ਖਬਰਾਂ/Newsਖਾਸ-ਖਬਰਾਂ/Important Newsਭਾਰਤੀ ਚੋਣ ਕਮਿਸ਼ਨ ਵੱਲੋਂ ਜਲੰਧਰ ਦੇ ਡਿਪਟੀ ਕਮਿਸ਼ਨਰ ਦਾ ਤਬਾਦਲਾ ਕਰਨ ਦੇ ਨਿਰਦੇਸ਼On PunjabMarch 19, 2024 by On PunjabMarch 19, 20240323 ਭਾਰਤੀ ਚੋਣ ਕਮਿਸ਼ਨ ਨੇ ਇਕ ਸ਼ਿਕਾਇਤ ਦੇ ਆਧਾਰ ‘ਤੇ ਜਲੰਧਰ ਦੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੂੰ ਤਬਦੀਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਸਬੰਧੀ ਜਾਰੀ...
ਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਦੇਖੋ ਆਪਣਾ ਦੇਸ਼ 2024 ਵਿੱਚ ਤੁਸੀਂ ਆਪਣੇ ਮਨਪਸੰਦ ਸੈਰ-ਸਪਾਟਾ ਸਥਾਨ ਲਈ ਕਰ ਸਕਦੇ ਹੋ ਵੋਟ, ਕਰਨਾ ਹੋਵੇਗਾ ਇਹ ਕੰਮOn PunjabMarch 17, 2024 by On PunjabMarch 17, 20240534 ਕੇਂਦਰ ਸਰਕਾਰ ਨੇ ਸੈਰ-ਸਪਾਟੇ ਨੂੰ ਪ੍ਰਫੁੱਲਤ ਕਰਨ ਲਈ ਇਹ ਸਕੀਮ ਸ਼ੁਰੂ ਕੀਤੀ ਹੈ, ਜਿਸ ਵਿੱਚ ਤੁਹਾਨੂੰ ਸਿਰਫ਼ ਆਪਣੀ ਮਨਪਸੰਦ ਥਾਂ ਨੂੰ ਵੋਟ ਦੇ ਕੇ ਦੱਸਣਾ...
ਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/PoliticsCAA ਨਿਯਮ ਧਰਮ ਨਿਰਪੱਖਤਾ ਦੇ ਖਿਲਾਫ, ਇਸਨੂੰ ਬੰਦ ਕਰੋ… ਕੇਰਲ ਨੇ ਖੜਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾOn PunjabMarch 17, 2024 by On PunjabMarch 17, 20240386 ਕੇਰਲ ਨੇ ਨਾਗਰਿਕਤਾ (ਸੋਧ) ਨਿਯਮ, 2024 ਨੂੰ ਲਾਗੂ ਕਰਨ ‘ਤੇ ਰੋਕ ਲਗਾਉਣ ਦੀ ਮੰਗ ਕਰਦੇ ਹੋਏ ਸੁਪਰੀਮ ਕੋਰਟ ਵਿਚ ਇਕ ਨਵੀਂ ਪਟੀਸ਼ਨ ਦਾਇਰ ਕੀਤੀ ਹੈ,...
ਖਬਰਾਂ/Newsਖਾਸ-ਖਬਰਾਂ/Important Newsਡੀਜੀਪੀ ਗੌਰਵ ਯਾਦਵ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਤਿਆਰੀਆਂ ਦਾ ਲਿਆ ਜਾਇਜ਼ਾ… ਜਾਰੀ ਕੀਤੇ ਨਿਰਦੇਸ਼On PunjabMarch 17, 2024 by On PunjabMarch 17, 20240259 ਭਾਰਤੀ ਚੋਣ ਕਮਿਸ਼ਨ (ਈਸੀਆਈ) ਵੱਲੋਂ 2024 ਦੀਆਂ ਆਮ ਚੋਣਾਂ ਲਈ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰਨ ਤੋਂ ਇੱਕ ਦਿਨ ਬਾਅਦ, ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ...
ਖਬਰਾਂ/Newsਅਧਿਆਪਕ ਨੇ ਕਲਾਸ ਵਿਚ ਬਹਿਸ ਕਰ ਰਹੇ ਵਿਦਿਆਰਥੀ ਨੂੰ ਮਾਰੀ ਗੋਲੀOn PunjabMarch 10, 2024 by On PunjabMarch 10, 20240334 ਤੁਸੀਂ ਹੁਣ ਤੱਕ ਸੁਣਿਆ ਹੋਵੇਗਾ ਕਿ ਅਧਿਆਪਕਾਂ ਨੂੰ ਪੜ੍ਹਾਉਂਦੇ ਸਮੇਂ ਸਬਰ ਰੱਖਣਾ ਚਾਹੀਦਾ ਹੈ। ਇਹ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਅਜਿਹੇ ਨਾਗਰਿਕ ਪੈਦਾ ਕਰਨ...
ਖਬਰਾਂ/Newsਜੇਠ ਬਣਿਆ ਹੈਵਾਨ, ਛੋਟੇ ਭਰਾ ਦੀ ਨਵੀਂ ਵਹੁਟੀ ‘ਤੇ ਰੱਖੀ ਗੰਦੀ ਨਜ਼ਰ, ਪਤੀ ਨੇ ਵੀ ਦਿੱਤਾ ਭਰਾ ਦਾ ਸਾਥ ਅਤੇ ਫਿਰ…On PunjabMarch 10, 2024 by On PunjabMarch 10, 20240521 ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਦੀ ਇੱਕ 25 ਸਾਲਾ ਵਿਆਹੁਤਾ ਔਰਤ ਦੀ ਚੁਰੂ ਜ਼ਿਲ੍ਹੇ ਦੀ ਰਾਜਗੜ੍ਹ ਤਹਿਸੀਲ ਵਿੱਚ ਦਿਲ ਦਹਿਲਾ ਦੇਣ ਵਾਲੀ ਕਹਾਣੀ ਸਾਹਮਣੇ ਆਈ...
ਖਬਰਾਂ/NewsManpreet Badal heart attack: ਮਨਪ੍ਰੀਤ ਸਿੰਘ ਬਾਦਲ ਨੂੰ ਪਿਆ ਦਿਲ ਦਾ ਦੌਰਾ..On PunjabMarch 10, 2024 by On PunjabMarch 10, 20240556 ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ (Manpreet Singh Badal) ਨੂੰ ਦਿਲ ਦਾ ਦੌਰਾ ਪਿਆ ਹੈ। ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਭਗਤਾ ਭਾਈ ਇਲਾਕੇ ‘ਚ ਆਏ ਭਾਰੀ ਤੂਫਾਨ ਕਾਰਨ ਕਈ ਇਮਾਰਤਾਂ ਦਾ ਹੋਇਆ ਭਾਰੀ ਨੁਕਸਾਨOn PunjabMarch 2, 2024 by On PunjabMarch 2, 20240660 ਇਕ ਦੀ ਮੌਤ, 9 ਜਖਮੀ, -ਸੜਕੀ ਆਵਾਜਾਵੀ ‘ਚ ਪਿਆ ਵਿਘਨ -ਸਮੂਹ ਫ਼ਸਲਾਂ ਵੀ ਹੋਈਆਂ ਤਬਾਹ ਭਗਤਾ ਭਾਈ ਕਾ :-(ਵੀਰਪਾਲ ਭਗਤਾ) ਸਥਾਨਿਕ ਇਲਾਕੇ ਦੇ ਕੁਝ ਹਿੱਸੇ...
ਖਬਰਾਂ/NewsH1-B ਵੀਜ਼ਾ ਪ੍ਰਕਿਰਿਆ ਅਤੇ ਗ੍ਰੀਨ ਕਾਰਡ ਬੈਕਲਾਗ ਨੂੰ ਸੁਧਾਰਨ ਲਈ ਵ੍ਹਾਈਟ ਹਾਊਸ ਦਾ ਵੱਡਾ ਐਕਸ਼ਨOn PunjabMarch 2, 2024 by On PunjabMarch 2, 20240519 ਵ੍ਹਾਈਟ ਹਾਊਸ ਨੇ ਬੁੱਧਵਾਰ ਨੂੰ ਐੱਚ-1ਬੀ ਵੀਜ਼ਾ ਪ੍ਰਕਿਰਿਆ ਨੂੰ ਬਿਹਤਰ ਬਣਾਉਣ ਅਤੇ ਗ੍ਰੀਨ ਕਾਰਡ ਦੇ ਬੈਕਲਾਗ ਨੂੰ ਘਟਾਉਣ, ਅਮਰੀਕੀ ਇਮੀਗ੍ਰੇਸ਼ਨ ਵਿੱਚ ਨਿਰਪੱਖਤਾ ਨੂੰ ਯਕੀਨੀ ਬਣਾਉਣ...
ਖਬਰਾਂ/NewsBangladesh ‘ਚ ਭਿਆਨਕ ਹਾਦਸਾ, 7 ਮੰਜ਼ਿਲਾ ਇਮਾਰਤ ‘ਚ ਲੱਗੀ ਭਿਆਨਕ ਅੱਗ, 43 ਲੋਕਾਂ ਦੀ ਮੌਤOn PunjabMarch 2, 2024March 2, 2024 by On PunjabMarch 2, 2024March 2, 20240445 ਢਾਕਾ: ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਵੀਰਵਾਰ ਰਾਤ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਬੰਗਲਾਦੇਸ਼ ਦੀ ਰਾਜਧਾਨੀ ਢਾਕਾ ‘ਚ ਇਕ ਸੱਤ ਮੰਜ਼ਿਲਾ ਇਮਾਰਤ ‘ਚ ਅੱਗ...