ਖਬਰਾਂ/Newsਖਾਸ-ਖਬਰਾਂ/Important NewsMonsoon Punjab: ਪੰਜਾਬ ‘ਚ 20 ਜੂਨ ਤੋਂ ਬਦਲੇਗਾ ਮੌਸਮ, ਇਨ੍ਹਾਂ ਇਲਾਕਿਆਂ ‘ਚ ਮੀਂਹ, IMD ਦਾ ਤਾਜ਼ਾ ਅਪਡੇਟOn PunjabJune 12, 2024 by On PunjabJune 12, 20240553 ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ਵਿਚ ਅਗਲੇ ਹਫ਼ਤੇ ਤੱਕ ਗਰਮੀ ਦਾ ਕਹਿਰ ਜਾਰੀ ਰਹਿਣ ਵਾਲਾ ਹੈ। ਮੌਸਮ ਵਿਭਾਗ ਵੱਲੋਂ ਇੱਕ ਹਫ਼ਤੇ ਦਾ ਅਲਰਟ ਜਾਰੀ ਕੀਤਾ...
ਖਬਰਾਂ/NewsCanada permanent residency: ਕੈਨੇਡਾ ਵਿਚ ਪੱਕੇ ਹੋਣ ਦਾ ਸੁਪਨਾ ਵੇਖ ਰਹੇ ਪੰਜਾਬੀਆਂ ਨੂੰ ਵੱਡਾ ਝਟਕਾOn PunjabApril 5, 2024 by On PunjabApril 5, 20240480 ਕੈਨੇਡਾ ਵਿੱਚ ਸਥਾਈ ਨਿਵਾਸ ਦਾ ਸੁਪਨਾ ਮਹਿੰਗਾ ਹੋਣ ਵਾਲਾ ਹੈ ਕਿਉਂਕਿ ਇਮੀਗ੍ਰੇਸ਼ਨ, ਰਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ (ਆਈਆਰਸੀਸੀ) ਨੇ ਅਗਲੇ ਮਹੀਨੇ ਤੋਂ ਕੁਝ ਬਿਨੈਕਾਰਾਂ ਲਈ ਫੀਸਾਂ...
ਖਬਰਾਂ/NewsCorona ਤੋਂ 100 ਗੁਣਾ ਜ਼ਿਆਦਾ ਖਤਰਨਾਕ ਬਿਮਾਰੀ ਫੈਲ ਸਕਦੀ ਹੈ, ਮਾਹਿਰ ਵੀ ਫਿਕਰਮੰਦ, ਕਿਹਾ-ਹੁਣ ਤਿਆਰ ਹੋ ਜਾਈਏOn PunjabApril 5, 2024 by On PunjabApril 5, 20240447 ਮੈਡੀਕਲ ਮਾਹਿਰਾਂ ਨੇ ਬਰਡ ਫਲੂ ਮਹਾਮਾਰੀ (bird flu pandemic) ਦੇ ਸੰਭਾਵਿਤ ਖ਼ਤਰੇ ਉਤੇ ਚਿੰਤਾ ਪ੍ਰਗਟ ਕੀਤੀ ਹੈ ਅਤੇ ਚਿਤਾਵਨੀ ਦਿੱਤੀ ਹੈ ਕਿ ਇਹ ‘ਕੋਵਿਡ ਨਾਲੋਂ...
ਖਬਰਾਂ/NewsRajnath Singh Interview: ਮੁਖਤਾਰ ਅੰਸਾਰੀ ਨੂੰ ਜ਼ਹਿਰ ਦੇਣ ਦੇ ਦੋਸ਼ ਬੇਬੁਨਿਆਦ, ਜਾਂਚ ਚੱਲ ਰਹੀ ਹੈ, ਰਿਪੋਰਟ ਆਵੇਗੀ: ਰਾਜਨਾਥ ਸਿੰਘOn PunjabApril 5, 2024 by On PunjabApril 5, 20240343 ਰੱਖਿਆ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਰਾਜਨਾਥ ਸਿੰਘ ਨੇ ਗੈਂਗਸਟਰ ਮੁਖਤਾਰ ਅੰਸਾਰੀ ਦੇ ਪਰਿਵਾਰ ਦੇ ਇਨ੍ਹਾਂ ਦੋਸ਼ਾਂ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਉਸ...
ਖਬਰਾਂ/Newsਰਾਜਨਾਥ ਸਿੰਘ ਨੇ ਸਮਝਾਇਆ- 370 ਸੀਟਾਂ ਜਿੱਤਣ ਦਾ ਭਾਜਪਾ ਦਾ ਫਾਰਮੂਲਾ, ਦੱਸਿਆ ਪੂਰੇ ਦੇਸ਼ ‘ਚ ਸੀਟਾਂ ਦੇ ਗੁਣਾ ਦਾ ਗਣਿਤOn PunjabApril 5, 2024 by On PunjabApril 5, 20240414 ਭਾਜਪਾ ਦੇ ਸਾਬਕਾ ਕੌਮੀ ਪ੍ਰਧਾਨ ਅਤੇ ਮੌਜੂਦਾ ਸਰਕਾਰ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਰਣਨੀਤੀ ਦਾ ਖੁਲਾਸਾ ਕੀਤਾ ਹੈ।...
ਖਬਰਾਂ/Newsਸੁਖਬੀਰ ਬਾਦਲ ਵੱਲੋਂ ਅਕਾਲੀ ਦਲ ਦੀ ਰਾਜਸੀ ਮਾਮਲਿਆਂ ਬਾਰੇ ਕਮੇਟੀ ਦਾ ਐਲਾਨ, ਵੇਖੋ ਸੂਚੀOn PunjabApril 5, 2024 by On PunjabApril 5, 20240290 ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜੱਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਰਾਜਸੀ ਮਾਮਲਿਆਂ ਬਾਰੇ ਕਮੇਟੀ (ਪੀ.ਏ.ਸੀ.)...
ਖਬਰਾਂ/Newsਪੰਜਾਬ ‘ਚ ਲਗਾਤਾਰ 3 ਦਿਨ ਰਹਿਣਗੀਆਂ ਛੁੱਟੀਆਂ, ਘਰੋਂ ਨਿਕਲਣ ਤੋਂ ਪਹਿਲਾਂ ਦੇਖੋ ਇਹ ਖ਼ਬਰOn PunjabApril 5, 2024 by On PunjabApril 5, 20240356 ਜੇਕਰ ਤੁਸੀਂ ਕਿਤੇ ਘੁੱਮਣ-ਫਿਰਣ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਸੂਬੇ ਵਿਚ 08 ਅਪ੍ਰੈਲ 2024 ਦਿਨ ਸੋਮਵਾਰ ਨੂੰ ਸਰਕਾਰੀ ਛੁੱਟੀ...
English Newsvideoਸਮਾਜ/Socialਸਿਹਤ/Healthਖਬਰਾਂ/Newsਖਾਸ-ਖਬਰਾਂ/Important Newsਖੇਡ-ਜਗਤ/Sports Newsਫਿਲਮ-ਸੰਸਾਰ/Filmyਰਾਜਨੀਤੀ/PoliticsAnanda Marga is an international organization working in more than 150 countries around the worldOn PunjabApril 4, 2024April 4, 2024 by On PunjabApril 4, 2024April 4, 202401017 Respected Pritima ji Namaskar! This is Acarya Abhiramananda Avadhuta, sectorial secretary of Ananda Marga North America, located at 14902 Melbourne Avenue, (Headquarters of Ananda Marga...
ਖਬਰਾਂ/Newsਭਾਜਪਾ ਆਗੂ ਪ੍ਰਨੀਤ ਕੌਰ ਦਾ ਕੇਜਰੀਵਾਲ ’ਤੇ ਤੰਜ… ਨਿਰਦੋਸ਼ ਸੀ ਤਾਂ ED ਸਾਹਮਣੇ ਪੇਸ਼ ਹੋ ਜਾਂਦੇOn PunjabMarch 22, 2024 by On PunjabMarch 22, 20240580 ਭਾਜਪਾ ਆਗੂ ਪ੍ਰਨੀਤ ਕੌਰ ਵਲੋਂ ਨਾਭਾ ’ਚ ਅਰਵਿੰਦ ਕੇਜਰੀਵਾਲ ’ਤੇ ਤਿੱਖਾ ਹਮਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 9...