ਖਬਰਾਂ/Newsਖਾਸ-ਖਬਰਾਂ/Important Newsਡਿਬਰੂਗੜ੍ਹ ਜੇਲ੍ਹ ‘ਚ ਬੰਦ ਸਿੱਖ ਨੌਜਵਾਨਾਂ ਦੇ ਮਾਮਲੇ ‘ਤੇ ਸ਼੍ਰੋਮਣੀ ਕਮੇਟੀ ਵੱਲੋਂ CM ਭਗਵੰਤ ਮਾਨ ਨੂੰ ਪੱਤਰOn PunjabFebruary 26, 2024 by On PunjabFebruary 26, 20240618 ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਅੰਮ੍ਰਿਤਪਾਲ ਸਿੰਘ ਸਮੇਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ...
ਖਬਰਾਂ/NewsOMG! ਇਕ ਦੋ ਨਹੀਂ ਬਲਕਿ 4 ਬੱਚਿਆਂ ਦੀ ਬਣੀ ਮਾਂ, ਪੜ੍ਹੋ ਇਸ ਔਰਤ ਦੀ ਹੈਰਾਨ ਕਰਨ ਵਾਲੀ ਖ਼ਬਰOn PunjabFebruary 21, 2024 by On PunjabFebruary 21, 20240438 ਮਾਪੇ ਬਣਨਾ ਮਾਂ ਬਾਪ ਲਈ ਬਹੁਤ ਹੀ ਪਿਆਰਾ ਅਨੁਭਵ ਹੁੰਦਾ ਹੈ। ਔਰਤ ਲਈ ਇਹ ਅਹਿਸਾਸ ਹੋਰ ਵੀ ਖਾਸ ਹੁੰਦਾ ਹੈ। ਮਾਂ ਬਣਨਾ ਤੇ ਕੁਝ ਨਵਾਂ...
ਖਬਰਾਂ/Newsਬੀਜੇਪੀ ਨੇਤਾ ਸਨਾ ਖਾਨ ਕਤਲ ਕੇਸ ਵਿੱਚ ਹੋਇਆ ਨਵਾਂ ਖੁਲਾਸਾOn PunjabFebruary 21, 2024 by On PunjabFebruary 21, 20240569 ਬੀਜੇਪੀ ਨੇਤਾ ਸਨਾ ਖਾਨ ਕਤਲ ਕਾਂਡ ‘ਚ ਨਵਾਂ ਖੁਲਾਸਾ ਹੋਇਆ ਹੈ, ਜਿੱਥੇ ਸਨਾ ਦਾ ਕਤਲ ਹੋਇਆ ਸੀ, ਉਸੇ ਥਾਂ ‘ਤੇ ਕਿਸੇ ਹੋਰ ਅਤੇ ਦੋ ਲੋਕਾਂ...
ਖਬਰਾਂ/Newsਕਿਸਾਨ ਸੰਘਰਸ਼ ਦੌਰਾਨ ਖਨੌਰੀ ਸਰਹੱਦ ‘ਤੇ ਨੌਜਵਾਨ ਕਿਸਾਨ ਦੀ ਹੋਈ ਮੌਤOn PunjabFebruary 21, 2024 by On PunjabFebruary 21, 20240328 MSP ਨੂੰ ਲੈ ਕੇ ਕਿਸਾਨਾਂ ਦਾ ਸੰਘਰਸ਼ ਜਾਰੀ ਹੈ, ਕਿਸਾਨਾਂ ਵੱਲੋਂ ਹਰਿਆਣਾ ਦੀਆਂ ਸਰਹੱਦਾਂ ‘ਤੇ ਪ੍ਰਦਰਸ਼ਨ ਜਾਰੀ ਹੈ ਇਸੇ ਦੌਰਾਨ ਖਨੌਰੀ ਸਰਹੱਦ ‘ਤੇ ਕਿਸਾਨ ਜਥੇਬੰਦੀਆਂ...
ਖਬਰਾਂ/Newsਪੁਤਿਨ ਦੇ ਰਾਹ ਦਾ ਇੱਕ ਹੋਰ ਕੰਡਾ ਸਾਫ਼, ਜੇਲ੍ਹ ‘ਚ ਬੰਦ ਰੂਸੀ ਵਿਰੋਧੀ ਧਿਰ ਦੇ ਨੇਤਾ ਅਲੈਕਸੀ ਨਾਵਲਨੀ ਦੀ ਮੌਤOn PunjabFebruary 20, 2024 by On PunjabFebruary 20, 20240487 ਜੇਲ ‘ਚ ਬੰਦ ਰੂਸੀ ਵਿਰੋਧੀ ਨੇਤਾ ਅਲੈਕਸੀ ਨਾਵਲਨੀ ਦੀ ਮੌਤ ਹੋ ਗਈ ਹੈ। ਯਮਾਲੋ-ਨੇਨੇਟਸ ਖੇਤਰ ਦੀ ਜੇਲ੍ਹ ਸੇਵਾ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਲੈਕਸੀ...
ਖਬਰਾਂ/Newsਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਲਿਸਟ ਜਾਰੀ, ਭਾਰਤ ਦੀ ਰੈਂਕਿੰਗ ਕਰ ਦੇਵੇਗੀ ਹੈਰਾਨOn PunjabFebruary 20, 2024 by On PunjabFebruary 20, 20240382 ਦੁਨੀਆ ਦੇ ਸਭ ਤੋਂ ਤਾਕਤਵਰ ਪਾਸਪੋਰਟਾਂ ਦੀ ਰੈਂਕਿੰਗ ਲਿਸਟ ਸਾਹਮਣੇ ਆਈ ਹੈ। ਸਾਲ 2024 ਲਈ ਹੈਨਲੇ ਪਾਸਪੋਰਟ ਇੰਡੈਕਸ ਜਾਰੀ ਕੀਤਾ ਗਿਆ ਹੈ। ਇਸ ਪਾਸਪੋਰਟ ਰੈੰਕਿੰਗ...
ਖਬਰਾਂ/NewsPM ਨੇ ਦੇਸ਼ ਨੂੰ 3 IIM, IIT, 20KV, 13 ਨਵੋਦਿਆ ਵਿਦਿਆਲਿਆ ਸੌਂਪੇ, ਕੁੱਲ 30500 ਕਰੋੜ ਰੁਪਏ ਦੇ ਤੋਹਫੇOn PunjabFebruary 20, 2024 by On PunjabFebruary 20, 20240522 ਜੰਮੂ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਮੰਗਲਵਾਰ ਨੂੰ ਜੰਮੂ ਦੇ ਦੌਰੇ ‘ਤੇ ਹਨ। ਇੱਥੇ ਉਨ੍ਹਾਂ ਨੇ ਸਿੱਖਿਆ, ਰੇਲਵੇ, ਹਵਾਬਾਜ਼ੀ ਅਤੇ ਸੜਕ ਖੇਤਰਾਂ ਸਮੇਤ 30,500...
ਖਬਰਾਂ/NewsIMD ਨੇ 24 ਫਰਵਰੀ ਤੱਕ ਮੌਸਮ ਬਾਰੇ ਕਰ ਦਿੱਤੀ ਭਵਿੱਖਬਾਣੀ, ਜਾਰੀ ਕੀਤਾ ਅਲਰਟ…On PunjabFebruary 20, 2024 by On PunjabFebruary 20, 20240401 Weather Forecast Today IMD: ਦੇਸ਼ ਦੇ ਕਈ ਹਿੱਸਿਆਂ ਵਿਚ ਸਰਦੀ ਲਗਭਗ ਖਤਮ ਹੋ ਚੁੱਕੀ ਹੈ। ਹਾਲਾਂਕਿ ਪੱਛਮੀ ਹਿਮਾਲਿਆ ‘ਚ ਪੱਛਮੀ ਗੜਬੜੀ ਕਾਰਨ ਜ਼ਿਆਦਾਤਰ ਸੂਬਿਆਂ ਦਾ...
ਖਬਰਾਂ/Newsਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਦੀ ਜੇਲ੍ਹ ‘ਚ ਕੀਤਾ ਜਾਵੇ ਸ਼ਿਫਟ, ਡਿਪਟੀ ਕਮਿਸ਼ਨਰ ਕੋਲ ਪਹੁੰਚਿਆ ਮਾਮਲਾOn PunjabFebruary 20, 2024 by On PunjabFebruary 20, 20240630 ਆਸਾਮ ਦੀ ਡਿਬਰੂਗੜ੍ਹ ਜੇਲ੍ਹ ‘ਚ ਬੰਦ ਅੰਮ੍ਰਿਤਪਾਲ ਸਿੰਘ ਦੇ ਮਾਪਿਆਂ ਵੱਲੋਂ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ...
ਖਬਰਾਂ/Newsਨਿਊਯਾਰਕ ਦੀ ਗਵਰਨਰ ਦਾ ਬਿਆਨ, ਜੇ ਕੈਨੇਡਾ ਨੇ ਅਮਰੀਕਾ ‘ਤੇ ਹਮਲਾ ਕੀਤਾ ਤਾਂ ਅਗਲੇ ਦਿਨ ਉਸ ਦੀ ਹੋਂਦ ਖਤਮOn PunjabFebruary 19, 2024 by On PunjabFebruary 19, 20240346 ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਗਾਜ਼ਾ ‘ਤੇ ਇਜ਼ਰਾਈਲ ਦੇ ਮੌਜੂਦਾ ਹਮਲੇ ਦੇ ਬਚਾਅ ‘ਚ ਵੱਡਾ ਬਿਆਨ ਦਿੱਤਾ ਹੈ। ਡੈਮੋਕਰੇਟ ਪਾਰਟੀ ਦੇ ਹੋਚੁਲ ਨੇ ਇਜ਼ਰਾਈਲ...