ਫਿਲਮ-ਸੰਸਾਰ/FilmyAkanksha Puri ਤੇ ਮੀਕਾ ਸਿੰਘ ਨੇ ਕਰ ਲਿਆ ਵਿਆਹ? ਇਸ ਵੀਡੀਓ ਨੂੰ ਦੇਖ ਕੇ ਲੋਕ ਬੋਲੇ – ‘ਹੁਣ ਤੁਸੀਂ ਸਹੀ ਬੰਦਾ ਚੁਣਿਆ ਹੈ’On PunjabApril 2, 2021 by On PunjabApril 2, 20210537 ਸਾਊਥ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ Akanksha Puri ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਨੂੰ ਦੇਖ ਕੇ ਲੋਕ ਉਨ੍ਹਾਂ...
ਫਿਲਮ-ਸੰਸਾਰ/FilmyKirron Kher Blood Cancer: ਚੰਡੀਗੜ੍ਹ ਤੋਂ ਬੀਜੇਪੀ ਸਾਂਸਦ ਤੇ ਬਾਲੀਵੁੱਡ ਅਦਾਕਾਰਾ ਕਿਰਨ ਖੇਰ ਨੂੰ ਬਲੱਡ ਕੈਂਸਰOn PunjabApril 1, 2021 by On PunjabApril 1, 20210662 ਬਾਲੀਵੁੱਡ ਐਕਟਰਸ ਤੇ ਭਾਰਤੀ ਜਨਤਾ ਪਾਰਟੀ ਦੀ ਚੰਡੀਗੜ੍ਹ ਤੋਂ ਸਾਂਸਦ ਕਿਰਨ ਖੇਰ ਇੱਕ ਤਰ੍ਹਾਂ ਦੇ ਬਲੱਡ ਕੈਂਸਰ ਤੋਂ ਪੀੜਤ ਹੈ। ਉਨ੍ਹਾਂ ਦਾ ਇਲਾਜ ਮੁੰਬਈ ਵਿੱਚ...
ਫਿਲਮ-ਸੰਸਾਰ/Filmyਕੰਗਨਾ ਰਣੌਤ ਨੇ ‘ਤੇਜਸ’ ਲਈ ਰਾਜਸਥਾਨ ‘ਚ ਸ਼ੂਟਿੰਗ ਕੀਤੀ ਪੂਰੀ, ਇਤਿਹਾਸਕ ਘਟਨਾ ਤੋਂ ਇੰਸਪਾਇਰOn PunjabApril 1, 2021 by On PunjabApril 1, 20210567 ਬਾਲੀਵੁੱਡ ਅਦਾਕਾਰ ਕੰਗਨਾ ਰਣੌਤ ਇਨ੍ਹੀਂ ਦਿਨੀਂ ਫਿਲਮ ‘ਤੇਜਸ’ ਦੀ ਸ਼ੂਟਿੰਗ ‘ਚ ਰੁੱਝੀ ਹੋਈ ਹੈ। ਕੁਝ ਦਿਨ ਪਹਿਲਾਂ ਉਹ ਇਸ ਫਿਲਮ ਦੀ ਸ਼ੂਟਿੰਗ ਲਈ ਰਾਜਸਥਾਨ ਪਹੁੰਚੀ...
ਫਿਲਮ-ਸੰਸਾਰ/FilmyAjay Devgn viral: ਅਜੇ ਦੇਵਗਨ ਨੇ ਕੁੱਟਮਾਰ ਵਾਲਾ ਵੀਡੀਓ ਵਾਇਰਲ ਹੋਣ ਮਗਰੋਂ ਦੱਸੀ ਪੂਰੀ ਕਹਾਣੀOn PunjabMarch 30, 2021 by On PunjabMarch 30, 202107463 ਮੁੰਬਈ: ਸੋਸ਼ਲ ਮੀਡੀਆ ‘ਤੇ ਇੱਕ ਕੁੱਟਮਾਰ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਜਿਸ ਸ਼ਖਸ ਦੀ ਇਸ ਵੀਡੀਓ ਵਿੱਚ...
ਫਿਲਮ-ਸੰਸਾਰ/Filmyਅਦਾਕਾਰਾ ਦਾ ਖੁਲਾਸਾ, ਬਚਪਨ ‘ਚ ਨਾਨੇ ਨੇ ਕੀਤਾ ਸੀ ਸਰੀਰਕ ਸ਼ੋਸ਼ਣ, ਛੋਟੀ ਭੈਣ ਨੂੰ ਵੀ ਨਹੀਂ ਬਖ਼ਸ਼ਿਆOn PunjabMarch 30, 2021 by On PunjabMarch 30, 20210937 ਹਾਲੀਵੁੱਡ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਸ਼ੇਰੋਨ ਸਟੋਨ ਫਿਲਮਾਂ ਤੋਂ ਇਲਾਵਾ ਆਪਣੀ ਨਿੱਜੀ ਜ਼ਿੰਦਗੀ ਬਾਰੇ ਖੁਲਾਸਾ ਕਰਨ ਦੀ ਵਜ੍ਹਾ ਨਾਲ ਵੀ ਚਰਚਾ ‘ਚ ਰਹਿੰਦੀ ਹੈ। ਉਹ...
ਫਿਲਮ-ਸੰਸਾਰ/FilmyFilmfare Awards 2021: ‘ਦਿਲ ਬੇਚਾਰਾ’ ਲਈ ਫਰਾਹ ਖਾਨ ਕੁੰਦਰ ਨੂੰ ਮਿਲਿਆ ਬੈਸਟ ਕੋਰੀਓਗ੍ਰਾਫਰ ਦਾ ਐਵਾਰਡ, ਸੁਸ਼ਾਂਤ ਨੂੰ ਕੀਤਾ ਸਮਰਪਿਤOn PunjabMarch 28, 2021 by On PunjabMarch 28, 20210942 ਫ਼ਿਲਮ ਨਿਰਦੇਸ਼ਕ ਤੇ ਕੋਰੀਓਗ੍ਰਾਫਰ ਫਰਾਹ ਖ਼ਾਨ ਕੁੰਦਰ ਨੂੰ ਬੈਸਟ ਕੋਰੀਓਗ੍ਰਾਫਰ ਦਾ ਫ਼ਿਲਮ ਫੇਅਰ ਐਵਾਰਡ ਦਿੱਤਾ ਗਿਆ ਹੈ। ਦਿਲ ਬੇਚਾਰਾ ਫ਼ਿਲਮ ਦੇ ਟਾਈਟਲ ਸਾਂਗ ਲਈ ਉਨ੍ਹਾਂ...
ਫਿਲਮ-ਸੰਸਾਰ/FilmyAyushmann Khurrana ਨੇ ਇਰਫਾਨ ਖ਼ਾਨ ਦੇ ਬੇਟੇ ਬਾਬਿਲ ਨੂੰ ਦਿੱਤਾ ਪੁਰਸਕਾਰ, ਅਦਾਕਾਰ ਨੂੰ ਯਾਦ ਕਰ ਕੇ ਲਿਖੀ ਕਵਿਤਾOn PunjabMarch 28, 2021 by On PunjabMarch 28, 20210441 ਬਾਲੀਵੁੱਡ ਅਦਾਕਾਰ ਆਯੁਸ਼ਮਨ ਖੁਰਾਨਾ ਆਪਣੀ ਆਗਾਮੀ ਫਿਲਮ ‘ਅਨੇਕ’ ਨੂੰ ਲੈ ਕੇ ਸੁਰਖੀਆਂ ’ਚ ਹਨ। ਇਸੇ ਦੌਰਾਨ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ’ਤੇ ਮਰਹੂਮ ਅਦਾਕਾਰ ਇਰਫਾਨ ਖ਼ਾਨ...
ਫਿਲਮ-ਸੰਸਾਰ/Filmyਆਸ਼ਾ ਭੋਂਸਲੇ ਨੂੰ ਇਸ ਵੱਡੇ ਐਵਾਰਡ ਨਾਲ ਕੀਤਾ ਜਾਏਗਾ ਸਨਮਾਨਿਤ, ਲਤਾ ਮੰਗੇਸ਼ਕਰ ਨੇ ਦਿੱਤਾ ਅਸ਼ੀਰਵਾਦOn PunjabMarch 26, 2021 by On PunjabMarch 26, 20210787 ਲੀਜੈਂਡਰੀ ਗਾਇਕਾ ਆਸ਼ਾ ਭੋਂਸਲੇ ਨੂੰ ਸਾਲ 2020 ਲਈ ਮਹਾਰਾਸ਼ਟਰ ਭੂਸ਼ਣ ਐਵਾਰਡ ਨਾਲ ਸਨਮਾਨਤ ਕੀਤਾ ਜਾਵੇਗਾ। ਇਹ ਐਲਾਨ ਮੁੱਖ ਮੰਤਰੀ ਊਧਵ ਠਾਕਰੇ ਦੀ ਪ੍ਰਧਾਨਗੀ ਵਾਲੀ ਮਹਾਰਾਸ਼ਟਰ...
ਫਿਲਮ-ਸੰਸਾਰ/FilmyShehnaaz Gill ਨੇ ਕੈਨੇਡਾ ਦੀਆਂ ਸੜਕਾਂ ‘ਤੇ ਇਸ ਗਾਣੇ ‘ਤੇ ਕੀਤਾ ਡਾਂਸ, ਸੋਸ਼ਲ ਮੀਡੀਆ ‘ਤੇ ਵੀਡੀਓ ਵਾਈਰਲOn PunjabMarch 26, 2021 by On PunjabMarch 26, 20210763 ‘ਬਿੱਗ ਬੌਸ 13’ (Bigg Boss 13) ਤੋਂ ਸੁਰਖੀਆਂ ਬਣਨ ਵਾਲੀ ਸ਼ਹਿਨਾਜ਼ ਗਿੱਲ (Shehnaaz Gill) ਦੀ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ਵਿਚ ਸ਼ਹਿਨਾਜ਼ ਗਿੱਲ ਨਵੇਂ ਗਾਣੇ ‘ਵਿਲਾਅਤੀ ਸ਼ਰਾਬ‘...
ਫਿਲਮ-ਸੰਸਾਰ/FilmyShahrukh Khan ਨੇ ਫ਼ਿਲਮ ‘ਪਠਾਨ’ ਲਈ ਇੰਨੀ ਭਾਰੀ ਫੀਸ, ਇਸ ਮਾਮਲੇ ‘ਚ ਪਿੱਛੇ ਰਹਿ ਗਏ ਅਕਸ਼ੈ ਤੇ ਸਲਮਾਨOn PunjabMarch 25, 2021 by On PunjabMarch 25, 20210614 ਮੁੰਬਈ: ਬਾਲੀਵੁੱਡ ਦਾ ਬਾਦਸ਼ਾਹ ਸ਼ਾਹਰੁਖ ਖ਼ਾਨ (Shahrukh Khan) ਇਨ੍ਹਾਂ ਦਿਨੀਂ ਦੋ ਕਾਰਨਾਂ ਕਰਕੇ ਕਾਫੀ ਚਰਚਾ ਵਿੱਚ ਹੈ। ਪਹਿਲੀ ਅਜੈ ਦੇਵਗਨ ਨਾਲ ਇਸ਼ਤਿਹਾਰ ਅਤੇ ਦੂਜਾ ਕਾਰਨ ਹੈ...