ਕਰਨ ਔਜਲਾ ਨੇ ਬ੍ਰਿਸਬੇਨ ‘ਚ ‘ਤੌਬਾ-ਤੌਬਾ’ ਗੀਤ ਗਾ ਕੇ ਪ੍ਰਸੰਸਕਾਂ ਤੋਂ ਲੁੱਟੀ ਵਾਹ-ਵਾਹ, ਰਚਿਆ ਇਤਿਹਾਸ ਕਰਨ ਔਜਲਾ ਦੇ ਆਸਟ੍ਰੇਲੀਆ-ਨਿਊਜ਼ੀਲੈਂਡ ‘ਇੰਟ ਵਾਜ਼ ਆਲ ਏ ਡਰੀਮ’ ਟੂਰ ਨੂੰ ਲੈ ਕੇ ਲਗਾਤਾਰ ਸੁਰਖੀਆ ਬਟੋਰ ਰਹੇ ਹਨ, ਹਾਲ ਹੀ ਵਿੱਚ ਗਾਇਕ ਦੇ ਮੈਲਬੌਰਨ, ਸਿਡਨੀ ਆਕਲੈਂਡ ਤੇ ਬ੍ਰਿਸਬੇਨ ਵਿਖੇ ਸ਼ੋਅਜ਼ ‘ਚ ਰਿਕਾਰਡ ਤੋੜ ਇਕੱਠ ਕਰਕੇ ਇਤਿਹਾਸ ਸਿਰਜ ਦਿੱਤਾ ਹੈ।
ਹਰਪ੍ਰੀਤ ਸਿੰਘ ਕੋਹਲੀ, ਬ੍ਰਿਸਬੇਨ : ਕ੍ਰਿਏਟਿਵ ਈਵੈਂਟ ਅਤੇ ਪਲੈਟੀਨਮ ਈਵੈਂਟ ਵੱਲੋਂ ਨੌਜਵਾਨ ਦਿਲਾਂ ਦੀ ਧੜਕਣ ਤੌਬਾ-ਤੌਬਾ’ ਗੀਤ ਨਾਲ ਬਾਲੀਵੁੱਡ ਫੇਮ, 2024 ਆਈਫਾ ਇੰਟਰਨੈਸ਼ਨਲ ਟ੍ਰੈਂਡਸੈਟਰ ਆਫ ਦਿ...

