਾ ਕੀਤਾ ਤਾਂ ਅਗਲੇ ਦਿਨ ਉਸ ਦੀ ਹੋਂਦ ਖਤਮOn PunjabFebruary 19, 2024 by On PunjabFebruary 19, 20240470 ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਗਾਜ਼ਾ ‘ਤੇ ਇਜ਼ਰਾਈਲ ਦੇ ਮੌਜੂਦਾ ਹਮਲੇ ਦੇ ਬਚਾਅ ‘ਚ ਵੱਡਾ ਬਿਆਨ ਦਿੱਤਾ ਹੈ। ਡੈਮੋਕਰੇਟ ਪਾਰਟੀ ਦੇ ਹੋਚੁਲ ਨੇ ਇਜ਼ਰਾਈਲ...
ਖਬਰਾਂ/Newsਭਾਜਪਾ ਦੇ 7 ਵਿਧਾਇਕਾਂ ਨੇ ਖੜਕਾਇਆ ਹਾਈ ਕੋਰਟ ਦਾ ਦਰਵਾਜ਼ਾ, ਕੇਜਰੀਵਾਲ ਸਰਕਾਰ ਦੀ ਕਾਰਵਾਈ ਦਾ ਵਿਰੋਧOn PunjabFebruary 19, 2024 by On PunjabFebruary 19, 20240503 ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਉਪ ਰਾਜਪਾਲ ਦੇ ਭਾਸ਼ਣ ਵਿੱਚ ਵਿਘਨ ਪਾਉਣ ਦੇ ਦੋਸ਼ ਵਿੱਚ ਬਾਕੀ ਸੈਸ਼ਨ ਤੋਂ ਮੁਅੱਤਲ ਕੀਤੇ ਗਏ ਭਾਜਪਾ ਵਿਧਾਇਕਾਂ ਨੇ...
ਖਬਰਾਂ/Newsਪਿਛਲੇ 7 ਸਾਲਾਂ ‘ਚ ਯੂਪੀ ਵਿੱਚ ਵਪਾਰ, ਵਿਕਾਸ ਅਤੇ ਭਰੋਸੇ ਦਾ ਮਾਹੌਲ ਬਣਿਐ : PM ਮੋਦੀOn PunjabFebruary 19, 2024 by On PunjabFebruary 19, 20240697 ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਇੱਕ ਜਨਸਭਾ ਦੌਰਾਨ ਕਰੋੜਾਂ ਰੁਪਏ ਦੀਆਂ ਯੋਜਨਾਵਾਂ ਦਾ ਨੀਂਹ ਪੱਥਰ...