ਫਿਲਮ-ਸੰਸਾਰ/Filmyਉਰਵਸ਼ੀ ਰੌਤੇਲਾ ਵੀ ਵਿਰਾਟ ਕੋਹਲੀ ਵਾਂਗ ਪੀਂਦੀ ‘Black water’, ਪਾਣੀ ਦੀ ਕੀਮਤ 3000 ਰੁਪਏ ਲੀਟਰOn PunjabMarch 19, 2021 by On PunjabMarch 19, 20210717 ਬਾਲੀਵੁੱਡ ਅਭਿਨੇਤਰੀ ਉਰਵਸ਼ੀ ਰੌਤੇਲਾ ਨੂੰ ਹਾਲ ਹੀ ‘ਚ ਮੁੰਬਈ ਏਅਰਪੋਰਟ ‘ਤੇ ਸਪਾਟ ਕੀਤਾ ਗਿਆ। ਉਸ ਦੇ ਹੱਥ ਵਿੱਚ ਪਾਣੀ ਦੀ ਬੋਤਲ ਲੋਕਾਂ ਲਈ ਚਰਚਾ ਦਾ...
ਫਿਲਮ-ਸੰਸਾਰ/Filmyਕਿਆਰਾ ਕਰ ਰਹੀ ਸਿਧਾਰਥ ਮਲਹੋਤਰਾ ਨੂੰ ਡੇਟOn PunjabMarch 18, 2021 by On PunjabMarch 18, 20210663 ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੇ ਰੂਮਰਡ ਬੁਆਏਫ੍ਰੈਂਡ ਸਿਧਾਰਥ ਮਲਹੋਤਰਾ ਨਾਲ ਨਜ਼ਰ ਆਉਂਦੀ ਹੈ। ਹਾਲਾਂਕਿ ਇਸ ਜੋੜੀ...
ਫਿਲਮ-ਸੰਸਾਰ/FilmyChehre Trailer Released: ਫਿਲਮ ‘ਚਿਹਰੇ’ ਦਾ ਟ੍ਰੇਲਰ ਰਿਲੀਜ਼, ਨਜ਼ਰ ਆਏਗੀ ਰਿਆ ਚੱਕਰਵਰਤੀOn PunjabMarch 18, 2021 by On PunjabMarch 18, 202102078 Chehre Trailer: 30 ਅਪ੍ਰੈਲ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਬਾਲੀਵੁੱਡ ਫਿਲਮ ‘ਚਿਹਰੇ’ ਦਾ ਟ੍ਰੇਲਰ ਫਾਇਨਲੀ ਰਿਲੀਜ਼ ਕੀਤਾ ਗਿਆ ਹੈ। ਹਾਲ ਹੀ ਵਿੱਚ ਜਦੋਂ...
ਫਿਲਮ-ਸੰਸਾਰ/Filmyਫ਼ਿਲਮ ‘ਸੌਕਣ-ਸੌਕਣੇ’ ਦੇ ਸੈੱਟ ਤੋਂ ਸਰਗੁਣ ਤੇ ਨਿਮਰਤ ਦਾ ਇੱਕ ਹੋਰ ਮਜ਼ੇਦਾਰ ਵੀਡੀਓ ਵਾਇਰਲOn PunjabMarch 17, 2021 by On PunjabMarch 17, 202101096 ਚੰਡੀਗੜ੍ਹ: ਫ਼ਿਲਮ ਸੌਕਣ–ਸੌਕਣੇ (Saunkan Saunke Film) ਦੇ ਸ਼ੂਟ ਨੂੰ ਖ਼ਤਮ ਹੋਏ ਕਾਫੀ ਸਮਾਂ ਹੋ ਗਿਆ ਹੈ। ਜਿਸ ਕਾਰਨ ਸਰਗੁਣ ਮਹਿਤਾ (Sargun Mehta) ਫ਼ਿਲਮ ਦੇ ਸ਼ੂਟ ਤੇ ਆਪਣੀ ਸਿਹ–ਅਦਾਕਾਰਾ...
ਫਿਲਮ-ਸੰਸਾਰ/Filmyਆਪਣੇ ਪਸੰਦੀਦਾ ‘ਸਮੋਸਾ’ ਨੂੰ ਤਰਸ ਰਿਹਾ Hrithik Roshan, ਸ਼ੇਅਰ ਕੀਤੀ ਪੋਸਟOn PunjabMarch 17, 2021 by On PunjabMarch 17, 20210792 ਬਾਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਇਨ੍ਹਾਂ ਦਿਨੀਂ ਆਪਣੇ ਪਸੰਦੀਦਾ ਫਾਸਟ ਫ਼ੂਡ ‘ਸਮੋਸਾ‘ ਨੂੰ ਕਾਫੀ ਜ਼ਿਆਦਾ ਮਿਸ ਕਰ ਰਹੇ ਹਨ। ਇਸ ਬਾਰੇ ਰਿਤਿਕ ਰੋਸ਼ਨ ਨੇ ਖੁਦ ਪੋਸਟ ਰਾਹੀਂ ਦੱਸਿਆ।...
ਫਿਲਮ-ਸੰਸਾਰ/Filmyਮੁੜ ਧਮਾਲ ਕਰੇਗੀ ਸੰਨੀ ਦਿਓਲ-ਅਮੀਸ਼ਾ ਪਟੇਲ ਦੀ ਜੋੜੀ, ਜਲਦੀ ਆਵੇਗਾ ਫ਼ਿਲਮ Gadar: Ek Prem Katha ਦਾ ਸੀਕਵਲOn PunjabMarch 16, 2021 by On PunjabMarch 16, 20210711 ਗਦਰ: ਏਕ ਪ੍ਰੇਮ ਕਥਾ‘ (Gadar: Ek Prem Katha) ਸਾਲ 2001 ਵਿੱਚ ਰਿਲੀਜ਼ ਹੋਈ ਸੀ। ਇਸ ਫ਼ਿਲਮ ‘ਚ ਸੰਨੀ ਦਿਓਲ (Sunny Deol), ਅਮੀਸ਼ਾ ਪਟੇਲ (Ameesha patel) ਅਤੇ ਅਮਰੀਸ਼ ਪੁਰੀ ਨੇ ਮੁੱਖ ਭੂਮਿਕਾ...
ਫਿਲਮ-ਸੰਸਾਰ/FilmyQismat-2 ਦੇ ਫੈਨਜ਼ ਦੀ ਉਡੀਕ ਹੋਈ ਖਤਮ, ਰਿਲੀਜ਼ਿੰਗ ਡੇਟ ਦਾ ਹੋਇਆ ਐਲਾਨOn PunjabMarch 16, 2021 by On PunjabMarch 16, 202103325 ਸਾਲ 2018 ਦੀ ਸੁਪਰਹਿੱਟ ਪੰਜਾਬੀ ਫਿਲਮ ‘ਕਿਸਮਤ’ ਕਿਸ ਨੂੰ ਨਹੀਂ ਯਾਦ। ਇਹ ਫਿਲਮ ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਕਰੀਅਰ ਦੀ ਸਭ ਤੋਂ ਵੱਡੀ ਤੇ...
ਫਿਲਮ-ਸੰਸਾਰ/Filmyਜਨਮ ਦਿਨ ‘ਤੇ ਆਲੀਆ ਭੱਟ ਨੇ ਦਿਖਾਇਆ ਸੀਤਾ ਦਾ ਅੰਦਾਜ਼On PunjabMarch 15, 2021 by On PunjabMarch 15, 20210629 ਆਲੀਆ ਭੱਟ ਦੇ ਜਨਮ ਦਿਨ ਦੇ ਵਿਸ਼ੇਸ਼ ਮੌਕੇ ‘ਤੇ ਉਨ੍ਹਾਂ ਦੀ ਆਉਣ ਵਾਲੀ ਫਿਲਮ ਆਰਆਰਆਰ ਦੀ ਪਹਿਲੀ ਲੁੱਕ ਜਾਰੀ ਕੀਤੀ ਗਈ ਹੈ। ਇਸ ਫਿਲਮ ਵਿੱਚ...
ਫਿਲਮ-ਸੰਸਾਰ/Filmyਜਨਮਦਿਨ ਦੇ ਅਗਲੇ ਦਿਨ ਹੀ ਆਮਿਰ ਖਾਨ ਨੇ ਲਿਆ ਵੱਡਾ ਫੈਸਲਾ, ਕੀਤਾ ਸਭ ਨੂੰ ਹੈਰਾਨOn PunjabMarch 15, 2021 by On PunjabMarch 15, 20210714 ਆਪਣੇ 56ਵੇਂ ਜਨਮਦਿਨ ਤੋਂ ਅਗਲੇ ਦਿਨ, ਆਮਿਰ ਖਾਨ ਨੇ ਅੱਜ ਐਲਾਨ ਕੀਤਾ ਕਿ ਉਨ੍ਹਾਂ ਸੋਸ਼ਲ ਮੀਡੀਆ ਛੱਡ ਦਿੱਤਾ ਹੈ। ਅਭਿਨੇਤਾ ਨੇ ਆਪਣੇ ਫੈਨਸ ਨੂੰ ਇਹ...
ਫਿਲਮ-ਸੰਸਾਰ/Filmyਵਿਰਾਟ ਅਨੁਸ਼ਕਾ ਨੇ ਸ਼ੇਅਰ ਕੀਤੀ ਧੀ ਦੀ ਪਹਿਲੀ ਤਸਵੀਰ, ਨਾਂਅ ਰੱਖਿਆ ਵਾਮਿਕਾOn PunjabFebruary 1, 2021 by On PunjabFebruary 1, 20210748 First Photo: ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਆਪਣੀ ਤੇ ਵਿਰਾਟ ਕੋਹਲੀ ਦੀ ਬੇਟੀ ਦੀ ਪਹਿਲੀ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਤਸਵੀਰ ‘ਚ ਵਿਰਾਟ...